ਟਰਾਏ ਦੀ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਲਾਈਨ 2: ਲਾਈਨ 2:

ਯੂਨਾਨੀ ਮਿਥਿਹਾਸ ਦੇ ਮੁਤਾਬਿਕ ਪਲਿਊ ਅਤੇ ਥੀਟਸ ਦੀ ਸ਼ਾਦੀ ਦੇ ਮੌਕੇ ਤੇ ਤਮਾਮ ਦੇਵਤੇ ਅਤੇ ਦੇਵੀਆਂ ਜਮ੍ਹਾਂ ਹੋਈਆਂ। ਮਗਰ ਐਰਸ ਨੂੰ ਸ਼ਮੂਲੀਅਤ ਦੀ ਦਾਅਵਤ ਨਹੀਂ ਸੀ ਦਿੱਤੀ ਗਈ। ਐਰਸ ਆਪਣੇ ਆਪ ਆ ਪਹੁੰਚੀ ਅਤੇ ਆਉਂਦੇ ਹੀ ਸੋਨੇ ਦਾ ਇਕ ਸੇਬ ਹਾਜ਼ਰੀਨ ਦੀ ਤਰਫ਼ ਵਗਾਹਿਆ, ਜਿਸ ਤੇ ਲਿਖਿਆ ਸੀ <nowiki>''ਸਭ ਤੋਂ ਜ਼ਿਆਦਾ ਖ਼ੂਬਸੂਰਤ ਦੇ ਲਈ।''</nowiki>

ਹੀਰਾ, ਜੋ ਜ਼ੀਓਸ ਦੀ ਬੀਵੀ ਅਤੇ ਆਸਮਾਨ ਦੀ  ਦੇਵੀ, ਐਥਨਾ ਜੋ ਹਕੂਮਤ ਦੀ ਦੇਵੀ ਸੀ, ਅਤੇ ਐਫਰੋਦਿਤ ਜੋ ਮੁਹੱਬਤ ਦੀ ਦੇਵੀ ਸੀ, ਇਨ੍ਹਾਂ ਵਿਚਕਾਰ ਸੁਨਹਿਰੀ ਸੇਬ ਦੀ ਦਾਵੇਦਾਰੀ ਹੋ ਗਈ। ਜਦ ਝਗੜਾ ਵਧ ਗਿਆ ਟਰਾਏ ਦੇ ਬਾਦਸ਼ਾਹ ਪਰਿਆਮ ਦੇ ਬੇਟੇ ਪਾਰਸ ਨੂੰ ਆਪਣੀ ਕੁਦਰਤ ਦੇ ਮੁਤਾਬਿਕ ਰਿਸ਼ਵਤ ਪੇਸ਼ ਕੀਤੀ। ਤੈਨੂੰ ਦੇਵਿਓਂ ਨੇ ਪਾਰਸ ਕੀ ਰਿਸ਼ਵਤ ਜੋ ਦੁਨੀਆ ਕੀ ਖ਼ੂਬਸੂਰਤ ਤਰੀਂ ਔਰਤ ਕੀ ਮੁਹੱਬਤ ਕੀ ਸੂਰ ਮੈਂ ਥੀ। ਕਬੂਲ ਕਰ ਲੀ ਔਰ ਸੁਨਹਿਰੀ ਸੇਬ ਉਸੇ ਦੇ ਦੇਹ।
ਹੀਰਾ, ਜੋ ਜ਼ੀਓਸ ਦੀ ਬੀਵੀ ਅਤੇ ਆਸਮਾਨ ਦੀ  ਦੇਵੀ, ਐਥਨਾ ਜੋ ਹਕੂਮਤ ਦੀ ਦੇਵੀ ਸੀ, ਅਤੇ ਐਫਰੋਦਿਤ ਜੋ ਮੁਹੱਬਤ ਦੀ ਦੇਵੀ ਸੀ, ਇਨ੍ਹਾਂ ਵਿਚਕਾਰ ਸੁਨਹਿਰੀ ਸੇਬ ਦੀ ਦਾਵੇਦਾਰੀ ਹੋ ਗਈ। ਜਦ ਝਗੜਾ ਵਧ ਗਿਆ ਟਰਾਏ ਦੇ ਬਾਦਸ਼ਾਹ ਪਰਿਆਮ ਦੇ ਬੇਟੇ ਪਾਰਸ ਨੂੰ ਆਪਣੀ ਕੁਦਰਤ ਦੇ ਮੁਤਾਬਿਕ ਰਿਸ਼ਵਤ ਪੇਸ਼ ਕੀਤੀ। ਤੈਨੂੰ ਦੇਵਿਓਂ ਨੇ ਪਾਰਸ ਕੀ ਰਿਸ਼ਵਤ ਜੋ ਦੁਨੀਆ ਕੀ ਖ਼ੂਬਸੂਰਤ ਤਰੀਂ ਔਰਤ ਦੀ ਮੁਹੱਬਤ ਕੀ ਸੂਰਤ ਵਿੱਚ ਸੀ। ਕਬੂਲ ਕਰ ਲਈ ਅਤੇ ਸੁਨਹਿਰੀ ਸੇਬ ਉਸੇ ਦੇ ਦਿੱਤਾ।
ਪਾਰਸ ਵਲੋਂ ਐਫਰੋਦਿਤ ਨੂੰ ਸੁਨਹਿਰੀ ਸੇਬ ਦਿੱਤੇ ਜਾਣ ਤੇ ਹੀਰਾ ਔਰ ਐਥਨਾ ਪਾਰਸ ਔਰ ਟਰਾਏ ਦੀ ਸਖ਼ਤ ਦੁਸ਼ਮਣ ਬਣ ਗਈ। ਪਾਰਸ ਨੂੰ ਇਕ ਦਫ਼ਾ ਐਫਰੋਦਿਤ ਦੀ ਰਫ਼ਾਕਤ ਵਿੱਚ ਸਪਾਰਟਾ ਜਾਣ ਦਾ ਇਤਫ਼ਾਕ ਹੋਇਆ। ਜਿਸ ਦੇ ਬਾਦਸ਼ਾਹ ਮਨੀਲਾਐਵਸ ਦੀ ਬੀਵੀ ਹੈਲਨ ਉਸ ਵਕਤ ਤਮਾਮ ਦੁਨੀਆ ਦੀਆਂ ਔਰਤਾਂ ਵਿਚੋਂ ਸਭ ਤੋਂ ਜ਼ਿਆਦਾ ਖ਼ੂਬਸੂਰਤ ਸੀ। ਪਾਰਸ ਉਸਨੂੰ ਭਜਾ ਕੇ ਟਰਾਏ ਲੈ ਗਿਆ। ਮੀਨਲਾਐਵਸ ਨੇ ਤਮਾਮ ਯੂਨਾਨੀ ਬਾਦਸ਼ਾਹਾਂ ਔਰ ਸ਼ਹਜ਼ਾਦਿਆਂ ਤੋਂ ਮਦਦ ਮੰਗੀ ਜਿਨ੍ਹਾਂ ਵਿੱਚ ਔਡੀਸ ਭੀ ਸ਼ਾਮਿਲ ਸੀ। ਦੋ ਸਾਲ ਦੀ ਤਿਆਰੀ ਦੇ ਬਾਅਦ ਉਸ ਮੁਸ਼ਤਰਕਾ ਯੂਨਾਨੀ ਫ਼ੌਜ ਨੇ ਟਰਾਏ ਤੇ ਹਮਲਾ ਕਰ ਦਿੱਤਾ। ਨੌ ਸਾਲ ਤਕ ਯੂਨਾਨੀਆਂ ਨੇ ਟਰਾਏ ਨੂੰ ਘੇਰਾ ਪਾਈ ਰੱਖਿਆ ਮਗਰ ਕੋਈ ਨਤੀਜਾ ਨਾ ਨਿਕਲਿਆ। ਆਖ਼ਿਰ ਤੰਗ ਆ ਕੇ ਲੱਕੜੀ ਦੇ ਘੋੜੇ ਵਾਲੀ ਚਾਲ ਚਲੀ ਅਤੇ ਟਰਾਏ ਨੂੰ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ।

09:19, 28 ਜਨਵਰੀ 2016 ਦਾ ਦੁਹਰਾਅ

ਯੂਨਾਨੀ ਮਿਥਿਹਾਸ ਵਿੱਚ, ਟਰੋਜਨ ਜੰਗ  ਦੇ ਸ਼ਹਿਰ ਦੇ ਵਿਰੁੱਧ ਯੂਨਾਨੀਆਂ ਦੁਆਰਾ ਲੜੀ ਗਈ ਸੀ ਜਦੋਂ ਟਰੌਏ ਦੇ ਪੈਰਿਸ ਨੇ, ਸਪਾਟਰਾ ਦੇ ਰਾਜੇ ਦੀ ਪਤਨੀ ਹੈਲਨ ਨੂੰ ਚੁੱਕ ਲੈ ਆਂਦਾ ਸੀ। ਇਹ ਜੰਗ ਯੂਨਾਨੀ ਮਿਥਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੈ ਅਤੇ ਯੂਨਾਨੀ ਸਾਹਿਤ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ, ਖ਼ਾਸ ਕਰਕੇ ਹੋਮਰ ਦੀ ਇਲਿਆਡ ਵਿੱਚ ਦੱਸੀ ਮਿਲਦੀ  ਹੈ।ਇਲਿਆਡ ਟਰੌਏ ਦੇ ਘੇਰੇ ਦੇ ਆਖਰੀ ਸਾਲ ਦਾ ਇੱਕ ਹਿੱਸਾ ਦੱਸਦਾ ਹੈ; ਓਡੀਸੀ ਵਿੱਚ, ਜੰਗ ਹੀਰੋਆਂ ਵਿੱਚੋਂ ਇੱਕ, ਓਡੀਸੀਅਸ ਦੇ ਘਰ ਵਾਪਸੀ ਦੇ ਸਫ਼ਰ ਦੇ ਬਾਰੇ ਦੱਸਿਆ ਗਿਆ ਹੈ। ਜੰਗ ਦੇ ਹੋਰ ਹਿੱਸੇ ਐਪਿਕ ਕਵਿਤਾਵਾਂ ਦੇ ਇੱਕ ਚੱਕਰ ਵਿੱਚ ਦੱਸੇ ਗਏ ਹਨ ਜਿਨ੍ਹਾਂ ਦੇ ਬੱਸ ਟੋਟੇ ਹੀ ਬਚੇ ਹਨ। ਜੰਗ ਦੇ ਐਪੀਸੋਡ ਯੂਨਾਨੀ ਤਰਾਸਦੀ ਅਤੇ ਯੂਨਾਨੀ ਸਾਹਿਤ ਦੀਆਂ ਹੋਰ ਰਚਨਾਵਾਂ ਲਈ ਅਤੇ ਵਰਜਿਲ ਅਤੇ ਓਵਿਡ ਸਮੇਤ ਰੋਮਨ ਸ਼ਾਇਰਾਂ ਲਈ ਸਮੱਗਰੀ ਮੁਹੱਈਆ ਕਰਦੇ ਹਨ।

ਯੂਨਾਨੀ ਮਿਥਿਹਾਸ ਦੇ ਮੁਤਾਬਿਕ ਪਲਿਊ ਅਤੇ ਥੀਟਸ ਦੀ ਸ਼ਾਦੀ ਦੇ ਮੌਕੇ ਤੇ ਤਮਾਮ ਦੇਵਤੇ ਅਤੇ ਦੇਵੀਆਂ ਜਮ੍ਹਾਂ ਹੋਈਆਂ। ਮਗਰ ਐਰਸ ਨੂੰ ਸ਼ਮੂਲੀਅਤ ਦੀ ਦਾਅਵਤ ਨਹੀਂ ਸੀ ਦਿੱਤੀ ਗਈ। ਐਰਸ ਆਪਣੇ ਆਪ ਆ ਪਹੁੰਚੀ ਅਤੇ ਆਉਂਦੇ ਹੀ ਸੋਨੇ ਦਾ ਇਕ ਸੇਬ ਹਾਜ਼ਰੀਨ ਦੀ ਤਰਫ਼ ਵਗਾਹਿਆ, ਜਿਸ ਤੇ ਲਿਖਿਆ ਸੀ ''ਸਭ ਤੋਂ ਜ਼ਿਆਦਾ ਖ਼ੂਬਸੂਰਤ ਦੇ ਲਈ।'' ਹੀਰਾ, ਜੋ ਜ਼ੀਓਸ ਦੀ ਬੀਵੀ ਅਤੇ ਆਸਮਾਨ ਦੀ  ਦੇਵੀ, ਐਥਨਾ ਜੋ ਹਕੂਮਤ ਦੀ ਦੇਵੀ ਸੀ, ਅਤੇ ਐਫਰੋਦਿਤ ਜੋ ਮੁਹੱਬਤ ਦੀ ਦੇਵੀ ਸੀ, ਇਨ੍ਹਾਂ ਵਿਚਕਾਰ ਸੁਨਹਿਰੀ ਸੇਬ ਦੀ ਦਾਵੇਦਾਰੀ ਹੋ ਗਈ। ਜਦ ਝਗੜਾ ਵਧ ਗਿਆ ਟਰਾਏ ਦੇ ਬਾਦਸ਼ਾਹ ਪਰਿਆਮ ਦੇ ਬੇਟੇ ਪਾਰਸ ਨੂੰ ਆਪਣੀ ਕੁਦਰਤ ਦੇ ਮੁਤਾਬਿਕ ਰਿਸ਼ਵਤ ਪੇਸ਼ ਕੀਤੀ। ਤੈਨੂੰ ਦੇਵਿਓਂ ਨੇ ਪਾਰਸ ਕੀ ਰਿਸ਼ਵਤ ਜੋ ਦੁਨੀਆ ਕੀ ਖ਼ੂਬਸੂਰਤ ਤਰੀਂ ਔਰਤ ਦੀ ਮੁਹੱਬਤ ਕੀ ਸੂਰਤ ਵਿੱਚ ਸੀ। ਕਬੂਲ ਕਰ ਲਈ ਅਤੇ ਸੁਨਹਿਰੀ ਸੇਬ ਉਸੇ ਦੇ ਦਿੱਤਾ। ਪਾਰਸ ਵਲੋਂ ਐਫਰੋਦਿਤ ਨੂੰ ਸੁਨਹਿਰੀ ਸੇਬ ਦਿੱਤੇ ਜਾਣ ਤੇ ਹੀਰਾ ਔਰ ਐਥਨਾ ਪਾਰਸ ਔਰ ਟਰਾਏ ਦੀ ਸਖ਼ਤ ਦੁਸ਼ਮਣ ਬਣ ਗਈ। ਪਾਰਸ ਨੂੰ ਇਕ ਦਫ਼ਾ ਐਫਰੋਦਿਤ ਦੀ ਰਫ਼ਾਕਤ ਵਿੱਚ ਸਪਾਰਟਾ ਜਾਣ ਦਾ ਇਤਫ਼ਾਕ ਹੋਇਆ। ਜਿਸ ਦੇ ਬਾਦਸ਼ਾਹ ਮਨੀਲਾਐਵਸ ਦੀ ਬੀਵੀ ਹੈਲਨ ਉਸ ਵਕਤ ਤਮਾਮ ਦੁਨੀਆ ਦੀਆਂ ਔਰਤਾਂ ਵਿਚੋਂ ਸਭ ਤੋਂ ਜ਼ਿਆਦਾ ਖ਼ੂਬਸੂਰਤ ਸੀ। ਪਾਰਸ ਉਸਨੂੰ ਭਜਾ ਕੇ ਟਰਾਏ ਲੈ ਗਿਆ। ਮੀਨਲਾਐਵਸ ਨੇ ਤਮਾਮ ਯੂਨਾਨੀ ਬਾਦਸ਼ਾਹਾਂ ਔਰ ਸ਼ਹਜ਼ਾਦਿਆਂ ਤੋਂ ਮਦਦ ਮੰਗੀ ਜਿਨ੍ਹਾਂ ਵਿੱਚ ਔਡੀਸ ਭੀ ਸ਼ਾਮਿਲ ਸੀ। ਦੋ ਸਾਲ ਦੀ ਤਿਆਰੀ ਦੇ ਬਾਅਦ ਉਸ ਮੁਸ਼ਤਰਕਾ ਯੂਨਾਨੀ ਫ਼ੌਜ ਨੇ ਟਰਾਏ ਤੇ ਹਮਲਾ ਕਰ ਦਿੱਤਾ। ਨੌ ਸਾਲ ਤਕ ਯੂਨਾਨੀਆਂ ਨੇ ਟਰਾਏ ਨੂੰ ਘੇਰਾ ਪਾਈ ਰੱਖਿਆ ਮਗਰ ਕੋਈ ਨਤੀਜਾ ਨਾ ਨਿਕਲਿਆ। ਆਖ਼ਿਰ ਤੰਗ ਆ ਕੇ ਲੱਕੜੀ ਦੇ ਘੋੜੇ ਵਾਲੀ ਚਾਲ ਚਲੀ ਅਤੇ ਟਰਾਏ ਨੂੰ ਫ਼ਤਿਹ ਕਰਨ ਵਿੱਚ ਕਾਮਯਾਬ ਹੋਏ।