ਵਿਖੰਡਨ (ਮੌਤ ਦਾ ਚਿੰਨ੍ਹ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੌਤ ਤੋਂ ਕੁਝ ਮਿੰਟਾਂ ਉਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1: ਲਾਈਨ 1:
ਮੌਤ ਤੋਂ ਕੁਝ ਮਿੰਟਾਂ ਉਪਰੰਤ ਹੀ [[ਰੈਟਿਨਾ ਦੇ ਵੈਸੀਕਲ੍ਜ਼]] ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ [[ਔਪਥੈਲਮੋਸਕੋਪ]] ਰਾਹੀਂ ਵੇਖਿਆ ਜਾ ਸਕਦਾ ਹੈ।
ਮੌਤ ਤੋਂ ਕੁਝ ਮਿੰਟਾਂ ਉੱਪਰੰਤ ਹੀ [[ਰੈਟਿਨਾ ਦੇ ਵੈਸੀਕਲ੍ਜ਼]] ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰ ਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ [[ਔਪਥੈਲਮੋਸਕੋਪ]] ਰਾਹੀਂ ਵੇਖਿਆ ਜਾ ਸਕਦਾ ਹੈ।

17:00, 17 ਨਵੰਬਰ 2015 ਦਾ ਦੁਹਰਾਅ

ਮੌਤ ਤੋਂ ਕੁਝ ਮਿੰਟਾਂ ਉੱਪਰੰਤ ਹੀ ਰੈਟਿਨਾ ਦੇ ਵੈਸੀਕਲ੍ਜ਼ ਵਿੱਚ ਮੌਜੂਦ ਖੂਨ ਦੇ ਕਾਲਮਾਂ ਵਿੱਚ ਖੂਨ ਦਾ ਵਿਖੰਡਨ ਨਜ਼ਰ ਆਉਂਦਾ ਹੈ ਜੋ ਕਿ ਇੱਕ ਘੰਟੇ ਤੱਕ ਰਹਿੰਦਾ ਹੈ। ਇਹ ਆਮ ਤੌਰ ਤੇ ਇੱਕ ਕਤਾਰ ਵਿੱਚ ਖੜੇ ਟਰੱਕਾਂ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਲਈ ਇਸਨੂੰ ਅੰਗ੍ਰੇਜ਼ੀ ਵਿੱਚ trucking ਕਹਿੰਦੇ ਹਨ। ਇਹ ਰਕਤਚਾਪ ਘੱਟ ਹੋਣ ਕਰ ਕੇ ਪੂਰੇ ਸ਼ਰੀਰ ਵਿੱਚ ਹੁੰਦਾ ਹੈ ਪਰ ਇਸਨੂੰ ਅੱਖਾਂ ਵਿੱਚ ਔਪਥੈਲਮੋਸਕੋਪ ਰਾਹੀਂ ਵੇਖਿਆ ਜਾ ਸਕਦਾ ਹੈ।