ਪਿਸ਼ੌਰਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "Pashaura Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ |
(ਕੋਈ ਫ਼ਰਕ ਨਹੀਂ)
|
11:51, 19 ਜਨਵਰੀ 2016 ਦਾ ਦੁਹਰਾਅ
ਪ੍ਰਿੰਸ ਪਿਸ਼ੌਰਾ ਸਿੰਘ (1821 – 11 ਸਤੰਬਰ 1845) ) ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਵਿੱਚੋਂ ਇੱਕ ਸੀ।[1] ਉਸ ਦੀ ਮਾਤਾ ਰਾਣੀ ਦਯਾ ਕੌਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦੇ ਬਾਅਦ ਉਸ ਨੇ ਸਿੱਖ ਰਾਜ ਦੇ ਤਖਤ ਲਈ ਦਾਹਵੇਦਾਰੀ ਕੀਤੀ ਸੀ।
References
- ↑ Khurana, J. S. "Pashaura Singh Kanvar (1821-1845)". Encyclopaedia of Sikhism. Punjabi University Patiala. Retrieved 4 September 2015.