1789: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 4: | ਲਾਈਨ 4: | ||
== ਘਟਨਾ == |
== ਘਟਨਾ == |
||
* [[7 ਜਨਵਰੀ]] – [[ਅਮਰੀਕਾ]] ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; [[ਜਾਰਜ ਵਾਸ਼ਿੰਗਟਨ]] ਰਾਸ਼ਟਰਪਤੀ ਚੁਣੇ ਗਏ। |
* [[7 ਜਨਵਰੀ]] – [[ਅਮਰੀਕਾ]] ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; [[ਜਾਰਜ ਵਾਸ਼ਿੰਗਟਨ]] ਰਾਸ਼ਟਰਪਤੀ ਚੁਣੇ ਗਏ। |
||
* [[21 ਜਨਵਰੀ]] – [[ਵਿਲਿਅਮ ਹਿੱਲ ਬਰਾਊਂਨ]] ਦਾ ਨਾਵਲ [[ਦ ਪਾਵਰ ਆਫ ਸਿੰਪਥੀ]] (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ। |
|||
* [[14 ਜੁਲਾਈ]] – [[ਪੈਰਿਸ]] ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। [[ਫ਼ਰਾਂਸ]] ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ। |
* [[14 ਜੁਲਾਈ]] – [[ਪੈਰਿਸ]] ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। [[ਫ਼ਰਾਂਸ]] ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ। |
||
* [[2 ਨਵੰਬਰ]] – [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ। |
* [[2 ਨਵੰਬਰ]] – [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ। |
13:50, 20 ਜਨਵਰੀ 2016 ਦਾ ਦੁਹਰਾਅ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1750 ਦਾ ਦਹਾਕਾ 1760 ਦਾ ਦਹਾਕਾ 1770 ਦਾ ਦਹਾਕਾ – 1780 ਦਾ ਦਹਾਕਾ – 1790 ਦਾ ਦਹਾਕਾ 1800 ਦਾ ਦਹਾਕਾ 1810 ਦਾ ਦਹਾਕਾ |
ਸਾਲ: | 1786 1787 1788 – 1789 – 1790 1791 1792 |
1789 18ਵੀਂ ਸਦੀ ਅਤੇ 1780 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 7 ਜਨਵਰੀ – ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; ਜਾਰਜ ਵਾਸ਼ਿੰਗਟਨ ਰਾਸ਼ਟਰਪਤੀ ਚੁਣੇ ਗਏ।
- 21 ਜਨਵਰੀ – ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
- 14 ਜੁਲਾਈ – ਪੈਰਿਸ ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। ਫ਼ਰਾਂਸ ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ।
- 2 ਨਵੰਬਰ – ਫ਼ਰਾਂਸ ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |