ਮਹਿੰਦਾ ਰਾਜਪਕਸ਼ੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) ਛੋ added Category:ਸ਼੍ਰੀ ਲੰਕਾ ਦੇ ਸਿਆਸਤਦਾਨ using HotCat |
||
ਲਾਈਨ 88: | ਲਾਈਨ 88: | ||
==ਬਾਹਰੀ ਲਿੰਕ== |
==ਬਾਹਰੀ ਲਿੰਕ== |
||
{{wikisource author}} |
{{wikisource author}} |
||
[[ਸ਼੍ਰੇਣੀ:ਸ਼੍ਰੀ ਲੰਕਾ ਦੇ ਸਿਆਸਤਦਾਨ]] |
02:05, 5 ਦਸੰਬਰ 2015 ਦਾ ਦੁਹਰਾਅ
ਪਰਸੇ ਮਹਿੰਦਰਾ "ਮਹਿੰਦਾ" ਰਾਜਪਕਸ਼ੇ ਸ਼੍ਰੀ ਲੰਕਾ ਦਾ ਇੱਕ ਸਿਆਸਤਦਾਨ ਹੈ। ਉਹ 19 ਨਵੰਬਰ 2005 ਤੋਂ 9 ਜਨਵਰੀ 2015 ਤੱਕ ਸ਼੍ਰੀ ਲੰਕਾ ਦਾ ਛੇਵਾਂ ਰਾਸ਼ਟਰਪਤੀ ਸੀ। ਰਾਜਪਕਸ਼ੇ ਪਹਿਲਾਂ ਇੱਕ ਵਕੀਲ ਸੀ। ਉਹ ਪਹਿਲੀ ਵਾਰ 1970 ਵਿੱਚ ਚੋਣਾਂ ਜਿੱਤ ਕੇ ਸ਼੍ਰੀ ਲੰਕਾ ਅਸੈਂਬਲੀ ਵਿੱਚ ਆਇਆ ਸੀ। ਉਹ 6 ਅਪ੍ਰੈਲ 2004 ਤੋਂ ਸ਼੍ਰੀ ਲੰਕਾ ਦਾ ਪ੍ਰਧਾਨ ਮੰਤਰੀ ਵੀ ਰਿਹਾ ਪਰ ਉਸ ਤੋਂ ਬਾਅਦ ਉਹ ਨਵੰਬਰ 2005 ਵਿੱਚ ਰਾਸ਼ਟਰਪਤੀ ਬਣ ਗਇਆ।[1]
ਹਵਾਲੇ
ਬਾਹਰੀ ਲਿੰਕ
ਵਿਕੀਸਰੋਤ ਉੱਤੇ ਇਸ ਲੇਖਕ ਦੀਆਂ ਜਾਂ ਇਸ ਬਾਰੇ ਲਿਖਤਾਂ ਮੌਜੂਦ ਹਨ: ਮਹਿੰਦਾ ਰਾਜਪਕਸ਼ੇ