ਸਮਧੁਨੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
 
ਲਾਈਨ 1: ਲਾਈਨ 1:
'''ਸਮਧੁਨੀ''' ਅਜਿਹੇ [[ਸ਼ਬਦ]] ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।
'''ਸਮਧੁਨੀ''' ਅਜਿਹੇ [[ਸ਼ਬਦ]] ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸ ਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।


==ਉਦਾਹਰਨ==
==ਉਦਾਹਰਨ==

17:39, 17 ਨਵੰਬਰ 2015 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਸਮਧੁਨੀ ਅਜਿਹੇ ਸ਼ਬਦ ਨੂੰ ਕਿਹਾ ਜਾਂਦਾ ਹੈ ਜਿਸਦਾ ਉਚਾਰਨ ਇੱਕ ਹੋਰ ਸ਼ਬਦ ਦੇ ਨਾਲ ਮਿਲਦਾ ਹੋਵੇ ਪਰ ਉਸ ਦੇ ਅਰਥ ਵੱਖਰੇ ਹੋਣ, ਇਹਨਾਂ ਦੇ ਸ਼ਬਦ-ਜੋੜਾਂ ਵਿੱਚ ਅੰਤਰ ਹੋ ਸੱਕਦਾ ਹੈ।

ਉਦਾਹਰਨ[ਸੋਧੋ]

ਹੇਠਲੇ ਵਾਕੰਸ਼ਾਂ ਵਿੱਚ ਸਮਧੁਨੀ ਅੱਖਰਾਂ ਦੀਆਂ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ:-

  • ਗਲ ਗਲ ਪਾਣੀ, ਗਲਗਲ ਖਾਣੀ
  • ਮਲ ਮਲ ਨਹਾਉਣਾ, ਮਲਮਲ ਪਾਉਣਾ
  • ਵਲਾਂ ਵਾਲੀਆਂ ("ਵਾਲਾ" ਸਬੰਧਕ ਦਾ ਇਲਿੰਗ ਬਹੁ-ਵਚਨ) ਤੇਰੀਆਂ ਵਾਲੀਆਂ (ਕੰਨਾਂ ਦੇ ਗਹਿਣੇ)