ਉੱਤਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1: ਲਾਈਨ 1:
[[File:Compass Rose English North.svg|thumb|250px|right|ਕੰਪਾਸ ਫੁੱਲ, ਜਿਸ ਵਿੱਚ ਉੱਤਰ ਸਿਖਰ 'ਤੇ ਉਜਾਗਰ ਕੀਤਾ ਗਿਆ ਹੈ।]]
[[File:Compass Rose English North.svg|thumb|250px|right|ਕੰਪਾਸ ਫੁੱਲ, ਜਿਸ ਵਿੱਚ ਉੱਤਰ ਸਿਖਰ ਉੱਤੇ ਉਜਾਗਰ ਕੀਤਾ ਗਿਆ ਹੈ।]]

'''ਉੱਤਰ''' ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।
'''ਉੱਤਰ''' ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।
ਲਾਈਨ 5: ਲਾਈਨ 5:
ਉੱਤਰ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਦੱਖਣ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।
ਉੱਤਰ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਦੱਖਣ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ 'ਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।
ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।

ਉੱਤਰ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ ° ਜਾਂ ੩੬੦° ਰੱਖੀ ਜਾਂਦੀ ਹੈ।
ਉੱਤਰ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ 0° ਜਾਂ 360° ਰੱਖੀ ਜਾਂਦੀ ਹੈ।

ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:
ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:
* ਉੱਤਰ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਨੂੰ ਪਰਿਭਾਸ਼ਤ ਕਰਨ ਲਈ (ਸਿੱਧੇ ਜਾਂ ਅਸਿੱਧੇ ਤੌਰ 'ਤੇ) ਵਰਤਿਆ ਜਾਂਦਾ ਹੈ।
* ਉੱਤਰ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਨੂੰ ਪਰਿਭਾਸ਼ਤ ਕਰਨ ਲਈ (ਸਿੱਧੇ ਜਾਂ ਅਸਿੱਧੇ ਤੌਰ ਉੱਤੇ) ਵਰਤਿਆ ਜਾਂਦਾ ਹੈ।
* ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ 'ਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
* ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ ਉੱਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
* ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।
* ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।

21:56, 15 ਨਵੰਬਰ 2015 ਦਾ ਦੁਹਰਾਅ

ਕੰਪਾਸ ਫੁੱਲ, ਜਿਸ ਵਿੱਚ ਉੱਤਰ ਸਿਖਰ ਉੱਤੇ ਉਜਾਗਰ ਕੀਤਾ ਗਿਆ ਹੈ।

ਉੱਤਰ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।

ਉੱਤਰ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਦੱਖਣ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।

ਉੱਤਰ ਵੱਲ ਕੰਪਾਸ ਦੀ ਮੱਦਦ ਨਾਲ ਜਾਣ ਲਈ ਸੂਈ ਦੀ ਸੇਧ 0° ਜਾਂ 360° ਰੱਖੀ ਜਾਂਦੀ ਹੈ।

ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:

  • ਉੱਤਰ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਨੂੰ ਪਰਿਭਾਸ਼ਤ ਕਰਨ ਲਈ (ਸਿੱਧੇ ਜਾਂ ਅਸਿੱਧੇ ਤੌਰ ਉੱਤੇ) ਵਰਤਿਆ ਜਾਂਦਾ ਹੈ।
  • ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ ਉੱਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
  • ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।