ਬਿਜਲਈ ਅਵਰੋਧ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋNo edit summary
ਛੋ clean up using AWB
ਲਾਈਨ 1: ਲਾਈਨ 1:
'''ਬਿਜਲਈ ਅਵਰੋਧ''' ਹਰੇਕ [[ਬਿਜਲਈ ਕੰਡਕਟਰ]] ਵਿੱਚ ਇਸ ਜ਼ਰੀਏ ਲੰਘਣ ਵਾਲੇ [[ਕਰੰਟ]] ਦਾ ਵਿਰੋਧ ਕਰਦਾ ਹੈ। ਇਸਦੇ ਉਲਟੇ ਮਾਪ ਨੂੰ [[ਚਾਲਕਤਾ]] ਕਹਿੰਦੇ ਹਨ। ਇਸਦੀ [[ਕੌਮਾਂਤਰੀ ਇਕਾਈ ਢਾਂਚਾ|ਕੌਮਾਂਤਰੀ ਇਕਾਈ]] [[ਓਹਮ]] (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ [[ਵੋਲਟੇਜ]] ਦਾ ਅਨੁਪਾਤ ਹੁੰਦੀ ਹੈ।
'''ਬਿਜਲਈ ਅਵਰੋਧ''' ਹਰੇਕ [[ਬਿਜਲਈ ਕੰਡਕਟਰ]] ਵਿੱਚ ਇਸ ਜ਼ਰੀਏ ਲੰਘਣ ਵਾਲੇ [[ਕਰੰਟ]] ਦਾ ਵਿਰੋਧ ਕਰਦਾ ਹੈ। ਇਸ ਦੇ ਉਲਟੇ ਮਾਪ ਨੂੰ [[ਚਾਲਕਤਾ]] ਕਹਿੰਦੇ ਹਨ। ਇਸ ਦੀ [[ਕੌਮਾਂਤਰੀ ਇਕਾਈ ਢਾਂਚਾ|ਕੌਮਾਂਤਰੀ ਇਕਾਈ]] [[ਓਹਮ]] (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ [[ਵੋਲਟੇਜ]] ਦਾ ਅਨੁਪਾਤ ਹੁੰਦੀ ਹੈ।


:<math>R = {l \cdot \rho \over A} \,</math>
:<math>R = {l \cdot \rho \over A} \,</math>
ਲਾਈਨ 11: ਲਾਈਨ 11:


==ਬਾਹਰੀ ਲਿੰਕ==
==ਬਾਹਰੀ ਲਿੰਕ==
* [https://www.academia.edu/1841457/The_Notion_of_Electrical_Resistance The Notion of Electrical Resistance]. Review of the equations that determine the value of electrical resistance.
* [https://www.academia.edu/1841457/The_Notion_of_Electrical_Resistance The Notion of Electrical Resistance]. Review of the equations that determine the value of electrical resistance.
*[http://www.cvel.clemson.edu/emc/calculators/Resistance_Calculator/index.html''Clemson Vehicular Electronics Laboratory: Resistance Calculator'']
*[http://www.cvel.clemson.edu/emc/calculators/Resistance_Calculator/index.html''Clemson Vehicular Electronics Laboratory: Resistance Calculator'']



17:41, 16 ਨਵੰਬਰ 2015 ਦਾ ਦੁਹਰਾਅ

ਬਿਜਲਈ ਅਵਰੋਧ ਹਰੇਕ ਬਿਜਲਈ ਕੰਡਕਟਰ ਵਿੱਚ ਇਸ ਜ਼ਰੀਏ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਇਸ ਦੇ ਉਲਟੇ ਮਾਪ ਨੂੰ ਚਾਲਕਤਾ ਕਹਿੰਦੇ ਹਨ। ਇਸ ਦੀ ਕੌਮਾਂਤਰੀ ਇਕਾਈ ਓਹਮ (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ ਵੋਲਟੇਜ ਦਾ ਅਨੁਪਾਤ ਹੁੰਦੀ ਹੈ।

ਜਿੱਥੇ

"R" ਉਸ ਵਸਤੂ ਉੱਪਰ ਲੱਗਣ ਵਾਲਾ ਬਿਜਲਈ ਅਵਰੋਧ ਹੈ।
"l" ਉਸ ਵਸਤੂ ਜਾਂ ਕੰਡਕਟਰ ਦੀ ਲੰਬਾਈ ਹੈ।
"A" ਉਸ ਵਸਤੂ ਜਾਂ ਕੰਡਕਟਰ ਦਾ ਉੱਪਰੀ ਸਤਹਿ ਦਾ ਖੇਤਰਫਲ ਹੈ।
"ρ" ਉਸ ਵਸਤੂ ਜਾਂ ਕੰਡਕਟਰ ਦੀ ਪ੍ਰਤਿਰੋਧਕਤਾ ਹੈ।

ਪ੍ਰਤਿਰੋਧਕਤਾ ਹਰੇਕ ਵਸਤੂ ਜਾਂ ਕੰਡਰਟਰ ਦੀ ਵੱਖ-ਵੱਖ ਹੁੰਦੀ ਹੈ।

ਬਾਹਰੀ ਲਿੰਕ