ਐਲਵਿਸ ਪਰੈਸਲੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
ਛੋ (GR) File renamed: File:Army-USA-OR-05-2014.svg → File:Army-USA-OR-05-2015.svg typo fixed. |
||
ਲਾਈਨ 19: | ਲਾਈਨ 19: | ||
| signature = Elvis Presley Signature.png |
| signature = Elvis Presley Signature.png |
||
| module = {{Infobox military person| embed=yes |
| module = {{Infobox military person| embed=yes |
||
|rank = [[File:Army-USA-OR-05- |
|rank = [[File:Army-USA-OR-05-2015.svg|25px]] ਸਾਰਜੈਂਟ |
||
|allegiance = {{Flagdeco|United States|1959|size=23px}} [[United States|United States of America]] |
|allegiance = {{Flagdeco|United States|1959|size=23px}} [[United States|United States of America]] |
||
|branch = {{Army|United States|size=23px}} |
|branch = {{Army|United States|size=23px}} |
20:30, 5 ਮਈ 2016 ਦਾ ਦੁਹਰਾਅ
ਐਲਵਿਸ ਪਰੈਸਲੇ | |
---|---|
ਜਨਮ | ਐਲਵਿਸ ਐਰਨ ਪਰੈਸਲੇ ਜਨਵਰੀ 8, 1935 ਤੁਪੇਲੋ, ਮਿਸੀਸੀਪੀ, ਸੰਯੁਕਤ ਰਾਜ |
ਮੌਤ | ਅਗਸਤ 16, 1977 ਮੈਮਫਿਸ, ਟੈਨੀਸੀ, ਸੰਯੁਕਤ ਰਾਜ | (ਉਮਰ 42)
ਕਬਰ | ਗਰੇਸਲੈਂਡ, ਮੈਮਫਿਸ, ਟੈਨੀਸੀ, ਸੰਯੁਕਤ ਰਾਜ |
ਸਿੱਖਿਆ | ਹਿਊਮਜ਼ ਹਾਈ ਸਕੂਲ |
ਪੇਸ਼ਾ | ਗਾਇਕ, ਐਕਟਰ |
ਜੀਵਨ ਸਾਥੀ | |
ਬੱਚੇ | ਲੀਜ਼ਾ ਮੈਰੀ ਪਰੈਸਲੇ |
ਰਿਸ਼ਤੇਦਾਰ | ਰਾਇਲੀ ਕਿਊਹ (ਪੋਤੀ) |
ਮਿਲਟਰੀ ਜੀਵਨ | |
ਵਫ਼ਾਦਾਰੀ | United States of America |
ਸੇਵਾ/ | ਸੰਯੁਕਤ ਰਾਜ ਫੌਜ |
ਸੇਵਾ ਦੇ ਸਾਲ | 1958–1960 |
ਰੈਂਕ | ਸਾਰਜੈਂਟ |
ਯੂਨਿਟ | Company A, 1st Medium Tank Battalion, 32nd Armor Regiment, 3rd Armored Division |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ | ਆਵਾਜ਼, ਗਿਟਾਰ |
ਸਾਲ ਸਰਗਰਮ | 1953–1977 |
ਲੇਬਲ | ਸਨ ਰਿਕਾਰਡਜ਼, ਆਰ.ਸੀ.ਏ. ਰਿਕਾਰਡਜ਼, ਹਿਸ ਮਾਸਟਰਜ਼ ਵੋਆਇਸ |
ਵੈਂਬਸਾਈਟ | www |
ਦਸਤਖ਼ਤ | |
ਐਲਵਿਸ ਪਰੈਸਲੇ (ਅੰਗਰੇਜ਼ੀ: Elvis Presley) ਇੱਕ ਅਮਰੀਕੀ ਗਾਇਕ ਅਤੇ ਐਕਟਰ ਹੈ। ਇਹ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੂੰ ਅਕਸਰ "ਰੌਕ ਐਂਡ ਰੋਲ ਦਾ ਬਾਦਸ਼ਾਹ" ਕਿਹਾ ਜਾਂਦਾ ਹੈ।
ਇਹ ਕਈ ਸੰਗੀਤਕ ਯਾਨਰਾਂ ਵਿੱਚ ਮਸ਼ਹੂਰ ਹੋਇਆ ਅਤੇ ਰਿਕਾਰਡ ਸੰਗੀਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ[1][2][3][4] ਅਤੇ ਦੁਨੀਆਂ ਭਰ ਵਿੱਚ ਇਸ ਦੀਆਂ 60 ਕਰੋੜ ਤੋਂ ਵੱਧ ਸੀਡੀਆਂ ਅਤੇ ਕੈਸਟਾਂ ਵਿਕ ਚੁੱਕੀਆਂ ਹਨ।[5] ਇਸਨੇ 3 ਗਰੈਮੀ ਪੁਰਸਕਾਰ ਜਿੱਤੇ ਅਤੇ 36 ਸਾਲ ਦੀ ਉਮਰ ਵਿੱਚ ਇਸਨੂੰ ਗਰੈਮੀ ਦਾ ਉਮਰ ਭਰ ਦੀ ਪ੍ਰਾਪਤੀ ਲਈ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ।
ਜੀਵਨ
ਐਲਵਿਸ ਦਾ ਜਨਮ ਤੁਪੇਲੋ, ਮਿਸੀਸੀਪੀ ਵਿੱਚ ਹੋਇਆ। ਜਦੋਂ ਇਹ 13 ਸਾਲਾਂ ਦਾ ਸੀ ਤਾਂ ਇਹ ਅਤੇ ਇਸ ਦਾ ਪਰਿਵਾਰ ਮੈਮਫਿਸ, ਟੈਨੀਸੀ ਵਿੱਚ ਰਹਿਣ ਲੱਗੇ। ਇੱਥੇ ਸਾਲ 1954 ਵਿੱਚ ਇੱਕ ਸੰਗੀਤਕ ਕਰੀਅਰ ਸ਼ੁਰੂ ਹੋਇਆ ਜਦ ਇਸਨੇ ਨਿਰਮਾਤਾ ਸੈਮ ਫਿਲਿਪਸ ਨਾਲ ਸਨ ਰਿਕਾਰਡਜ਼ ਵਿਖੇ ਇੱਕ ਗਾਣਾ ਰਿਕਾਰਡ ਕੀਤਾ।
ਹਵਾਲੇ
- ↑ Reaves 2002.
- ↑ Victor 2008, pp. 438–39.
- ↑ Semon & Jorgensen 2001.
- ↑ Collins 2002.
- ↑ Kyriazis, Stefan (January 8, 2015). "Elvis would be 80 today: Watch ten of his most sensational performances here". Daily Express. Retrieved January 28, 2015.