ਨਿਊਯਾਰਕ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
'''ਨਿਊਯਾਰਕ ਸ਼ਹਿਰ''' [[ਅਮਰੀਕਾ]] ਦਾ ਇੱਕ ਮੁੱਖ ਸ਼ਹਿਰ ਹੈ। ਇਹ [[ਨਿਊਯਾਰਕ]] ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। [[ਨਿਊ ਐਮਸਟਰਡਮ]] ਦਾ ਨਾਂ [[ਨਿਊ ਯਾਰਕ]] ਬਣਿਆ: ਅਮਰੀਕਾ ਵਿਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।

* [[ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ]]
* [[ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ]]
[[ਤਸਵੀਰ:New York Midtown Skyline at night - Jan 2006 edit1.jpg|thumb|center|800px|ਨਿਊਯਾਰਕ ਸ਼ਹਿਰ ਦੀ ਤਸਵੀਰ]]
[[ਤਸਵੀਰ:New York Midtown Skyline at night - Jan 2006 edit1.jpg|thumb|center|thumbnail|ਨਿਊਯਾਰਕ ਸ਼ਹਿਰ ਦੀ ਤਸਵੀਰ]]

{{ਕਾਮਨਜ਼|New York City|ਨਿਊਯਾਰਕ ਸ਼ਹਿਰ}}
{{ਕਾਮਨਜ਼|New York City|ਨਿਊਯਾਰਕ ਸ਼ਹਿਰ}}

18:24, 7 ਮਈ 2016 ਦਾ ਦੁਹਰਾਅ

ਇਹ ਲੇਖ ਨਿਊਯਾਰਕ ਸ਼ਹਿਰ ਦੇ ਬਾਰੇ ਹੈ, ਇਸ ਨਾਮ ਦੇ ਰਾਜ ਦੇ ਲੇਖ ਤੇ ਜਾਣ ਲਈ ਨਿਊਯਾਰਕ ਵੇਖੋ।

ਨਿਊਯਾਰਕ ਸ਼ਹਿਰ ਅਮਰੀਕਾ ਦਾ ਇੱਕ ਮੁੱਖ ਸ਼ਹਿਰ ਹੈ। ਇਹ ਨਿਊਯਾਰਕ ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। ਨਿਊ ਐਮਸਟਰਡਮ ਦਾ ਨਾਂ ਨਿਊ ਯਾਰਕ ਬਣਿਆ: ਅਮਰੀਕਾ ਵਿਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।

ਨਿਊਯਾਰਕ ਸ਼ਹਿਰ ਦੀ ਤਸਵੀਰ