ਭਾਰਤ ਦਾ ਚੋਣ ਕਮਿਸ਼ਨ: ਰੀਵਿਜ਼ਨਾਂ ਵਿਚ ਫ਼ਰਕ
No edit summary |
No edit summary |
||
ਲਾਈਨ 38: | ਲਾਈਨ 38: | ||
==ਢਾਂਚਾ== |
==ਢਾਂਚਾ== |
||
1950ਈ. ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਇਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਇਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। |

==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
==ਬਾਹਰੀ ਲਿੰਕ== |
|||
* [http://kikforpcmessenger.com KIK Online] |
* [http://kikforpcmessenger.com KIK Online] |
||
* [http://www.e-aadhaarcard.in/2015/10/fake-aadhar-card-in-india-news-and-case.html Fake Aadhaar Card] |
* [http://www.e-aadhaarcard.in/2015/10/fake-aadhar-card-in-india-news-and-case.html Fake Aadhaar Card] |
||
[[ਸ਼੍ਰੇਣੀ:ਸਰਕਾਰ]] |
[[ਸ਼੍ਰੇਣੀ:ਸਰਕਾਰ]] |
||
[[ਸ਼੍ਰੇਣੀ:ਭਾਰਤੀ ਕਾਨੂੰਨ]] |
[[ਸ਼੍ਰੇਣੀ:ਭਾਰਤੀ ਕਾਨੂੰਨ]] |
15:11, 16 ਮਈ 2016 ਦਾ ਦੁਹਰਾਅ
ਏਜੰਸੀ ਜਾਣਕਾਰੀ | |
---|---|
ਸਥਾਪਨਾ | 25 ਜਨਵਰੀ 1950 (ਬਾਅਦ ਵਿਚ ਨੈਸ਼ਨਲ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ) |
ਅਧਿਕਾਰ ਖੇਤਰ | ਭਾਰਤ |
ਮੁੱਖ ਦਫ਼ਤਰ | ਨਵੀਂ ਦਿੱਲੀ |
ਏਜੰਸੀ ਕਾਰਜਕਾਰੀ | |
ਵੈੱਬਸਾਈਟ | eci |
ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India, ਹਿੰਦੀ: भारत निर्वाचन आयोग) ਇੱਕ ਖੁਦਮੁਖਤਿਆਰ, ਅਤੇ ਸੰਵਿਧਾਨਿਕ ਤੌਰ ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜਾਦ ਅਤੇ ਨਿਰਪੱਖ ਤੌਰ ਤੇ ਭਾਰਤ ਦੇ ਵੱਖ ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।
ਢਾਂਚਾ
1950ਈ. ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਇਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਇਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ।
ਹਵਾਲੇ
- ↑ "Zaidi is new Election Commissioner". 4 August 2012.