ਬਿਹਬਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
'''ਸੱਲ ਸੱਲ ਲਾਲ ਪ੍ਰੋਤੇ ਤਸਬੀ, ਮਰਦ ਜ਼ਰੀਫ਼ ਮਦਾਹੀ,
'''ਸੱਲ ਸੱਲ ਲਾਲ ਪ੍ਰੋਤੇ ਤਸਬੀ, ਮਰਦ ਜ਼ਰੀਫ਼ ਮਦਾਹੀ,


'''ਬਿਹਬਲ ਬਹਿਰ ਸੁਖਨ ਦੀ ਚੜ੍ਹਿਆ, ਪੀ ਕੇ ਮਸਤ ਸੁਰਾਹੀ।'''
'''ਬਿਹਬਲ ਬਹਿਰ ਸੁਖਨ ਦੀ ਚੜ੍ਹਿਆ, ਪੀ ਕੇ ਮਸਤ ਸੁਰਾਹੀ।'''<ref>ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ:ਡਾ.ਰਾਜਿੰਦਰ ਸਿੰਘ ਸੇਖੋਂ</ref>
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

07:37, 10 ਜਨਵਰੀ 2016 ਦਾ ਦੁਹਰਾਅ

ਬਿਹਬਲ ਇਕ ਧਾਰਮਿਕ ਬਿਰਤੀਆਂ ਵਾਲਾ ਕਿੱਸਾਕਾਰ ਸੀ। ਇਸ ਦਾ ਜਨਮ 1752 ਈ: ਵਿੱਚ ਹੋਇਆ ਸੀ। ਪੰਜਾਬੀ ਵਿੱਚ ਇਸਨੇ ਦੋ ਕਿੱਸੇ ਲਿਖੇ। ਪਹਿਲਾ ਕਿੱਸਾ ਹੀਰ ਰਾਂਝੇ ਦਾ ਹੈ ਜੋ ਮਸਨਵੀ ਕਾਵਿ ਰੂਪ 'ਚ ਲਿਖਿਆ ਗਿਆ ਹੈ। ਇਸ ਦੇ ਇਸ ਕਿੱਸੇ ਨੂੰ ਗੋਲ਼ਿਆ ਨਹੀ ਗਿਆ। ਦੂਸਰਾ ਕਿੱਸਾ ਸੱਸੀ ਪੁੰਨੂੰ ਦਾ ਹੈ। ਇਸ ਦੇ 550 ਬੰਦ ਹੈ। ਇਹਨਾਂ ਬੰਦਾ 'ਚ ਕਵੀ ਨੇ ਸੱਸੀ ਦੇ ਦਰਦ, ਸੋਜ਼ ਅਤੇ ਮਾਨਸਿਕ ਪੀੜਾ ਨੂੰ ਪੇਸ਼ ਕਰਨ ਦੀ ਕੌਸ਼ਿਸ਼ ਕੀਤੀ ਹੈ। ਪਰ ਇਸਦੇ ਵਰਣਨ ਵਿੱਚ ਕੋਈ ਚਮਤਕਾਰ ਨਹੀਂ। ਇਸ ਦੀ ਭਾਸ਼ਾ ਵੀ ਸਧਾਰਨ ਹੈ ਪਰ ਕਿਧਰੇ ਕਿਧਰੇ ਠੇਠ ਅਤੇ ਮੁਹਾਵਰੇਦਾਰ ਹੋਣ ਦਾ ਰੂਪ ਧਾਰਨ ਕੀਤਾ ਹੈ। ਇਸ ਦੇ ਬਿਆਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਉੱਪਰ ਇਸਲਾਮ ਦਾ ਪ੍ਰਭਾਵ ਹੈ। ਪੰਜਾਬੀ ਪ੍ਰਸਿੱਧ ਟਿੱਪਣੀਕਾਰ ਕਵੀ ਮੁਹੰਮਦ ਬਖ਼ਸ਼ ਉਸ ਵੱਲੋਂ ਦਵੱਈਆ ਛੰਦ ਵਿੱਚ ਲਿਖੇ ਕਿੱਸੇ ਦੀ ਤਾਰਿਫ਼ ਇਉਂ ਕਰਦਾ ਹੈ :-

ਸੱਲ ਸੱਲ ਲਾਲ ਪ੍ਰੋਤੇ ਤਸਬੀ, ਮਰਦ ਜ਼ਰੀਫ਼ ਮਦਾਹੀ,

ਬਿਹਬਲ ਬਹਿਰ ਸੁਖਨ ਦੀ ਚੜ੍ਹਿਆ, ਪੀ ਕੇ ਮਸਤ ਸੁਰਾਹੀ।[1]

ਹਵਾਲੇ

  1. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ:ਡਾ.ਰਾਜਿੰਦਰ ਸਿੰਘ ਸੇਖੋਂ