ਜੈਨ ਧਰਮ ਦੇ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8: ਲਾਈਨ 8:
==ਅਹਿੰਸਾ==
==ਅਹਿੰਸਾ==
ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ।
ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ।
ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ ਤੇ ਖੁਸ਼ਹਾਲ ਹਨ।

14:52, 6 ਜਨਵਰੀ 2016 ਦਾ ਦੁਹਰਾਅ

ਜੈਨ ਧਰਮ ਦੇ ਸਿਧਾਂਤ ਅਹਿੰਸਾ ਉੱਪਰ ਨਿਰਭਰ ਹਨ।

ਨੈਤਿਕ ਸਿਧਾਂਤ

  • ਹਿੰਸਾ ਨਾ ਕਰਨਾ
  • ਝੂਠ ਨਾ ਬੋਲਣਾ
  • ਚੋਰੀ ਨਾ ਕਰਨਾ
  • ਵਿਭਚਾਰ ਨਾ ਕਰਨਾ
  • ਸੰਗ੍ਰਹਿ ਨਾ ਕਰਨਾ

ਅਹਿੰਸਾ

ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ। ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ ਤੇ ਖੁਸ਼ਹਾਲ ਹਨ।