ਕਨੇਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{taxobox |image = Nerium oleander flowers leaves.jpg |image_caption = ''ਕਨੇਰ'' |regnum = ਪੌਦਾ |unranked_divisio = ਐਂਜਿਓਸ..." ਨਾਲ਼ ਸਫ਼ਾ ਬਣਾਇਆ |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 16: | ਲਾਈਨ 16: | ||
|binomial_authority = |
|binomial_authority = |
||
|synonyms = |
|synonyms = |
||
|synonyms_ref = |
|synonyms_ref = |
||
|}} |
|}} |
||
'''ਕਨੇਰ''' ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ਤੋਂ ਤਿਖੇ ਹੁੰਦੇ ਹਨ। |
'''ਕਨੇਰ''' ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ਤੋਂ ਤਿਖੇ ਹੁੰਦੇ ਹਨ। ਇਸ ਦੇ ਗੁੱਛਿਆਂ ਵਾਲੇ ਫੁੱਲ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇ ਪੀਲੇ, ਗੁਲਾਬੀ, ਚਿੱਟੇ, ਲਾਲ ਹੁੰਦੇ ਹਨ। ਇਸ ਦੀਆਂ ਫਲੀਆਂ ਚਪਟੀਆਂ ਗੋਲਾਕਾਰ ਜੋ ਪੰਜ ਤੋਂ ਛੇ ਇੰਚ ਲੰਬੀਆਂ ਹੁੰਦੀ ਹੈ।<ref name="awhf">{{cite web|url=http://www.awhf.net/?p=573|title=Archaeological Site of Volubilis|publisher=African World Heritage Fund|accessdate=2013-05-12}}</ref> |
||
==ਕਿਸਮਾਂ== |
==ਕਿਸਮਾਂ== |
||
*[[ਗੁਲਾਬੀ ਕਨੇਰ]] |
*[[ਗੁਲਾਬੀ ਕਨੇਰ]] |
||
ਲਾਈਨ 51: | ਲਾਈਨ 51: | ||
{{ਹਵਾਲੇ}} |
{{ਹਵਾਲੇ}} |
||
{{ਅਧਾਰ}} |
{{ਅਧਾਰ}} |
||
[[ਸ਼੍ਰੇਣੀ:ਦਰੱਖ਼ਤ]] |
[[ਸ਼੍ਰੇਣੀ:ਦਰੱਖ਼ਤ]] |
||
[[ਸ਼੍ਰੇਣੀ:ਬਨਸਪਤੀ]] |
[[ਸ਼੍ਰੇਣੀ:ਬਨਸਪਤੀ]] |
22:41, 15 ਨਵੰਬਰ 2015 ਦਾ ਦੁਹਰਾਅ
ਕਨੇਰ | |
---|---|
ਕਨੇਰ | |
Scientific classification | |
Kingdom: | ਪੌਦਾ
|
(unranked): | ਐਂਜਿਓਸਪਰਮ
|
(unranked): | ਇਓਡਿਕੋਟਸ
|
(unranked): | ਅਸਟੇਰਿਡਸ
|
Order: | ਜੈਸਿਨਾਲੇਸ
|
Family: | ਅਪੋਸਾਇਨਾਸੇਅ
|
Species: | ਐਨ. ਓਲੇਂਡਰ
|
ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ਤੋਂ ਤਿਖੇ ਹੁੰਦੇ ਹਨ। ਇਸ ਦੇ ਗੁੱਛਿਆਂ ਵਾਲੇ ਫੁੱਲ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇ ਪੀਲੇ, ਗੁਲਾਬੀ, ਚਿੱਟੇ, ਲਾਲ ਹੁੰਦੇ ਹਨ। ਇਸ ਦੀਆਂ ਫਲੀਆਂ ਚਪਟੀਆਂ ਗੋਲਾਕਾਰ ਜੋ ਪੰਜ ਤੋਂ ਛੇ ਇੰਚ ਲੰਬੀਆਂ ਹੁੰਦੀ ਹੈ।[1]
ਕਿਸਮਾਂ
ਹੋਰ ਭਾਸ਼ਾ 'ਚ ਨਾਮ
- ਸੰਸਕ੍ਰਿਤ 'ਚ ਨਾਮ ਕਰਵੀਰ
- ਹਿੰਦੀ 'ਚ ਨਾਮ ਕਨੇਰ
- ਮਰਾਠੀ 'ਚ ਨਾਮ ਕਣਹੇਰ
- ਗੁਜਰਾਤੀ 'ਚ ਨਾਮ ਕਣੇਰ
- ਬੰਗਾਲੀ 'ਚ ਨਾਮ ਕਰਵੀ
- ਅੰਗਰੇਜ਼ੀ 'ਚ ਨਾਮ ਔਲਿਐਂਡਰ
- ਲੈਟਿਨ ਭਾਸ਼ਾ 'ਚ ਨਾਮ ਨੇਰਿਯਮ ਓਡੋਰੋਮ
ਗੁਣ
ਇਸ ਦਾ ਰਸ ਕੌੜਾ, ਤੇਜ, ਗਰਮ ਤਸੀਰ ਵਾਲਾ ਹੁੰਦਾ ਹੈ ਜੋ ਕੋਹੜ, ਚਮੜੀ ਦੀਆਂ ਬਿਮਾਰੀਆਂ, ਬੁਖਾਰ, ਕੁੱਤੇ ਦਾ ਜ਼ਹਿਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਅਰਾਮ ਕਰਦਾ ਹੈ।
ਰਸਾਇਣਿਕ
ਕਨੇਰ ਦੇ ਬੀਜ 'ਚ 57 ਪ੍ਰਤੀਸ਼ਤ ਤੇਲ ਜਿਸ 'ਚ ਥਿਵੇਟਿਵ ਨਾਂ ਦਾ ਗੁਲੂਕੋਸਾਇਡ ਹੁੰਦਾ ਹੈ।
-
ਰਸਾਣਿਕ ਪਦਾਰਥ
ਹਵਾਲੇ
- ↑ "Archaeological Site of Volubilis". African World Heritage Fund. Retrieved 2013-05-12.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |