ਅਲਕੋਹਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 3: ਲਾਈਨ 3:
[[File:Alcohol general.svg|180px|thumb|right|ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।]]
[[File:Alcohol general.svg|180px|thumb|right|ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।]]
[[ਰਸਾਇਣ ਵਿਗਿਆਨ]] ਵਿੱਚ '''ਅਲਕੋਹਲ''' ਇੱਕ [[ਕਾਰਬਨੀ ਯੋਗ]] ਹੁੰਦਾ ਹੈ ਜੀਹਦੇ ਵਿੱਚ [[ਹਾਈਡਰਾਕਸਿਲ]] [[ਕਿਰਿਆਸ਼ੀਲ ਸਮੂਹ]] (-[[ਆਕਸੀਜਨ|O]][[ਹਾਈਡਰੋਜਨ|H]]) ਕਿਸੇ [[ਕਾਰਬਨ]] ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ 'ਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।<ref>{{GoldBookRef | title = Alcohols | file = A00204}}</ref>
[[ਰਸਾਇਣ ਵਿਗਿਆਨ]] ਵਿੱਚ '''ਅਲਕੋਹਲ''' ਇੱਕ [[ਕਾਰਬਨੀ ਯੋਗ]] ਹੁੰਦਾ ਹੈ ਜੀਹਦੇ ਵਿੱਚ [[ਹਾਈਡਰਾਕਸਿਲ]] [[ਕਿਰਿਆਸ਼ੀਲ ਸਮੂਹ]] (-[[ਆਕਸੀਜਨ|O]][[ਹਾਈਡਰੋਜਨ|H]]) ਕਿਸੇ [[ਕਾਰਬਨ]] ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ ਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।<ref>{{GoldBookRef| title = Alcohols| file = A00204}}</ref>


ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ 'ਤੇ ਫ਼ਾਰਮੂਲਾ C<sub>n</sub>H<sub>2n+1</sub>OH ਹੁੰਦਾ ਹੈ। ਇਹਨਾਂ ਵਿੱਚੋਂ [[ਈਥਨੋਲ]] (C<sub>2</sub>H<sub>5</sub>OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ''ਅਲਕੋਹਲ'' ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।
ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ ਉੱਤੇ ਫ਼ਾਰਮੂਲਾ C<sub>n</sub>H<sub>2n+1</sub>OH ਹੁੰਦਾ ਹੈ। ਇਹਨਾਂ ਵਿੱਚੋਂ [[ਈਥਨੋਲ]] (C<sub>2</sub>H<sub>5</sub>OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ''ਅਲਕੋਹਲ'' ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।


{{ਕਿਰਿਆਸ਼ੀਲ ਸਮੂਹ}}
{{ਕਿਰਿਆਸ਼ੀਲ ਸਮੂਹ}}

20:22, 15 ਨਵੰਬਰ 2015 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਕਿਸੇ ਅਲਕੋਹਲ ਅਣੂ (R3COH) ਵਿੱਚ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ ਦਾ ਖਿੱਦੋ-ਤੀਲੀ ਨਮੂਨਾ। ਤਿੰਨ "R" ਕਾਰਬਨ ਬਦਲਾਂ ਜਾਂ ਹਾਈਡਰੋਜਨ ਪਰਮਾਣੂਆਂ ਨੂੰ ਦਰਸਾਉਂਦੇ ਹਨ।[1]
ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।

ਰਸਾਇਣ ਵਿਗਿਆਨ ਵਿੱਚ ਅਲਕੋਹਲ ਇੱਕ ਕਾਰਬਨੀ ਯੋਗ ਹੁੰਦਾ ਹੈ ਜੀਹਦੇ ਵਿੱਚ ਹਾਈਡਰਾਕਸਿਲ ਕਿਰਿਆਸ਼ੀਲ ਸਮੂਹ (-OH) ਕਿਸੇ ਕਾਰਬਨ ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ ਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।[2]

ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ ਉੱਤੇ ਫ਼ਾਰਮੂਲਾ CnH2n+1OH ਹੁੰਦਾ ਹੈ। ਇਹਨਾਂ ਵਿੱਚੋਂ ਈਥਨੋਲ (C2H5OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ਅਲਕੋਹਲ ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।

ਹਵਾਲੇ[ਸੋਧੋ]

  1. "alcohols". IUPAC Gold Book. Retrieved 16 December 2013.
  2. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Alcohols".