ਸੂਰਜ: ਰੀਵਿਜ਼ਨਾਂ ਵਿਚ ਫ਼ਰਕ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{Infobox
| bodystyle = border-collapse:collapse
| title = The Sun [[Image:Sun symbol.svg|25px]]
| image = [[File:Sun in February.jpg|290px]]
| caption = False-color image of the Sun
| headerstyle = background:#FCC857
| labelstyle = padding:2px
| datastyle = padding:2px
| header1 = Observation data
| label2 = Mean distance
from [[Earth]]
| data2 = 1 [[astronomical unit|au]] ≈ {{val|1.496|e=8|u=km}}
8 min 19 s at [[speed of light|light speed]]
| label3 = [[Apparent magnitude|Visual brightness]] (''V'')
| data3 = −26.74<ref name=nssdc>{{cite web|last=Williams|first=D. R. |date=1 July 2013 |title=Sun Fact Sheet |url=http://nssdc.gsfc.nasa.gov/planetary/factsheet/sunfact.html |publisher=[[NASA Goddard Space Flight Center]] |accessdate=12 August 2013}}</ref>
| label4 = [[Absolute magnitude]]
| data4 = 4.83<ref name=nssdc />
| label5 = [[Spectral classification]]
| data5 = G2V<ref>{{cite book|last=Zombeck|first=Martin V.|date=1990|title=Handbook of Space Astronomy and Astrophysics 2nd edition|publisher=[[Cambridge University Press]]|url=http://ads.harvard.edu/books/hsaa/}}</ref>
| label6 = [[Metallicity]]
| data6 = ''Z'' = 0.0122<ref>{{cite journal |last1=Asplund |first1=M. |last2=Grevesse |first2=N. |last3=Sauval |first3=A. J. |date=2006 |title=The new solar abundances – Part I: the observations |journal=[[Communications in Asteroseismology]] |volume=147 |pages=76–79 |bibcode=2006CoAst.147...76A |doi=10.1553/cia147s76}}</ref>
| label7 = [[Angular size]]
| data7 = 31.6–32.7 [[minutes of arc]]<ref>{{cite web |title=Eclipse 99: Frequently Asked Questions |url=http://education.gsfc.nasa.gov/eclipse/pages/faq.html |publisher=[[NASA]] |accessdate=24 October 2010}}</ref>
| label8 = Adjectives
| data8 = Solar
| header10 = [[Orbit]]al characteristics
| label11 = Mean distance
from [[Milky Way]] core
| data11 = ≈ {{val|2.7|e=17|u=km}}
{{nowrap|{{val|fmt=commas|27200|ul=light-years}}}}
| label12 = [[Galactic year|Galactic period]]
| data12 = (2.25–2.50){{e|8}} [[julian year (astronomy)|yr]]
| label13 = [[Velocity]]
| data13 = ≈ {{val|220|u=km/s}} (orbit around the center of the Milky Way)
≈ {{val|20|u=km/s}} (relative to average velocity of other stars in stellar neighborhood)
≈ {{val|370|u=km/s}}<ref>{{cite journal |last=Hinshaw |first=G. |display-authors=etal |date=2009 |title=Five-year Wilkinson Microwave Anisotropy Probe observations: data processing, sky maps, and basic results |journal=[[The Astrophysical Journal Supplement Series]] |volume=180 |issue=2 |pages=225–245 |arxiv=0803.0732 |bibcode=2009ApJS..180..225H |doi=10.1088/0067-0049/180/2/225}}</ref> (relative to the [[Cosmic microwave background radiation#CMBR dipole anisotropy|cosmic microwave background]])
| header20 = Physical characteristics
| label21 = Equatorial [[radius]]
| data21 = [[Solar radius|695,700]] km<ref name=IAU2015resB3>{{citation | first1=E.E. | last1=Mamajek | first2=A. | last2=Prsa | first3=G. | last3=Torres | first4=al. | last4=et | title=IAU 2015 Resolution B3 on Recommended Nominal Conversion Constants for Selected Solar and Planetary Properties | work=arXiv | url=http://arxiv.org/abs/1510.07674 | accessdate=2016-01-17}}</ref>
109 × Earth<ref name=sse/>
| label22 = Equatorial [[circumference]]
| data22 = {{val|4.379|e=6|u=km}}<ref name=sse/>
109 × Earth<ref name=sse>{{cite web |title=Solar System Exploration: Planets: Sun: Facts & Figures |url=http://solarsystem.nasa.gov/planets/profile.cfm?Object=Sun&Display=Facts&System=Metric |archiveurl=https://web.archive.org/web/20080102034758/http://solarsystem.nasa.gov/planets/profile.cfm?Object=Sun&Display=Facts&System=Metric |archivedate=2 January 2008 |publisher=[[NASA]]
}}</ref>
| label23 = [[Flattening]]
| data23 = {{val|9|e=-6}}
| label24 = [[Surface area]]
| data24 = {{val|6.09|e=12|u=km2}}<ref name=sse/>
{{nowrap|{{val|fmt=commas|12000}}}} × Earth<ref name=sse/>
| label25 = [[Volume]]
{{nowrap|{{val|fmt=commas|1300000}}}} × Earth
| label26 = [[Mass]]
| data26 = {{val|1.98855|.00025|e=30|u=kg}}<ref name=nssdc/>
| label27 = Average [[density]]
| data27 = {{val|1.408|u=g/cm3}}<ref name=nssdc/><ref name=sse/><ref>{{cite web |last=Ko |first=M. |date=1999 |title=Density of the Sun |url=http://hypertextbook.com/facts/1999/MayKo.shtml |editor=Elert, G. |work=The Physics Factbook}}</ref>
{{val|0.255}} × Earth<ref name=nssdc/><ref name=sse/>
| label28 = Center [[density]] (modeled)
| data28 = {{val|162.2|u=g/cm3}}<ref name=nssdc/>
{{val|12.4}} × Earth
| label29 = Equatorial [[surface gravity]]
| data29 = {{val|274.0|u=m/s2}}<ref name=nssdc/>
{{val|27.94|u=[[g-force|''g'']]}}
{{nowrap|{{val|fmt=commas|27542.29|u=''[[cgs]]''}}}}
28 × Earth<ref name=sse/>
| label30 = [[Escape velocity]]
(from the surface)
| data30 = {{val|617.7|u=km/s}}<ref name=sse/>
55 × Earth<ref name=sse/>
| label31 = Temperature
| data31 = Center (modeled): {{val|1.57|e=7|u=K}}<ref name=nssdc/>
[[Photosphere]] (effective): {{nowrap|{{val|fmt=commas|5772|ul=K}}}}<ref name=nssdc/>
[[Corona]]: ≈ {{val|5|e=6|u=K}}
| label32 = [[Luminosity]] (Lsol)
| data32 = {{val|3.828|e=26|ul=W}}<ref name=nssdc/>
≈ {{val|3.75|e=28|u=[[lumen (unit)|lm]]}}
≈ {{val|98|u=lm/W}} [[Luminous efficacy|efficacy]]
| label33 = Mean [[radiance]] (Isol)
| data33 = {{val|2.009|e=7|u=W·m−2·sr−1}}
| label34 = Age
| data34 = ≈ 4.6 billion years<ref name="Bonanno">{{Cite journal |last=Bonanno |first=A. |last2=Schlattl |first2=H. |last3=Paternò |first3=L. |date=2008 |title=The age of the Sun and the relativistic corrections in the EOS |journal=[[Astronomy and Astrophysics]] |volume=390 |issue=3 |pages=1115–1118 |arxiv=astro-ph/0204331 |bibcode=2002A&A...390.1115B |doi=10.1051/0004-6361:20020749 |ref=harv}}</ref><ref>{{Cite journal|url=//www.sciencemag.org/content/338/6107/651.full|title=The Absolute Chronology and Thermal Processing of Solids in the Solar Protoplanetary Disk|date=2 November 2012|accessdate=17 March 2014|doi=10.1126/science.1226919 |journal=Science|volume=338 |issue= 6107 |pages=651–655|bibcode = 2012Sci...338..651C |pmid=23118187}}{{Registration required}}</ref>
| header40 = [[Rotation]] characteristics
| label41 = [[Axial tilt|Obliquity]]
| data41 = 7.25°<ref name=nssdc/>
(to the [[ecliptic]])
67.23°
(to the [[galactic plane]])
| label42 = [[Right ascension]]
of North pole<ref name="iau-iag">{{cite web |last1=Seidelmann |first1=P. K. |display-authors=etal |title=Report Of The IAU/IAG Working Group On Cartographic Coordinates And Rotational Elements Of The Planets And Satellites: 2000 |url=http://www.hnsky.org/iau-iag.htm |date=2000 |accessdate=22 March 2006}}</ref>
| data42 = 286.13°
{{nowrap|19 h 4 min 30 s}}
| label43 = [[Declination]]
of North pole
| data43 = +63.87°
63° 52' North
| label44 = Sidereal [[Solar rotation|rotation period]]
(at equator)
| data44 = 25.05 d<ref name=nssdc/>
| label45 = (at 16° latitude)
| data45 = 25.38 d<ref name=nssdc/>
{{nowrap|25 d 9 h 7 min 12 s}}<ref name="iau-iag"/>
| label46 = (at poles)
| label47 = Rotation velocity
(at equator)
| header50 = [[photosphere|Photospheric]] composition (by mass)
| label51 = [[Hydrogen]]
| data51 = 73.46%<ref>{{cite web |title=The Sun's Vital Statistics |url=http://solar-center.stanford.edu/vitalstats.html |publisher=[[Stanford Solar Center]] |accessdate=29 July 2008}} Citing {{cite book |last=Eddy |first=J. |date=1979 |title=A New Sun: The Solar Results From Skylab |url=http://history.nasa.gov/SP-402/contents.htm |page=37 |publisher=[[NASA]] |id=NASA SP-402}}</ref>
| label52 = [[Helium]]
| data52 = 24.85%
| label53 = [[Oxygen]]
| data53 = 0.77%
| label54 = [[Carbon]]
| data54 = 0.29%
| label55 = [[Iron]]
| data55 = 0.16%
| label56 = [[Neon]]
| data56 = 0.12%
| label57 = [[Nitrogen]]
| data57 = 0.09%
| label58 = [[Silicon]]
| data58 = 0.07%
| label59 = [[Magnesium]]
| data59 = 0.05%
| label60 = [[Sulfur]]
| data60 = 0.04%
[[File:Sun in February.jpg|thumb|ਫਰਵਰੀ ਵਿੱਚ ਸੂਰਜ]]
[[File:Sun in February.jpg|thumb|ਫਰਵਰੀ ਵਿੱਚ ਸੂਰਜ]]
ਸੂਰਜ ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ ਆਇਨੀਕ੍ਰਿਤ ਅਤੇ ਨਿਊਟਰਲ ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। <ref>http://www.astro.uiuc.edu/~kaler/sow/spectra.html#classes</ref> ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਤਾਰਾ ਹੈ।<ref>http://www.physics.uq.edu.au/people/ross/phys2080/spec/analyz.htm</ref>
ਸੂਰਜ ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ ਆਇਨੀਕ੍ਰਿਤ ਅਤੇ ਨਿਊਟਰਲ ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। <ref>http://www.astro.uiuc.edu/~kaler/sow/spectra.html#classes</ref> ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਤਾਰਾ ਹੈ।<ref>http://www.physics.uq.edu.au/people/ross/phys2080/spec/analyz.htm</ref>
03:04, 2 ਜੂਨ 2016 ਦਾ ਦੁਹਰਾਅ
The Sun
False-color image of the Sun
Observation data
Mean distance
from Earth
1 au1.496×108 km
8 min 19 s at light speed
Visual brightness (V)−26.74[1]
Absolute magnitude4.83[1]
Spectral classificationG2V[2]
MetallicityZ = 0.0122[3]
Angular size31.6–32.7 minutes of arc[4]
AdjectivesSolar
Orbital characteristics
Mean distance
from Milky Way core
≈ 2.7×1017 km
27,200 light-years
Galactic period(2.25–2.50)×108 yr
Velocity≈ 220 km/s (orbit around the center of the Milky Way)
≈ 20 km/s (relative to average velocity of other stars in stellar neighborhood)
≈ 370 km/s[5] (relative to the cosmic microwave background)
Physical characteristics
Equatorial radius695,700 km[6]
109 × Earth[7]
Equatorial circumference4.379×106 km[7]
109 × Earth[7]
Flattening9×10−6
Surface area6.09×1012 km2[7]
12,000 × Earth[7]
Volume1.41×1018 km3[7]
13,00,000 × Earth
Mass1.98855±0.00025×1030 kg[1]
3,33,000 × Earth[1]
Average density1.408 g/cm3[1][7][8]
0.255 × Earth[1][7]
Center density (modeled)162.2 g/cm3[1]
12.4 × Earth
Equatorial surface gravity274.0 m/s2[1]
27.94 g
27,542.29 cgs
28 × Earth[7]
Escape velocity
(from the surface)
617.7 km/s[7]
55 × Earth[7]
TemperatureCenter (modeled): 1.57×107 ਫਰਮਾ:Convert/ScientificValue/LoffAonSoffT[1]
Photosphere (effective): 5,772 K[1]
Corona: ≈ 5×106 ਫਰਮਾ:Convert/ScientificValue/LoffAonSoffT
Luminosity (Lsol)3.828×1026 W[1]
≈ 3.75×1028 lm
≈ 98 lm/W efficacy
Mean radiance (Isol)2.009×107 W·m−2·sr−1
Age≈ 4.6 billion years[9][10]
Rotation characteristics
Obliquity7.25°[1]
(to the ecliptic)
67.23°
(to the galactic plane)
Right ascension
of North pole[11]
286.13°
19 h 4 min 30 s
Declination
of North pole
+63.87°
63° 52' North
Sidereal rotation period
(at equator)
25.05 d[1]
(at 16° latitude)25.38 d[1]
25 d 9 h 7 min 12 s[11]
(at poles)34.4 d[1]
Rotation velocity
(at equator)
7.189×103 km/h[7]
Photospheric composition (by mass)
Hydrogen73.46%[12]
Helium24.85%
Oxygen0.77%
Carbon0.29%
Iron0.16%
Neon0.12%
Nitrogen0.09%
Silicon0.07%
Magnesium0.05%
Sulfur0.04%
ਫਰਵਰੀ ਵਿੱਚ ਸੂਰਜ
ਸੂਰਜ ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ ਆਇਨੀਕ੍ਰਿਤ ਅਤੇ ਨਿਊਟਰਲ ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। [13] ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਤਾਰਾ ਹੈ।[14]
ਬਣਤਰ
ਸੂਰਜ ਜੋ ਸਾਡੀ ਆਕਾਸ਼ਗੰਗਾ ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ ਤਾਰਾ ਹੈ। ਉਸ ਆਕਾਸ਼ਗੰਗਾ ਵਿੱਚੋਂ ਇੱਕ ਮਾਮੂਲੀ ਜਿਹਾ ਤਾਰਾ ਜਿਸ ਜਿਹੀਆਂ ਬਹੁਤੀਆਂ ਨਹੀਂ ਤਾਂ ਘੱਟੋ-ਘੱਟ ਸੌ ਅਰਬ ਤਾਂ ਹੋਰ ਹਨ। ਸੂਰਜ ਸਾਡੀ ਧਰਤੀ ਲਈ ਰੌਸ਼ਨੀ, ਸੇਕ, ਊਰਜਾ ਤੇ ਜੀਵਨ ਦਾ ਸੋਮਾ ਹੈ। ਸਫੈਦ ਦਿੱਸਦਾ ਇਹ ਨਿੱਕਾ ਜਿਹਾ ਥਾਲ ਧਰਤੀ ਨਾਲੋਂ ਤੇਰਾਂ ਲੱਖ ਗੁਣਾ ਵਡੇਰੇ ਆਇਤਨ ਅਤੇ ਸਵਾ ਤਿੰਨ ਲੱਖ ਗੁਣਾ ਵੱਧ ਭਾਰ ਦਾ ਮਾਲਕ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਵਾਯੂਮੰਡਲ ਦੇ ਦਬਾਅ ਨਾਲੋਂ ਦੋ ਸੌ ਅਰਬ ਗੁਣਾ, ਘਣਤਾ ਪਾਣੀ ਤੋਂ ਡੇਢ ਸੌ ਗੁਣਾ ਅਤੇ ਤਾਪਮਾਨ ਪੰਜਾਹ ਲੱਖ ਦਰਜੇ ਕੈਲਵਿਨ ਹੁੰਦਾ ਹੈ। ਪਲਾਜ਼ਮਾ ਬਣੀ ਹਾਈਡਰੋਜਨ ਇਸ ਤਾਪਮਾਨ ਉੱਤੇ ਹੀਲੀਅਮ ਵਿੱਚ ਵਟਦੀ ਹੈ। ਇਸ ਫਿਊਜ਼ਨ ਕਿਰਿਆ ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।
ਚੁੰਬਕੀ ਖੇਤਰ
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ ਫੋਟੋਸਫੀਅਰ ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ ਕਰੋਮੋਸਫੀਅਰ ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ ਕਰੋਨਾ ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ। ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ। ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ ਅਲਟਰਾ ਵਾਇਲੈਟ ਕਿਰਨਾਂ, ਐਕਸ ਕਿਰਨਾਂ ਅਤੇ ਕਾਸਮਿਕ ਕਿਰਨਾਂ ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।
ਕਾਲੇ ਧੱਬੇ
ਇਹ ਕਾਲੇ ਧੱਬੇ ਸਾਡੀ ਪੂਰੀ ਧਰਤੀ ਤੋਂ ਪੰਝੀ ਤੀਹ ਗੁਣਾਂ ਜਾਂ ਇਸ ਤੋਂ ਵੀ ਵੱਡੇ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ ਸੋਲਰ ਸਾਈਕਲ ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।
ਕਿਆਮਤ ਦੇ ਕਿੱਸੇ
ਇਸ ਵਰਤਾਰੇ ਨੂੰ ਕਾਰੋਨਲ ਮਾਸ ਈਜੈਕਸ਼ਨ (ਸੀ.ਐੱਮ.ਈ.) ਆਖਦੇ ਹਨ। 1970ਵਿਆਂ ਦੇ ਸ਼ੁਰੂ ਵਿਚ ਹੀ ਪਤਾ ਲੱਗ ਗਿਆ ਸੀ ਕਿ ਸੀ.ਐੱਮ.ਈ. ਬਹੁਤ ਤੇਜ਼ ਤੂਫਾਨ ਦੇ ਰੂਪ ਵਿੱਚ ਹੋਣ ਵਾਲਾ ਵਰਤਾਰਾ ਹੈ। ਇਸ ਦੌਰਾਨ ਵੀਹ ਕਰੋੜ ਟਨ ਪ੍ਰਤੀ ਸਕਿੰਟ ਪਲਾਜ਼ਮਾ ਨਿਕਲਦਾ ਹੈ ਅਤੇ ਇਸ ਦਾ ਵੇਗ ਅੱਠ ਸੌ ਤੋਂ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੁੰਦਾ ਹੈ। ਸੂਰਜੀ ਭਾਂਬੜ ਤਾਂ ਅਥਾਹ ਸੇਕ ਦਾ ਘਰ ਹਨ ਪਰ ਸੀ. ਐੱਮ. ਈ. ਗਤਿਜ ਊਰਜਾ ਹੈ। ਇਸ ਨਾਲ ਪੈਦਾ ਹੋਈ ਚੁੰਬਕੀ ਸ਼ਾਕ-ਵੇਵ ਅਰਬਾਂ ਕਿਲੋਮੀਟਰ ਦੂਰ ਤਕ ਗੜਬੜੀ ਪੈਦਾ ਕਰਦੀ ਹੈ। ਧਰਤੀ ਵੀ ਇਸ ਦੇ ਪ੍ਰਭਾਵ ਦੇ ਘੇਰੇ ਵਿੱਚ ਆ ਜਾਂਦੀ ਹੈ।
ਧਰਤੀ ਤੇ ਪ੍ਰਭਾਵ
• ਸੂਰਜੀ ਭਾਂਬੜ, ਸੀ. ਐੱਮ. ਈ. ਅਤੇ ਸੋਲਰ ਤੂਫਾਨਾਂ ਦੇ ਅਸਰ ਧਰਤੀ ਉੱਤੇ, ਇਨ੍ਹਾਂ ਵਰਤਾਰਿਆਂ ਦੇ ਚੁੰਬਕੀ ਸੁਭਾਅ ਅਤੇ ਸੀ.ਐੱਮ.ਈ. ਦੀ ਪਲਾਜ਼ਮਾ ਵਰਗੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਗੱਲਾਂ ਪੁਲਾੜ ਵਿੱਚ ਉਪਗ੍ਰਹਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
• ਇਨ੍ਹਾਂ ਦਾ ਅਸਰ ਸਾਡੇ ਵਾਯੂਮੰਡਲ ਦੇ ਆਇਨੋਸਫੀਅਰ ਉੱਤੇ ਵੀ ਹੁੰਦਾ ਹੈ। ਸਾਡੇ ਵਾਯੂਮੰਡਲ ਦਾ ਆਇਨੋਸਫੀਅਰ ਪੰਜਾਹ ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਉਚਾਈ ਤਕ ਫੈਲਿਆ ਹੋਇਆ ਹੈ। ਇਸ ਵਿੱਚ ਸੁਤੰਤਰ ਘੁੰਮ ਰਹੇ ਇਲੈਕਟਰਾਨ ਅਤੇ ਬਿਜਲਈ ਚਾਰਜ ਵਾਲੇ ਹੋਰ ਕਣ ਹੁੰਦੇ ਹਨ। ਲੰਬੀ ਦੂਰੀ ਦੇ ਰੇਡੀਓ ਸੰਚਾਰ ਅਤੇ ਟੈਲੀ- ਕਮਿਨੀਊਕੇਸ਼ਨ ਲਈ ਆਇਨੋਸਫੀਅਰ ਦੀ ਵਰਤੋਂ ਹੁੰਦੀ ਹੈ।
• ਸੂਰਜੀ ਤੂਫਾਨ ਅਤੇ ਸੀ.ਐੱਮ.ਈ. ਇਸ ਆਇਨੋਸਫੀਅਰ ਵਿੱਚ ਗੜਬੜੀ ਮਚਾ ਕੇ ਸਾਡੇ ਸੰਚਾਰ ਪ੍ਰਬੰਧ ਨੂੰ ਉਲਟਾ-ਪਲਟਾ ਸਕਦੇ ਹਨ। ਉਪਰੋਕਤ ਪਲਾਜ਼ਮਾ ਦਾ ਬਿਜਲਈ ਚਾਰਜ ਆਪਣੇ ਵੱਲੋਂ ਪ੍ਰੇਰਿਤ ਭਾਰ ਇੰਡਿਉਸ ਕੀਤੀ ਵੱਡੀ ਮਾਤਰਾ ਦੀ ਕਰੰਟ ਨਾਲ ਸਾਡੀ ਧਰਤੀ ਦੇ ਪਾਵਰ ਗਰਿੱਡਾਂ ਨੂੰ ਵੀ ਤਬਾਹ ਜਾਂ ਜਾਮ ਕਰ ਸਕਦਾ ਹੈ।
ਘਟਨਾਵਾਂ
• ਸੰਨ 1859 ਵਿੱਚ ਸੂਰਜੀ ਤੂਫਾਨ ਉਠਿਆ। ਇਸ ਨੇ ਅਮਰੀਕਾ ਅਤੇ ਯੂਰਪ ਵਿੱਚ ਟੈਲੀਗਰਾਫ ਤਾਰਾਂ ਨੂੰ ਸ਼ਾਰਟ ਸਰਕਟ ਕੀਤਾ ਅਤੇ ਇਸ ਨਾਲ ਵਾਹਵਾ ਵੱਡੇ ਖੇਤਰ ਅੱਗ ਦੇ ਸ਼ਿਕਾਰ ਹੋਏ।
• 4 ਅਗਸਤ 1972 ਨੂੰ ਇੱਕ ਸੂਰਜੀ ਭਾਂਬੜ ਨੇ ਇਲੀਨਾਏ ਦੇ ਲੰਬੀ ਦੂਰੀ ਦੇ ਟੈਲੀਫੋਨ ਸੰਚਾਰ ਨੂੰ ਤਬਾਹ ਕਰ ਦਿੱਤਾ।
• 13 ਮਾਰਚ 1989 ਨੂੰ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ। ਇਸ ਨਾਲ ਪੈਦਾ ਹੋਏ ਚੁੰਬਕੀ ਤੂਫਾਨ ਨੇ ਕੈਨੇਡਾ ਦੇ ਸੂਬੇ ਕਿਊਬੈਕ ਦੀ ਬਿਜਲੀ ਸਕਿੰਟਾਂ ਵਿੱਚ ਹੀ ਗੁੱਲ ਕਰ ਦਿੱਤੀ। ਸਾਰਾ ਸੂਬਾ ਪੂਰੇ ਨੌਂ ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ। ਸੂਰਜੀ ਤੂਫਾਨ ਨੇ ਬਿਜਲੀ ਦੀਆਂ ਤਾਰਾਂ ਵਿੱਚ ਵੱਡੀ ਮਾਤਰਾ ਵਿੱਚ ਕਰੰਟ ਪੈਦਾ ਕਰ ਕੇ ਵੋਲਟੇਜ ਨੂੰ ਇੰਜ ਉਲਟ-ਪੁਲਟ ਕੀਤਾ ਕਿ ਥਾਂ-ਥਾਂ ਸਰਕਟ ਬਰੇਕਰ ਉੱਡ ਗਏ ਅਤੇ ਟਰਾਂਸਫਾਰਮਰਾਂ ਦੀ ਵਾਈਂਡਿੰਗ ਪਿਘਲ ਗਈ।
• 13 ਜੁਲਾਈ 2000 ਨੂੰ ਬੈਸਤਿਲੀ ਡੇ ਈਵੈਂਟ ਨਾਂ ਦਾ ਸੂਰਜੀ ਤੂਫਾਨ ਆਇਆ। ਇਸ ਦੇ ਪਰੋਟਾਨਾਂ ਦੀ ਵਾਛੜ ਨੇ ਕਈ ਉਪਗ੍ਰਹਿ ਖੱਜਲ ਕੀਤੇ। ਉਪਗ੍ਰਹਿਆਂ ਉਤਲੇ ਕੈਮਰੇ ਅਤੇ ਉਨ੍ਹਾਂ ਦੇ ਕਈ ਉਪਕਰਨ ਤਾਂ ਕੁਝ ਸਮੇਂ ਲਈ ਬੰਦ ਹੋ ਗਏ ਅਤੇ ਕਈ ਪੂਰੀ ਤਰ੍ਹਾਂ ਨਕਾਰਾ ਹੋ ਗਏ।
• ਸਾਲ 2003 ਵਿੱਚ ਸੂਰਜ ਤੋਂ ਉੱਠੇ ਤੂਫਾਨ ਨੇ ਜਾਪਾਨ ਦੇ ਉਪਗ੍ਰਹਿ ਨੂੰ ਆਪਣੀ ਆਰਬਿਟ ਵਿੱਚ ਚੰਗੇ ਭਲੇ ਚੱਕਰ ਕੱਟਦੇ ਨੂੰ ਉਲਟਾ ਸੁੱਟਿਆ।
• 2006 ਵਿੱਚ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਇਸ ਤਰ੍ਹਾਂ ਬਲੈਕ-ਆਊਟ ਕੀਤਾ ਕਿ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
• ਸੂਰਜ ਤੋਂ ਨਿਰੰਤਰ ਉਠਦੇ ਮਾੜੇ ਮੋਟੇ ਤੂਫਾਨਾਂ ਤੋਂ ਸਾਡੀ ਧਰਤੀ ਦਾ ਆਪਣਾ ਚੁੰਬਕੀ ਖੇਤਰ ਸਾਨੂੰ ਬਚਾਈ ਰੱਖਦਾ ਹੈ। ਇਹ ਸੂਰਜੀ ਪਲਾਜ਼ਮਾ ਦੀ ਦਿਸ਼ਾ ਮੋੜ ਦਿੰਦਾ ਹੈ। ਵੱਡੇ ਤੂਫਾਨਾਂ ਅੱਗੇ ਇਸ ਦੀ ਪੇਸ਼ ਨਹੀਂ ਜਾਂਦੀ। ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨੂੰ ਹਿਲਾ ਦਿੰਦੇ ਹਨ। ਇਸ ਨਾਲ ਲੱਖਾਂ ਮੈਗਾਵਾਟ ਬਿਜਲੀ ਇਕਦਮ ਪੈਦਾ ਹੁੰਦੀ ਹੈ। ਇਹ ਪ੍ਰੇਰਿਤ ਬਿਜਲੀ ਤਾਂ ਸਾਡੇ ਬਿਜਲਈ ਸਿਸਟਮਾਂ ਨੂੰ ਓਵਰਲੋਡ ਜਾਂ ਸ਼ਾਰਟ-ਸਰਕਟ ਕਰਕੇ ਬਰਬਾਦ ਹੀ ਕਰਦੀ ਹੈ।
ਸਪੇਸ ਸਟੇਸ਼ਨ
• ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
• ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।
ਹਵਾਲੇ
1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 1.14 Williams, D. R. (1 July 2013). "Sun Fact Sheet". NASA Goddard Space Flight Center. Retrieved 12 August 2013.
2. Zombeck, Martin V. (1990). Handbook of Space Astronomy and Astrophysics 2nd edition. Cambridge University Press.
3. Asplund, M.; Grevesse, N.; Sauval, A. J. (2006). "The new solar abundances – Part I: the observations". Communications in Asteroseismology. 147: 76–79. Bibcode:2006CoAst.147...76A. doi:10.1553/cia147s76.
4. "Eclipse 99: Frequently Asked Questions". NASA. Retrieved 24 October 2010.
5. Hinshaw, G.; et al. (2009). "Five-year Wilkinson Microwave Anisotropy Probe observations: data processing, sky maps, and basic results". The Astrophysical Journal Supplement Series. 180 (2): 225–245. arXiv:0803.0732. Bibcode:2009ApJS..180..225H. doi:10.1088/0067-0049/180/2/225.
6. Mamajek, E.E.; Prsa, A.; Torres, G.; et, al., "IAU 2015 Resolution B3 on Recommended Nominal Conversion Constants for Selected Solar and Planetary Properties", arXiv, retrieved 2016-01-17
7. 7.00 7.01 7.02 7.03 7.04 7.05 7.06 7.07 7.08 7.09 7.10 7.11 "Solar System Exploration: Planets: Sun: Facts & Figures". NASA. Archived from the original on 2 January 2008.
8. Ko, M. (1999). Elert, G. (ed.). "Density of the Sun". The Physics Factbook.
9. Bonanno, A.; Schlattl, H.; Paternò, L. (2008). "The age of the Sun and the relativistic corrections in the EOS". Astronomy and Astrophysics. 390 (3): 1115–1118. arXiv:astro-ph/0204331. Bibcode:2002A&A...390.1115B. doi:10.1051/0004-6361:20020749. {{cite journal}}: Invalid |ref=harv (help)
10. "The Absolute Chronology and Thermal Processing of Solids in the Solar Protoplanetary Disk". Science. 338 (6107): 651–655. 2 November 2012. Bibcode:2012Sci...338..651C. doi:10.1126/science.1226919. PMID 23118187. Retrieved 17 March 2014.ਫਰਮਾ:Registration required
11. 11.0 11.1 Seidelmann, P. K.; et al. (2000). "Report Of The IAU/IAG Working Group On Cartographic Coordinates And Rotational Elements Of The Planets And Satellites: 2000". Retrieved 22 March 2006.
12. "The Sun's Vital Statistics". Stanford Solar Center. Retrieved 29 July 2008. Citing Eddy, J. (1979). A New Sun: The Solar Results From Skylab. NASA. p. 37. NASA SP-402.
13. http://www.astro.uiuc.edu/~kaler/sow/spectra.html#classes
14. http://www.physics.uq.edu.au/people/ross/phys2080/spec/analyz.htm
ਸੂਰਜ ਮੰਡਲ
ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾਮੰਗਲ ਦੇ ਉਪਗ੍ਰਹਿਤਾਰਾਨੁਮਾ ਗ੍ਰਹਿਬ੍ਰਹਿਸਪਤੀ ਦੇ ਉਪਗ੍ਰਹਿਸ਼ਨੀ ਦੇ ਉਪਗ੍ਰਹਿਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿਯਮ ਦੇ ਉਪਗ੍ਰਹਿਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ