ਵਿਸਥਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
[[File:3D coordinate system.svg|thumb|right|ਸਪੇਸ ਵਿੱਚ ਸਥਿਤੀ ਦੱਸਣ ਲਈ ਤਿੰਨ ਪਾਸਾਰੀ [[ਕਾਰਤੇਜੀ ਕੋਆਰਡੀਨੇਟ ਸਿਸਟਮ]] ]]
[[File:3D coordinate system.svg|thumb|right|ਸਪੇਸ ਵਿੱਚ ਸਥਿਤੀ ਦੱਸਣ ਲਈ ਤਿੰਨ ਪਾਸਾਰੀ [[ਕਾਰਤੇਜੀ ਕੋਆਰਡੀਨੇਟ ਸਿਸਟਮ]] ]]
'''ਸਪੇਸ''' ਜਗ੍ਹਾ ਜਾਂ ਸਥਾਨ ਦੇ ਉਸ ਵਿਸਥਾਰ ਜਾਂ ਫੈਲਾਓ ਨੂੰ ਕਹਿੰਦੇ ਹਨ ਜਿਸ ਵਿੱਚ ਵਸਤਾਂ ਦਾ ਵਜੂਦ ਵਿਦਮਾਨ ਹੁੰਦਾ ਹੈ ਅਤੇ ਘਟਨਾਵਾਂ ਘਟਦੀਆਂ ਹਨ। ਮਨੁੱਖ ਦੇ ਦ੍ਰਿਸ਼ਟੀਕੋਣ ਤੋਂ ਸਪੇਸ ਦੇ ਤਿੰਨ ਪਾਸਾਰ ਹੁੰਦੇ ਹਨ, ਜਿਹਨਾਂ ਨੂੰ ਆਯਾਮ ਜਾਂ ਡਿਮੈਨਸ਼ਨ ਵੀ ਕਹਿੰਦੇ ਹਨ: ਉੱਪਰ-ਹੇਠਾਂ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਪਾਸੇ।
'''ਸਪੇਸ''' ਜਗ੍ਹਾ ਜਾਂ ਸਥਾਨ ਦੇ ਉਸ ਵਿਸਥਾਰ ਜਾਂ ਫੈਲਾਓ ਨੂੰ ਕਹਿੰਦੇ ਹਨ ਜਿਸ ਵਿੱਚ ਵਸਤਾਂ ਦਾ ਵਜੂਦ ਵਿਦਮਾਨ ਹੁੰਦਾ ਹੈ ਅਤੇ ਘਟਨਾਵਾਂ ਘਟਦੀਆਂ ਹਨ। ਮਨੁੱਖ ਦੇ ਦ੍ਰਿਸ਼ਟੀਕੋਣ ਤੋਂ ਸਪੇਸ ਦੇ ਤਿੰਨ ਪਾਸਾਰ ਹੁੰਦੇ ਹਨ, ਜਿਹਨਾਂ ਨੂੰ [[ਆਯਾਮ]] ਜਾਂ [[ਡਿਮੈਨਸ਼ਨ]] ਵੀ ਕਹਿੰਦੇ ਹਨ: ਉੱਪਰ-ਹੇਠਾਂ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਪਾਸੇ।


==ਹੋਰ ਭਾਸ਼ਾਵਾਂ ਵਿੱਚ==
==ਹੋਰ ਭਾਸ਼ਾਵਾਂ ਵਿੱਚ==

15:04, 2 ਫ਼ਰਵਰੀ 2016 ਦਾ ਦੁਹਰਾਅ

ਸਪੇਸ ਵਿੱਚ ਸਥਿਤੀ ਦੱਸਣ ਲਈ ਤਿੰਨ ਪਾਸਾਰੀ ਕਾਰਤੇਜੀ ਕੋਆਰਡੀਨੇਟ ਸਿਸਟਮ

ਸਪੇਸ ਜਗ੍ਹਾ ਜਾਂ ਸਥਾਨ ਦੇ ਉਸ ਵਿਸਥਾਰ ਜਾਂ ਫੈਲਾਓ ਨੂੰ ਕਹਿੰਦੇ ਹਨ ਜਿਸ ਵਿੱਚ ਵਸਤਾਂ ਦਾ ਵਜੂਦ ਵਿਦਮਾਨ ਹੁੰਦਾ ਹੈ ਅਤੇ ਘਟਨਾਵਾਂ ਘਟਦੀਆਂ ਹਨ। ਮਨੁੱਖ ਦੇ ਦ੍ਰਿਸ਼ਟੀਕੋਣ ਤੋਂ ਸਪੇਸ ਦੇ ਤਿੰਨ ਪਾਸਾਰ ਹੁੰਦੇ ਹਨ, ਜਿਹਨਾਂ ਨੂੰ ਆਯਾਮ ਜਾਂ ਡਿਮੈਨਸ਼ਨ ਵੀ ਕਹਿੰਦੇ ਹਨ: ਉੱਪਰ-ਹੇਠਾਂ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਪਾਸੇ।

ਹੋਰ ਭਾਸ਼ਾਵਾਂ ਵਿੱਚ

ਸਪੇਸ ਅੰਗਰੇਜ਼ੀ ਦਾ ਸ਼ਬਦ ਹੈ ਜੋ ਪੰਜਾਬੀ ਵਿੱਚ ਵੀ ਖਾਸਾ ਪ੍ਰਚਲਿਤ ਹੋ ਗਿਆ ਹੈ। ਫਾਰਸੀ ਵਿੱਚ ਇਸਨੂੰ ਫਿਜਾ (فضا), ਸਿੰਧੀ ਵਿੱਚ ਪੋਲਾਰ (پولار), ਯੂਨਾਨੀ ਵਿੱਚ ਖੋਰੌਸ (χώρος) ਅਤੇ ਜਰਮਨ ਵਿੱਚ ਰਾਉਮ (raum) ਕਹਿੰਦੇ ਹਨ।