19 ਮਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ numeral change using AWB
ਛੋ Nachhattardhammu ਨੇ ਸਫ਼ਾ ੧੯ ਮਈ ਨੂੰ 19 ਮਈ ’ਤੇ ਭੇਜਿਆ: ਸਹੀ ਨਾਮ
(ਕੋਈ ਫ਼ਰਕ ਨਹੀਂ)

15:27, 11 ਮਈ 2016 ਦਾ ਦੁਹਰਾਅ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

19 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 139ਵਾਂ (ਲੀਪ ਸਾਲ ਵਿੱਚ 140ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 226 ਦਿਨ ਬਾਕੀ ਹਨ।

ਵਾਕਿਆ

  • 1536ਇੰਗਲੈਂਡ ਦੀ ਰਾਣੀ ਐਨ ਬੋਲੇਨ ਨੂੰ ਵਿਭਚਾਰ ਦੇ ਝੂਠੇ ਦੋਸ਼ ਹੇਠ ਉਸ ਦੀ ਧੌਣ ਲਾਹ ਕੇ ਫਾਂਸੀ ਦਿਤੀ ਗਈ। ਉਸ ਦੀ ਧੀ ਐਲੀਜ਼ਾਬੈਥ ਉਸ ਮਗਰੋਂ ਮੁਲਕ ਦੀ ਰਾਣੀ ਬਣੀ।
  • 1926ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਜ ਰੇਡੀਉ ਦੀ ਕਾਢ ਕੱਢੀ ਗਈ।
  • 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
  • 2000ਸ਼ਿਕਾਗੋ, ਅਮਰੀਕਾ ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ ਡਾਈਰਾਨੋਸਾਰਸ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
  • 2005ਸਟਾਰ ਵਾਰ ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।

ਛੁੱਟੀਆਂ

ਜਨਮ

ਮੌਤ