ਅਬਦੁਲ ਹਕੀਮ ਬਹਾਵਲਪੁਰੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 1: ਲਾਈਨ 1:
ਅਬਦੁਲ ਹਕੀਮ ਬਹਾਵਲਪੁਰੀ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1747 ਈ: ਨੂੰ ਬਹਾਵਲਪੁਰ, ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਸ ਸਮੇਂ ਬਹਾਵਲਪੁਰ ਰਿਆਸਤ ਉੱਤੇ ਨਵਾਬ ਬਹਾਵਰ ਖ਼ਾਂ ਦਾ ਰਾਜ ਸੀ। ਉਸ ਦੇ ਨਾਂ ਉੱਤੇ ਹੀ ਇਸ ਰਿਆਸਤ ਦਾ ਨਾਂ ਪੈ ਗਿਆ ਸੀ। ਅਬਦੁਲ ਦੇ ਨਾਮ ਵਿੱਚ ਬੇਸ਼ੱਕ ਹਕੀਮ ਆਉਂਦਾ ਹੈ
ਅਬਦੁਲ ਹਕੀਮ ਬਹਾਵਲਪੁਰੀ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1747 ਈ: ਨੂੰ ਬਹਾਵਲਪੁਰ, ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਸ ਸਮੇਂ ਬਹਾਵਲਪੁਰ ਰਿਆਸਤ ਉੱਤੇ ਨਵਾਬ ਬਹਾਵਰ ਖ਼ਾਂ ਦਾ ਰਾਜ ਸੀ। ਉਸ ਦੇ ਨਾਂ ਉੱਤੇ ਹੀ ਇਸ ਰਿਆਸਤ ਦਾ ਨਾਂ ਪੈ ਗਿਆ ਸੀ। ਅਬਦੁਲ ਦੇ ਨਾਮ ਵਿੱਚ ਬੇਸ਼ੱਕ ਹਕੀਮ ਆਉਂਦਾ ਹੈ ਪਰ ਪੇਸ਼ੇ ਪੱਖੋਂ ਪਿੰਡ ਦੇ ਮਦਰੱਸੇ ਵਿੱਚ ਵਿੱਦਿਆ ਦੇਣ ਦਾ ਕੰਮ ਕਰਦਾ ਸੀ।

09:18, 10 ਜਨਵਰੀ 2016 ਦਾ ਦੁਹਰਾਅ