ਜੈਨ ਧਰਮ ਦੇ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Akash Pannu (ਗੱਲ-ਬਾਤ | ਯੋਗਦਾਨ) No edit summary |
Akash Pannu (ਗੱਲ-ਬਾਤ | ਯੋਗਦਾਨ) No edit summary |
||
ਲਾਈਨ 14: | ਲਾਈਨ 14: | ||
*ਸਮਯਕ ਆਚਾਰ |
*ਸਮਯਕ ਆਚਾਰ |
||
==ਰੱਬ ਦਾ ਸਿਧਾਂਤ== |
==ਰੱਬ ਦਾ ਸਿਧਾਂਤ== |
||
ਜੈਨ ਧਰਮ ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ ਨਾਸਤਕ ਧਰਮ ਹੈ। ਇਹ ਮੁਕਤ ਆਤਮਾ ਨੂੰ ਹੀ ਈਸ਼ਵਰ ਆਖਦੇ ਹਨ। |
[[ਜੈਨ ਧਰਮ]] ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ [[ਨਾਸਤਕ ਧਰਮ]] ਹੈ। ਇਹ ਮੁਕਤ [[ਆਤਮਾ]] ਨੂੰ ਹੀ [[ਈਸ਼ਵਰ]] ਆਖਦੇ ਹਨ। |
||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
16:31, 6 ਜਨਵਰੀ 2016 ਦਾ ਦੁਹਰਾਅ
ਜੈਨ ਧਰਮ ਦੇ ਸਿਧਾਂਤ ਅਹਿੰਸਾ ਉੱਪਰ ਨਿਰਭਰ ਹਨ।
ਨੈਤਿਕ ਸਿਧਾਂਤ
- ਹਿੰਸਾ ਨਾ ਕਰਨਾ
- ਝੂਠ ਨਾ ਬੋਲਣਾ
- ਚੋਰੀ ਨਾ ਕਰਨਾ
- ਵਿਭਚਾਰ ਨਾ ਕਰਨਾ
- ਸੰਗ੍ਰਹਿ ਨਾ ਕਰਨਾ
ਅਹਿੰਸਾ
ਜੈਨ ਧਰਮ ਸਭ ਤੋਂ ਵੱਧ ਅਹਿੰਸਾ 'ਤੇ ਜ਼ੋਰ ਦਿੰਦਾ ਹੈ। ਬਹੁਤ ਘੱਟ ਜੈਨੀ ਫ਼ੌਜ ਵਿੱਚ ਭਰਤੀ ਹੁੰਦੇ ਹਨ। ਜੈਨ ਲੋਕ ਖੇਤੀ ਵੀ ਬਹੁਤ ਘੱਟ ਹੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਖੇਤੀ ਕਰਨ ਨਾਲ ਧਰਤੀ ਵਿਚਲੇ ਕੀੜੇ ਮਕੌੜਿਆਂ ਦੀ ਹੱਤਿਆ ਹੋ ਜਾਵੇਗੀ। ਜੈਨੀ ਲੋਕ ਬੜੇ ਸੁੰਦਰ ਉਸਾਰਦੇ ਹਨ ਤੇ ਆਰਿਥਕ ਤੌਰ ਤੇ ਖੁਸ਼ਹਾਲ ਹਨ।
ਤ੍ਰਿਰਤਨ
- ਸਮਯਕ ਦਰਸ਼ਨ
- ਸਮਯਕ ਗਿਆਨ
- ਸਮਯਕ ਆਚਾਰ
ਰੱਬ ਦਾ ਸਿਧਾਂਤ
ਜੈਨ ਧਰਮ ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ ਨਾਸਤਕ ਧਰਮ ਹੈ। ਇਹ ਮੁਕਤ ਆਤਮਾ ਨੂੰ ਹੀ ਈਸ਼ਵਰ ਆਖਦੇ ਹਨ।