ਪ੍ਰੈਸ਼ਰ ਕੁੱਕਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Charan Gill ਨੇ ਸਫ਼ਾ ਪ੍ਰੈਸ਼ਰ ਕੂਕਰ ਨੂੰ ਪ੍ਰੈਸ਼ਰ ਕੁੱਕਰ ’ਤੇ ਭੇਜਿਆ
ਛੋ added Category:ਬਰਤਨ using HotCat
ਲਾਈਨ 4: ਲਾਈਨ 4:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਬਰਤਨ]]

06:24, 24 ਨਵੰਬਰ 2015 ਦਾ ਦੁਹਰਾਅ

ਇਕ ਆਧੁਨਿਕ ਪ੍ਰੈਸ਼ਰ ਕੂਕਰ

ਅਜਿਹਾ ਕੋਈ ਵੀ ਵਰਤਨ ਜਿਸ ਵਿੱਚ ਭੋਜਨ ਪਕਾਉਣ ਲਈ ਵਾਯੂਮੰਡਲੀ ਦਾਬ ਨਾਲੋਂ ਜਿਆਦਾ ਦਾਬ ਪੈਦਾ ਕਰਕੇ ਖਾਣਾ ਬਣਾਉਣ ਦੀ ਸਮਰਥਾ ਹੋਵੇ ਉਸਨੂੰ ਪ੍ਰੈਸ਼ਰ ਕੂਕਰ ਜਾਂ ਦਾਬਿਤ ਰਸੋਇਆ ਕਹਿੰਦੇ ਹਨ। ਪ੍ਰੈਸ਼ਰ ਕੂਕਰ ਵਿੱਚ ਭੋਜਨ ਜਲਦੀ ਬਣ ਜਾਂਦਾ ਹੈ ਕਿਉਂਕਿ ਜਿਆਦਾ ਦਾਬ ਹੋਣ ਦੇ ਕਾਰਨ ਪਾਣੀ ੧੦੦ ਡਿਗਰੀ ਸੇਲਸੀਅਸ ਤੋ ਵੀ ਜਿਆਦਾ ਤਾਪ ਤੱਕ ਗਰਮ ਕੀਤਾ ਜਾ ਸਕਦਾ ਹੈ।[1][2]

ਹਵਾਲੇ

  1. Bellvis, Camilo (1924). "360 fórmulas de cocina Para guisar con la "olla expres". Madrid, Spain: Sucesores de Rivadeneyra.
  2. "olla exprés". Boletín Oficial de la Propiedad Industrial (798): 1480. 16 November 1919.