ਮਸਕਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ clean up using AWB
ਛੋ clean up using AWB
ਲਾਈਨ 1: ਲਾਈਨ 1:
{{ਜਾਣਕਾਰੀਡੱਬਾ ਬਸਤੀ
{{ਜਾਣਕਾਰੀਡੱਬਾ ਬਸਤੀ
| ਨਾਂ = ਮਸਕਟ
| ਨਾਂ = ਮਸਕਟ
| ਬਸਤੀ_ਕਿਸਮ = ਸ਼ਹਿਰ
| ਬਸਤੀ_ਕਿਸਮ = ਸ਼ਹਿਰ
| ਦੇਸੀ_ਨਾਂ = ''مسقط'' (ਅਰਬੀ)
| ਦੇਸੀ_ਨਾਂ = ''مسقط'' (ਅਰਬੀ)
| ਅਧਿਕਾਰਕ_ਨਾਂ =
| ਅਧਿਕਾਰਕ_ਨਾਂ =
| ਤਸਵੀਰ_ਦਿੱਸਹੱਦਾ = MuscatRoadGate.jpg
| ਤਸਵੀਰ_ਦਿੱਸਹੱਦਾ = MuscatRoadGate.jpg
| ਤਸਵੀਰ_alt =
| ਤਸਵੀਰ_alt =
| ਤਸਵੀਰ_ਸਿਰਲੇਖ = ਮਸਕਟ ਗੇਟ
| ਤਸਵੀਰ_ਸਿਰਲੇਖ = ਮਸਕਟ ਗੇਟ
| ਤਸਵੀਰ_ਝੰਡਾ = Flag of Muscat.svg
| ਤਸਵੀਰ_ਝੰਡਾ = Flag of Muscat.svg
| ਝੰਡਾ_ਸਿਰਲੇਖ = ਝੰਡਾ
| ਝੰਡਾ_ਸਿਰਲੇਖ = ਝੰਡਾ
| ਉਪਨਾਮ =
| ਉਪਨਾਮ =
| ਮਾਟੋ =
| ਤਸਵੀਰ_ਨਕਸ਼ਾ =
| ਮਾਟੋ =
| map_caption =
| ਤਸਵੀਰ_ਨਕਸ਼ਾ =
| pushpin_ਨਕਸ਼ਾ = ਓਮਾਨ
| map_caption =
| pushpin_label_position = left
| pushpin_ਨਕਸ਼ਾ = ਓਮਾਨ
| pushpin_ਨਕਸ਼ਾ_ਸਿਰਲੇਖ = ਓਮਾਨ ਵਿੱਚ ਮਸਕਟ ਦੀ ਸਥਿਤੀ
| pushpin_label_position = left
| ਸਰਕਾਰ_ਕਿਸਮ = ਪੂਰਨ ਤਾਨਾਸ਼ਾਹੀ
| pushpin_ਨਕਸ਼ਾ_ਸਿਰਲੇਖ = ਓਮਾਨ ਵਿੱਚ ਮਸਕਟ ਦੀ ਸਥਿਤੀ
| coordinates_ਖੇਤਰ = OM
| ਸਰਕਾਰ_ਕਿਸਮ = ਪੂਰਨ ਤਾਨਾਸ਼ਾਹੀ
| coordinates_ਖੇਤਰ = OM
|ਉਪਵਿਭਾਗ_ਕਿਸਮ=ਦੇਸ਼
|ਉਪਵਿਭਾਗ_ਕਿਸਮ=ਦੇਸ਼
|ਉਪਵਿਭਾਗ_ਨਾਂ={{flag|ਓਮਾਨ}}
|ਉਪਵਿਭਾਗ_ਨਾਂ={{flag|ਓਮਾਨ}}
|ਉਪਵਿਭਾਗ_ਕਿਸਮ੧=ਗਵਰਨਰੇਟ
|ਉਪਵਿਭਾਗ_ਕਿਸਮ1=ਗਵਰਨਰੇਟ
|ਉਪਵਿਭਾਗ_ਨਾਂ੧=ਮਸਕਟ
|ਉਪਵਿਭਾਗ_ਨਾਂ1=ਮਸਕਟ
|ਮੁਖੀ_ਸਿਰਲੇਖ=ਸੁਲਤਾਨ
|ਮੁਖੀ_ਸਿਰਲੇਖ=ਸੁਲਤਾਨ
|ਮੁਖੀ_ਨਾਂ=ਕਬੂਸ ਬਿਨ ਸਈਦ
|ਮੁਖੀ_ਨਾਂ=ਕਬੂਸ ਬਿਨ ਸਈਦ
|ਖੇਤਰਫਲ_magnitude=
|ਖੇਤਰਫਲ_magnitude=
|ਖੇਤਰਫਲ_ਮੁੱਖ-ਨਗਰ_ਕਿਮੀ੨=3500
|ਖੇਤਰਫਲ_ਮੁੱਖ-ਨਗਰ_ਕਿਮੀ2=3500
|ਖੇਤਰਫਲ_ਪਗਨੋਟ=
|ਖੇਤਰਫਲ_ਪਗਨੋਟ=
|ਅਬਾਦੀ_ਤੱਕ=2010
|ਅਬਾਦੀ_ਤੱਕ=2010
|ਅਬਾਦੀ_ਮੁੱਖ-ਨਗਰ= 734697
|ਅਬਾਦੀ_ਮੁੱਖ-ਨਗਰ= 734697
|ਅਬਾਦੀ_ਘਣਤਾ_ਕਿਮੀ2=
|ਅਬਾਦੀ_ਘਣਤਾ_ਕਿਮੀ੨=
|ਅਬਾਦੀ_ਘਣਤਾ_ਵਰਗ_ਮੀਲ=
|ਅਬਾਦੀ_ਘਣਤਾ_ਵਰਗ_ਮੀਲ=
|utc_offset=+4
|utc_offset=+4
ਲਾਈਨ 41: ਲਾਈਨ 41:
}}
}}


'''ਮਸਕਟ''' ([[ਅਰਬੀ ਭਾਸ਼ਾ|ਅਰਬੀ]]: مسقط, '''ਮਸਕਤ''') ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ ੭੩੪,੬੯੭ ਸੀ।<ref>World Gazetteer</ref> ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ ੧੫੦੦ ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸਦਾ ਸਿੱਕਾ ਪੂਰਬੀ [[ਅਫ਼ਰੀਕਾ]] ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। ੧੯੭੦ ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।
'''ਮਸਕਟ''' ([[ਅਰਬੀ ਭਾਸ਼ਾ|ਅਰਬੀ]]: مسقط, '''ਮਸਕਤ''') ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। 2010 ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ 734,697 ਸੀ।<ref>World Gazetteer</ref> ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ 1500 ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸ ਦਾ ਸਿੱਕਾ ਪੂਰਬੀ [[ਅਫ਼ਰੀਕਾ]] ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰ ਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। 1970 ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।
[[File:Muscat, Oman Astronaut Imagery.JPG|thumb|left|ਮਸਕਟ ਦਾ ਪੁਲਾੜੀ ਦ੍ਰਿਸ਼]]
[[File:Muscat, Oman Astronaut Imagery.JPG|thumb|left|ਮਸਕਟ ਦਾ ਪੁਲਾੜੀ ਦ੍ਰਿਸ਼]]


ਇਸਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ [[ਅਰਬ ਸਾਗਰ]] ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤ ਹੈ। ਇਸਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸਦੀ ਅਰਥਚਾਰਾ ਮੁੱਖ ਤੌਰ 'ਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।
ਇਸ ਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ [[ਅਰਬ ਸਾਗਰ]] ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤ ਹੈ। ਇਸ ਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸ ਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸ ਦੀ ਅਰਥਚਾਰਾ ਮੁੱਖ ਤੌਰ ਉੱਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।


==ਹਵਾਲੇ==
==ਹਵਾਲੇ==

21:36, 16 ਨਵੰਬਰ 2015 ਦਾ ਦੁਹਰਾਅ

ਮਸਕਟ
ਸਮਾਂ ਖੇਤਰਯੂਟੀਸੀ+4

ਮਸਕਟ (ਅਰਬੀ: مسقط, ਮਸਕਤ) ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। 2010 ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ 734,697 ਸੀ।[1] ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ 1500 ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸ ਦਾ ਸਿੱਕਾ ਪੂਰਬੀ ਅਫ਼ਰੀਕਾ ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰ ਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। 1970 ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।

ਮਸਕਟ ਦਾ ਪੁਲਾੜੀ ਦ੍ਰਿਸ਼

ਇਸ ਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ ਅਰਬ ਸਾਗਰ ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤ ਹੈ। ਇਸ ਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸ ਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸ ਦੀ ਅਰਥਚਾਰਾ ਮੁੱਖ ਤੌਰ ਉੱਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।

ਹਵਾਲੇ

  1. World Gazetteer