ਹਸਨ ਨਸਰਅੱਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21: ਲਾਈਨ 21:
}}
}}
'''ਹਸਨ ਨਸਰਅੱਲਾ''' [[ਲਿਬਨਾਨ ]] ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ [[ਹਿਜ਼ਬੁੱਲਾ]] ਦਾ ਤੀਜਾ ਸੈਕਟਰੀ ਜਰਨਲ ਸੀ। ਨਸਰਅੱਲਾ ਨੂੰ ''ਅਲ ਸਯੱਦ ਹਸਨ'' ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।
'''ਹਸਨ ਨਸਰਅੱਲਾ''' [[ਲਿਬਨਾਨ ]] ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ [[ਹਿਜ਼ਬੁੱਲਾ]] ਦਾ ਤੀਜਾ ਸੈਕਟਰੀ ਜਰਨਲ ਸੀ। ਨਸਰਅੱਲਾ ਨੂੰ ''ਅਲ ਸਯੱਦ ਹਸਨ'' ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।

==ਮੁਢਲੀ ਜ਼ਿੰਦਗੀ==
ਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜੀ ਹਮੋਦ ਵਿੱਚ ਹੋਇਆ ਸੀ। 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਗਾਉਂ ਬਸੂਰੀਹ ਚਲਾ ਗਿਆ। ਬਸੂਰੀਹ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।

==ਹਵਾਲੇ==
==ਹਵਾਲੇ==

13:55, 26 ਮਾਰਚ 2016 ਦਾ ਦੁਹਰਾਅ

ਹਸਨ ਨਸਰਅੱਲਾ
حسن نصر الله
A drawing of Hassan Nasrallah by Vinoba Sivanarulsundaram
Secretary-General of Hezbollah
ਦਫ਼ਤਰ ਸੰਭਾਲਿਆ
16 ਫ਼ਰਵਰੀ 1992
ਉਪNaim Qassem
ਤੋਂ ਪਹਿਲਾਂAbbas al-Musawi
ਨਿੱਜੀ ਜਾਣਕਾਰੀ
ਜਨਮ (1960-08-31) 31 ਅਗਸਤ 1960 (ਉਮਰ 63)
Bourj Hammoud, Lebanon
ਸਿਆਸੀ ਪਾਰਟੀਹਿਜ਼ਬੁੱਲਾ
ਦਸਤਖ਼ਤਤਸਵੀਰ:Seyyed Hassan Nasrullah signature.svg

ਹਸਨ ਨਸਰਅੱਲਾ ਲਿਬਨਾਨ ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ ਹਿਜ਼ਬੁੱਲਾ ਦਾ ਤੀਜਾ ਸੈਕਟਰੀ ਜਰਨਲ ਸੀ। ਨਸਰਅੱਲਾ ਨੂੰ ਅਲ ਸਯੱਦ ਹਸਨ ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।

ਮੁਢਲੀ ਜ਼ਿੰਦਗੀ

ਹਵਾਲੇ