ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਲਾਈਨ 18: ਲਾਈਨ 18:
ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐੱਸ]] ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ [[ਵਿੰਡੋਜ਼]], [[ਆਈ.ਓ.ਐੱਸ]] ਤੇ [[ਮੈਕ ਓ.ਐੱਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ [[ਪਲੇਅ ਸਟੋਰ]] 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐੱਸ]] ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ [[ਵਿੰਡੋਜ਼]], [[ਆਈ.ਓ.ਐੱਸ]] ਤੇ [[ਮੈਕ ਓ.ਐੱਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ [[ਪਲੇਅ ਸਟੋਰ]] 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।


==ਅੈਂਡ੍ਰਾੲਿਡ ਦੇ ਸੰਸਕਰਨ==
==ਅੈਂਡ੍ਰਾੲਿਡ ਦੇ ਸੰਸਕਰਣ==
ਗੂਗਲ ਦੁਅਾਰਾ ਤਿਅਾਰ ਕੀਤੇ ੲਿਸ ਓ.ਐੱਸ. ਦੇ ਹੁਣ ਤਕ ਕੲੀ ਸੰਸਕਰਨ ਅਾ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:
ਗੂਗਲ ਦੁਅਾਰਾ ਤਿਅਾਰ ਕੀਤੇ ੲਿਸ ਓ.ਐੱਸ. ਦੇ ਹੁਣ ਤਕ ਕੲੀ ਸੰਸਕਰਣ ਅਾ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:
{| class="wikitable sortable"
{| class="wikitable sortable"
|-
|-
!ਸੰਸਕਰਣ
!ਵਰਜ਼ਨ
! ਕੋਡ ਨਾਮ
! ਸੰਕੇਤਕ ਨਾਮ
!ਜਾਰੀ ਕਰਨ ਦੀ ਮਿਤੀ
!ਜਾਰੀ ਕਰਨ ਦੀ ਮਿਤੀ
! ਲੇਵਲ
! ਲੇਵਲ
! ਵੰਡ
! ਵੰਡ
|-
| style="text-align:center;" | '''[[ ਓਪਰੇਟਿੰਗ ਸਿਸਟਮ|2.2]]'''
| ''[[ ਓਪਰੇਟਿੰਗ ਸਿਸਟਮ| ਓਪਰੇਟਿੰਗ ਸਿਸਟਮ]]''
| 20 ਮਈ, 2010
| 8
| 1.3%
|-
|-
| style="text-align:center;" | '''[[ਫਰੋਯੋ ਓਪਰੇਟਿੰਗ ਸਿਸਟਮ|2.2]]'''
| style="text-align:center;" | '''[[ਫਰੋਯੋ ਓਪਰੇਟਿੰਗ ਸਿਸਟਮ|2.2]]'''
ਲਾਈਨ 38: ਲਾਈਨ 32:
| 20 ਮਈ, 2010
| 20 ਮਈ, 2010
| 8
| 8
| 1.3%
| 0.1%
|-
|-
| style="text-align:center;" | '''[[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|2.3.3–2.3.7]]'''
| style="text-align:center;" | '''[[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|2.3.3–2.3.7]]'''
ਲਾਈਨ 44: ਲਾਈਨ 38:
| 9 ਫਰਵਰੀ, 2011
| 9 ਫਰਵਰੀ, 2011
| 10
| 10
| 21.2%
| 2.6%
|-
|-
| style="text-align:center;" | '''[[ਹਨਿਕੋਂਬ ਓਪਰੇਟਿੰਗ ਸਿਸਟਮ|3.2]]'''
| style="text-align:center;" | '''[[ਹਨੀਕੋਂਬ ਓਪਰੇਟਿੰਗ ਸਿਸਟਮ|3.2]]'''
| ''[[ਹਨਿ
| ''[[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]]''
ਕੋਂਬ ਓਪਰੇਟਿੰਗ ਸਿਸਟਮ|ਹਨੀਕੋਂਬ]]''
| 15 ਜੁਲਾਈ, 2011
| 15 ਜੁਲਾਈ, 2011
| 13
| 13
| 0.1%
|
|-
|-
| style="text-align:center;" | '''[[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|4.0.3–4.0.4]]'''
| style="text-align:center;" | '''[[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|4.0.3–4.0.4]]'''
ਲਾਈਨ 56: ਲਾਈਨ 51:
| 16 ਦਸੰਬਰ, 2011
| 16 ਦਸੰਬਰ, 2011
| 15
| 15
| 16.9%
| 2.3%
|-
|-
| style="text-align:center;" | '''[[ਜੇਲੀ ਬੀਨ ਓਪਰੇਟਿੰਗ ਸਿਸਟਮ|4.1.x]]'''
| style="text-align:center;" | '''[[ਜੈਲੀ ਬੀਨ ਓਪਰੇਟਿੰਗ ਸਿਸਟਮ|4.1.x]]'''
| rowspan="3" | ''[[ਜੇਲੀ ਬੀਨ ਓਪਰੇਟਿੰਗ ਸਿਸਟਮ|ਜੇਲੀ ਬੀਨ]]''
| rowspan="3" | ''[[ਜੈਲੀ ਬੀਨ ਓਪਰੇਟਿੰਗ ਸਿਸਟਮ|ਜੈਲੀ ਬੀਨ]]''
| 9 ਜੁਲਾਈ, 2012
| 9 ਜੁਲਾਈ, 2012
| 16
| 16
| 35.9%
| 8.1%
|-
|-
| style="text-align:center;" | '''[[ਜੇਲੀ ਬੀਨ ਓਪਰੇਟਿੰਗ ਸਿਸਟਮ|4.2.x]]'''
| style="text-align:center;" | '''[[ਜੈਲੀ ਬੀਨ ਓਪਰੇਟਿੰਗ ਸਿਸਟਮ|4.2.x]]'''
| 13 ਨਵੰਬਰ, 2012
| 13 ਨਵੰਬਰ, 2012
| 17
| 17
| 15.4%
| 11.0%
|-
|-
| style="text-align:center;" | '''[[ਜੇਲੀ ਬੀਨ ਓਪਰੇਟਿੰਗ ਸਿਸਟਮ|4.3.x]]'''
| style="text-align:center;" | '''[[ਜੈਲੀ ਬੀਨ ਓਪਰੇਟਿੰਗ ਸਿਸਟਮ|4.3.x]]'''
| 24 ਜੁਲਾਈ, 2013
| 24 ਜੁਲਾਈ, 2013
| 18
| 18
| 7.8%
| 3.2%
|-
|-
| style="text-align:center;" | '''[[ਕਿਟਕੈਟ ਓਪਰੇਟਿੰਗ ਸਿਸਟਮ|4.4]]'''
| style="text-align:center;" | '''[[ਕਿੱਟਕੈਟ ਓਪਰੇਟਿੰਗ ਸਿਸਟਮ|4.4 - 4.4.4]]'''
| ''[[ਕਿਟਕੈਟ ਓਪਰੇਟਿੰਗ ਸਿਸਟਮ|ਕਿਟਕੈਟ]]''
| ''[[ਕਿੱਟਕੈਟ ਓਪਰੇਟਿੰਗ ਸਿਸਟਮ|ਕਿੱਟਕੈਟ]]''
| 31 ਅਕਤੂਬਰ, 2013
| 31 ਅਕਤੂਬਰ, 2013
| 19
| 19
| 1.4%
| 34.3%
|-
|-
| style="text-align:center;" | '''[[ਲਾੱਲੀਪੌਪ ਓਪਰੇਟਿੰਗ ਸਿਸਟਮ|5.0]]'''
| style="text-align:center;" | '''[[ਲੌਲੀਪੌਪ ਓਪਰੇਟਿੰਗ ਸਿਸਟਮ|5.0 - 5.1.1]]'''
| ''[[ਲਾੱਲੀਪੌਪ ਓਪਰੇਟਿੰਗ ਸਿਸਟਮ|ਲਾੱਲੀਪੌਪ]]''
| ''[[ਲੌਲੀਪੌਪ ਓਪਰੇਟਿੰਗ ਸਿਸਟਮ|ਲੌਲੀਪੌਪ]]''
| 03 ਨਵੰਬਰ 2014
| 03 ਨਵੰਬਰ 2014
| 21, 22
| 21, 22
| 12.4%
| 36.1%
|-
| style="text-align:center;" | '''[[ਮਾਰਸ਼ਮੈਲੋ ਓਪਰੇਟਿੰਗ ਸਿਸਟਮ|6.0 - 6.0.1]]'''
| ''[[ਮਾਰਸ਼ਮੈਲੋ ਓਪਰੇਟਿੰਗ ਸਿਸਟਮ|ਮਾਰਸ਼ਮੈਲੋ]]''
| 05 ਅਕਤੂਬਰ 2015
| 23
| 2.3%
|-
| style="text-align:center;" | '''[[ਨੂਟੈਲਾ ਓਪਰੇਟਿੰਗ ਸਿਸਟਮ|7.0]]'''
| ''[[ਨੂਟੈਲਾ ਓਪਰੇਟਿੰਗ ਸਿਸਟਮ|ਨੂਟੈਲਾ]]''
| ਹਾਲੇ ਰਿਲੀਜ਼ ਹੋਣਾ ਹੈ
| ―
| ―
|}
|}



12:16, 16 ਮਾਰਚ 2016 ਦਾ ਦੁਹਰਾਅ

ਐਂਡਰੌਇਡ

ਐਂਡ੍ਰਾਇਡ ਇੱਕ ਲੀਨਕਸ ਕਰਨਲ ਉੱਤੇ ਆਧਾਰਿਤ ਆਪਰੇਟਿੰਗ ਸਿਸਟਮ ਹੈ ਅਤੇ ਹੁਣ ਇਸਦਾ ਵਿਕਾਸ ਗੂਗਲ ਦੁਆਰਾ ਕੀਤਾ ਜਾ ਰਿਹਾ ਹੈ।ਇਸਦਾ ਨਿਰਮਾਣ ਖ਼ਾਸ ਤੌਰ 'ਤੇ ਸਮਾਰਟਫ਼ੋਨ ਅਤੇ ਟੈਬਲੈੱਟ ਕੰਪਿਊਟਰ ਲਈ ਕੀਤਾ ਜਾਂਦਾ ਹੈ। ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਓ.ਐੱਸ ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ ਵਿੰਡੋਜ਼, ਆਈ.ਓ.ਐੱਸ ਤੇ ਮੈਕ ਓ.ਐੱਸ.ਐਕਸ ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ ਪਲੇਅ ਸਟੋਰ 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਰਾਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ./ਓ. ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡ੍ਰਾਇਡ ਦੇ ਚਾਲੂ ਮਹੀਨਾਵਾਰ ਵਰਤੋਂਕਾਰਾਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।

ਅੈਂਡ੍ਰਾੲਿਡ ਦੇ ਸੰਸਕਰਣ

ਗੂਗਲ ਦੁਅਾਰਾ ਤਿਅਾਰ ਕੀਤੇ ੲਿਸ ਓ.ਐੱਸ. ਦੇ ਹੁਣ ਤਕ ਕੲੀ ਸੰਸਕਰਣ ਅਾ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:

ਸੰਸਕਰਣ ਸੰਕੇਤਕ ਨਾਮ ਜਾਰੀ ਕਰਨ ਦੀ ਮਿਤੀ ਲੇਵਲ ਵੰਡ
2.2 ਫਰੋਯੋ 20 ਮਈ, 2010 8 0.1%
2.3.3–2.3.7 ਜਿੰਜਰ ਬ੍ਰੈੱਡ 9 ਫਰਵਰੀ, 2011 10 2.6%
3.2 [[ਹਨਿ

ਕੋਂਬ ਓਪਰੇਟਿੰਗ ਸਿਸਟਮ|ਹਨੀਕੋਂਬ]]

15 ਜੁਲਾਈ, 2011 13
4.0.3–4.0.4 ਆਈਸਕ੍ਰੀਮ ਸੈਂਡਵਿਚ 16 ਦਸੰਬਰ, 2011 15 2.3%
4.1.x ਜੈਲੀ ਬੀਨ 9 ਜੁਲਾਈ, 2012 16 8.1%
4.2.x 13 ਨਵੰਬਰ, 2012 17 11.0%
4.3.x 24 ਜੁਲਾਈ, 2013 18 3.2%
4.4 - 4.4.4 ਕਿੱਟਕੈਟ 31 ਅਕਤੂਬਰ, 2013 19 34.3%
5.0 - 5.1.1 ਲੌਲੀਪੌਪ 03 ਨਵੰਬਰ 2014 21, 22 36.1%
6.0 - 6.0.1 ਮਾਰਸ਼ਮੈਲੋ 05 ਅਕਤੂਬਰ 2015 23 2.3%
7.0 ਨੂਟੈਲਾ ਹਾਲੇ ਰਿਲੀਜ਼ ਹੋਣਾ ਹੈ

ਸਹੂਲਤਾਂ ਤੇ ਸੇਵਾਵਾਂ

ਐਂਡਰਾਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਅਾਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਲਿਪੀ (ਫੋਂਟ), ਅੈਪਜ਼ ਅਤੇ ਹੋਰ ਸੇਵਾਵਾਂ ਵੀ ਸ਼ਾਮਿਲ ਕਰਦੀ ਹੈ। ਸਮਾਰਟਫੋਨਾਂ ਵਿਚ ਮੁਖ ਤੌਰ 'ਤੇ ਪਹਿਲਾਂ ਹੀ ਵਰਤੋਂਕਾਰਾਂ ਦੇ ਧਿਅਾਨ ਹਿਤ ਕੲੀ ਤਰ੍ਹਾਂ ਦੀਅਾਂ ਅੈਪਜ਼ ਸ਼ਾਮਿਲ ਕੀਤੀਅਾਂ ਜਾਂਦੀਅਾਂ ਹਨ।

ਵਰਜ਼ਨ ਦੀ ਭਾਗੀਦਾਰੀ

ਐਪਸ ਵਾਸਤੇ ਪਾਵਰ ਘੱਟ

ਐਂਡਰਾਇਡ ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।

ਪਲੇਅ ਸਟੋਰ

ਐਂਡਰਾਇਡ ਫੋਨ ਦੇ ਸਾਰੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ

ਪੰਜਾਬੀ ਅਨੁਵਾਦ

ਗੂਗਲ ਨੇ ਐਂਡਰਾਇਡ ਦੇ ਨਵੇਂ ਅਾੳੁਣ ਵਾਲੇ ਸੰਸਕਰਨ ਮਾਰਸ਼ਮੈਲੋ ਵਿਚ ਨੋਟੋ ਸੈਨਸ ਗੁਰਮੁਖੀ ਨਾਂ ਦੀ ਲਿਪੀ ਨੂੰ ਸ਼ਾਮਿਲ ਕਰਨ ਦੀ ਯੋਹਨਾ ਬਣਾੲੀ ਹੈ ਜਿਸ ਦੀ ਮਦਦ ਨਾਲ ਵਰਤੋਂਕਾਰਾਂ ਨੂੰ ਫੋਨਾਂ 'ਤੇ ਪੰਜਾਬੀ ਪੜ੍ਹਨ ਵਿਚ ਸੌਖ ਹੋਵੇਗੀ।

ਹਵਾਲੇ