1949: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 5: | ਲਾਈਨ 5: | ||
* [[19 ਜਨਵਰੀ]] – [[ਕਿਊਬਾ]] ਨੇ [[ਇਜ਼ਰਾਈਲ]] ਨੂੰ ਮਾਨਤਾ ਦਿਤੀ। |
* [[19 ਜਨਵਰੀ]] – [[ਕਿਊਬਾ]] ਨੇ [[ਇਜ਼ਰਾਈਲ]] ਨੂੰ ਮਾਨਤਾ ਦਿਤੀ। |
||
* [[23 ਜਨਵਰੀ]] – [[ਭੀਮ ਰਾਓ ਅੰਬੇਡਕਰ|ਡਾ. ਭੀਮ ਰਾਓ ਅੰਬੇਡਕਰ]] ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ। |
* [[23 ਜਨਵਰੀ]] – [[ਭੀਮ ਰਾਓ ਅੰਬੇਡਕਰ|ਡਾ. ਭੀਮ ਰਾਓ ਅੰਬੇਡਕਰ]] ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ। |
||
* [[17 ਫ਼ਰਵਰੀ]] – [[ਇਜ਼ਰਾਈਲ]] ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। [[ਚਾਈਮ ਵੇਇਤਜ਼ਮੈਨ]] ਨੂੰ ਰਾਸ਼ਟਰਪਤੀ ਚੁਣਿਆ ਗਿਆ। |
|||
* [[4 ਅਪਰੈਲ]] – 12 ਮੁਲਕਾਂ ਨੇ ਇਕੱਠੇ ਹੋ ਕੇ [[ਨਾਟੋ|ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ]] ਜਾਂ [[ਨਾਟੋ|ਨੈਟੋ]] ਕਾਇਮ ਕਰਨ ਦੇ ਅਹਿਦਨਾਮੇ ਉੱਤੇ ਦਸਤਖ਼ਤ ਕੀਤੇ। |
* [[4 ਅਪਰੈਲ]] – 12 ਮੁਲਕਾਂ ਨੇ ਇਕੱਠੇ ਹੋ ਕੇ [[ਨਾਟੋ|ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ]] ਜਾਂ [[ਨਾਟੋ|ਨੈਟੋ]] ਕਾਇਮ ਕਰਨ ਦੇ ਅਹਿਦਨਾਮੇ ਉੱਤੇ ਦਸਤਖ਼ਤ ਕੀਤੇ। |
||
* [[14 ਜੂਨ]] – [[ਵੀਅਤਨਾਮ]] ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ। |
* [[14 ਜੂਨ]] – [[ਵੀਅਤਨਾਮ]] ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ। |
13:19, 16 ਫ਼ਰਵਰੀ 2016 ਦਾ ਦੁਹਰਾਅ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1946 1947 1948 – 1949 – 1950 1951 1952 |
1949 20ਵੀਂ ਸਦੀ ਦਾ 1940 ਦਾ ਦਹਾਕਾ ਇੱਕ ਸਾਲ ਹੈ। ੲਿਹ ਸਾਲ ਸ਼ਨੀਵਾਰ ਨਾਲ ਸ਼ੁਰੂ ਹੋੲਿਅਾ
ਘਟਨਾ
- 19 ਜਨਵਰੀ – ਕਿਊਬਾ ਨੇ ਇਜ਼ਰਾਈਲ ਨੂੰ ਮਾਨਤਾ ਦਿਤੀ।
- 23 ਜਨਵਰੀ – ਡਾ. ਭੀਮ ਰਾਓ ਅੰਬੇਡਕਰ ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ।
- 17 ਫ਼ਰਵਰੀ – ਇਜ਼ਰਾਈਲ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। ਚਾਈਮ ਵੇਇਤਜ਼ਮੈਨ ਨੂੰ ਰਾਸ਼ਟਰਪਤੀ ਚੁਣਿਆ ਗਿਆ।
- 4 ਅਪਰੈਲ – 12 ਮੁਲਕਾਂ ਨੇ ਇਕੱਠੇ ਹੋ ਕੇ ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਜਾਂ ਨੈਟੋ ਕਾਇਮ ਕਰਨ ਦੇ ਅਹਿਦਨਾਮੇ ਉੱਤੇ ਦਸਤਖ਼ਤ ਕੀਤੇ।
- 14 ਜੂਨ – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
- 22 ਨਵੰਬਰ – ਸੰਨ 1947 ਤੋਂ ਮਗਰੋਂ ਨਨਕਾਣਾ ਸਾਹਿਬ ਦੀ ਯਾਤਰਾ ਖੁਲ੍ਹੀ
- 8 ਦਸੰਬਰ – ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ ਚੀਨ ਦੀ ਉਦੋਂ ਦੀ ਸਰਕਾਰ ਫ਼ਾਰਮੂਸਾ ਟਾਪੂ ਵਿੱਚ ਲਿਜਾਈ ਗਈ।
- 16 ਦਸੰਬਰ – ਚੀਨ 'ਤੇ ਕਾਬਜ਼ ਹੋਣ ਮਗਰੋਂ ਕਮਿਊਨਿਸਟ ਆਗੂ ਮਾਓ ਜ਼ੇ ਤੁੰਗ ਮਾਸਕੋ ਪੁੱਜਾ |
- 27 ਦਸੰਬਰ –ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿਤੀ।