ਵਿਜੈ ਲਕਸ਼ਮੀ ਪੰਡਿਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 31: ਲਾਈਨ 31:
|signature=
|signature=
}}
}}
'''ਵਿਜੈ ਲਕਸ਼ਮੀ ਨੇਹਰੂ ਪੰਡਿਤ''' (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ [[ਜਵਾਹਰ ਲਾਲ ਨਹਿਰੂ|ਜਵਾਹਰ ਲਾਲ ਨਹਿਰੂ<ref>{{cite web| url=http://www.un.org/en/ga/president/bios/bio08.shtml |title=Vijay Lakshmi Pandit (India) |first=General Assembly of United Nations |last=President of 62nd session |accessdate=1 July 2012}}</ref>ਦੀ ਭੈਣ, [[ਇੰਦਿਰਾ ਗਾਂਧੀ]] ਦੀ ਭੂਆ ਅਤੇ [[ਰਾਜੀਵ ਗਾਂਧੀ]] ਦੀ ਦਾਦੀ ਸੀ। 
'''ਵਿਜੈ ਲਕਸ਼ਮੀ ਨੇਹਰੂ ਪੰਡਿਤ''' (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ [[ਜਵਾਹਰ ਲਾਲ ਨਹਿਰੂ|ਜਵਾਹਰ ਲਾਲ ਨਹਿਰੂ]]<ref>{{cite web| url=http://www.un.org/en/ga/president/bios/bio08.shtml |title=Vijay Lakshmi Pandit (India) |first=General Assembly of United Nations |last=President of 62nd session |accessdate=1 July 2012}}</ref>ਦੀ ਭੈਣ, [[ਇੰਦਿਰਾ ਗਾਂਧੀ]] ਦੀ ਭੂਆ ਅਤੇ [[ਰਾਜੀਵ ਗਾਂਧੀ]] ਦੀ ਦਾਦੀ ਸੀ। 





05:13, 8 ਮਾਰਚ 2016 ਦਾ ਦੁਹਰਾਅ

ਵਿਜੈ ਲਕਸ਼ਮੀ ਪੰਡਿਤ
Vijaya Lakshmi Pandit in the Netherlands in 1965
Vijaya Lakshmi Pandit in the Netherlands in 1965
ਜਨਮ(1900-08-18)18 ਅਗਸਤ 1900
Allahabad, North-Western Provinces, British Raj
ਮੌਤ1 ਦਸੰਬਰ 1990(1990-12-01) (ਉਮਰ 90)
Dehradun, Uttar Pradesh, India
ਜੀਵਨ ਸਾਥੀRanjit Sitaram Pandit
ਬੱਚੇNayantara Sahgal

ਵਿਜੈ ਲਕਸ਼ਮੀ ਨੇਹਰੂ ਪੰਡਿਤ (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ ਜਵਾਹਰ ਲਾਲ ਨਹਿਰੂ[2]ਦੀ ਭੈਣ, ਇੰਦਿਰਾ ਗਾਂਧੀ ਦੀ ਭੂਆ ਅਤੇ ਰਾਜੀਵ ਗਾਂਧੀ ਦੀ ਦਾਦੀ ਸੀ। 


ਨਿੱਜੀ ਜ਼ਿੰਦਗੀ

ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।[3] ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ ਇੰਡੀਅਨ ਨੇਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ[4] ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।

1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ ਰਾਜਤਰੰਗਿਨੀ ਦੇ ਇਤਿਹਾਸ ਵਾਲੇ ਮਹਾਂਕਾਵਿ ਕਲਹਣ ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਨੈਨਤਾਰਾ ਸਹਿਗਲ ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 

ਉਸਦੀ ਦਾਦੀ ਗੀਤਾ ਸਹਿਗਲ ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ , ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    


ਰਾਜਨੀਤਿਕ ਸਫ਼ਰ

1938 ਵਿੱਚ ਵਿਜੈ ਲਕਸ਼ਮੀ ਪੰਡਿਤ

ਵਿਦਿਅਕ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ[5]

ਹੋਰ ਦੇਖੋ

  • ਸੰਸਾਰ ਦੇ ਰਾਜਨੀਤਿਕ ਪਰਿਵਾਰ

ਹਵਾਲੇ

  1. http://worldleadersindex.org/InternationalOrganisations/UN.html
  2. President of 62nd session, General Assembly of United Nations. "Vijay Lakshmi Pandit (India)". Retrieved 1 ਜੁਲਾਈ 2012.
  3. Moraes & 2008 4.
  4. Zakaria, Rafiq A Study of Nehru, Times of India Press, 1960, p. 22
  5. Batori (10/12/2015). "Nayantara Sahgal delivers 6th K P Singh Memorial Lecture". Batori. Batori.in. Retrieved 10/12/2015. {{cite web}}: Check date values in: |accessdate= and |date= (help)

ਹੋਰ ਪੜ੍ਹੋ

Gupta, Indra. India’s 50 Most Illustrious Women. ISBN 81-88086-19-3.

ਬਾਹਰੀ ਕੜੀਆਂ