ਬੁਢੇਪਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਲਾਈਨ 3: ਲਾਈਨ 3:

== ਭਾਰਤ ਵਿੱਚ ਬਜੁਰਗਾਂ ਦੀ ਸਥਿਤੀ ==
== ਭਾਰਤ ਵਿੱਚ ਬਜੁਰਗਾਂ ਦੀ ਸਥਿਤੀ ==
ਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਨਿਯਤਰਣ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜਤ ਪ੍ਰਾਪਤ ਸੀ। ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।
ਪੁਰਾਣੇ [[ਭਾਰਤੀ ਸਮਾਜ]] ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ [[ਪਰਿਵਾਰ]] ਅਤੇ ਜਾਇਦਾਦ ਉੱਤੇ ਉਸ ਦਾ ਨਿਯਤਰਣ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜਤ ਪ੍ਰਾਪਤ ਸੀ। ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।

==ਬਜੁਰਗਾਂ ਨਾਲ ਸੱਮਸਿਆ ਦੇ ਕਾਰਨ==
==ਬਜੁਰਗਾਂ ਨਾਲ ਸੱਮਸਿਆ ਦੇ ਕਾਰਨ==
ਬਜੁਰਗਾਂ ਨਾਲ ਸੱਮਸਿਆ  ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ  ਹਨ।
ਬਜੁਰਗਾਂ ਨਾਲ ਸੱਮਸਿਆ  ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ  ਹਨ।

*ਤਕਨੀਕੀ ਵਿਕਾਸ
*[[ਤਕਨੀਕੀ ਵਿਕਾਸ]]

*ਜਾਤ ਪ੍ਰਥਾ ਦੇ ਮਹੱਤਵ ਦਾ ਘਟਣਾ
*ਜਾਤ ਪ੍ਰਥਾ ਦੇ ਮਹੱਤਵ ਦਾ ਘਟਣਾ

09:14, 8 ਜੂਨ 2016 ਦਾ ਦੁਹਰਾਅ

Portrait of an Old Man Northern India

ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ। ਜਿਸ ਉਮਰ ਵਿੱਚ ਮਾਨਵ ਜੀਵਨ ਦੀ ਓਸਤ ਕਾਲ ਦੇ ਨਜ਼ਦੀਕ ਜਾ ਉਸ ਤੋਂ ਕਤ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਨਾ ਦੀ ਸੱਮਸਿਆ ਵੀ ਅਲੱਗ ਹੁੰਦੀਆ ਹਨ। ਬਿਰਧ ਅਵਸਥਾ ਇੱਕ ਹੋਲੀ-ਹੋਲੀ ਆਉਣ ਵਾਲੀ ਅਵਸਥਾ ਹੈ। ਜੋ ਕੀ ਇੱਕ ਸੁਭਾਵਿਕ ਜਾ ਪ੍ਰਕ੍ਰਿਤੀਕ ਘਟਨਾ ਹੈ। ਬਿਰਧ ਦਾ ਸ਼ਾਬਦਿਕ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ। ਬੀਰਧਾ ਦੇ ਅਨੁਭਵਾਂ ਦੇ ਆਸ਼ੀਰਵਾਦ ਸਵਰੂਪ ਨੂੰ ਪ੍ਰਾਪਤ ਕਰਕੇ ਆਦਮੀ ਕਿੱਥੋਂ ਦਾ ਕਿੱਥੇ ਪਹੁੰਚ ਜਾਦਾ ਹੈ।

ਭਾਰਤ ਵਿੱਚ ਬਜੁਰਗਾਂ ਦੀ ਸਥਿਤੀ

ਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਨਿਯਤਰਣ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜਤ ਪ੍ਰਾਪਤ ਸੀ। ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।

ਬਜੁਰਗਾਂ ਨਾਲ ਸੱਮਸਿਆ ਦੇ ਕਾਰਨ

ਬਜੁਰਗਾਂ ਨਾਲ ਸੱਮਸਿਆ  ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ  ਹਨ।

  • ਜਾਤ ਪ੍ਰਥਾ ਦੇ ਮਹੱਤਵ ਦਾ ਘਟਣਾ
  • ਸਿੱਖੀਆ ਦਾ ਪ੍ਰਸਾਰ
  • ਨਿਰਭਰਤਾ
  • ਸਾਰੀ ਕਮਾਈ ਬੱਚੀਆ ਉੱਤੇ ਖ਼ਰਚ ਕੇਆਰ ਦੇਣਾ
  • ਸਿਹਤ ਸਬੰਧੀ ਸੱਮਸਿਆ
  • ਉਦਯੋਗੀਕਰਣ

ਹਵਾਲੇ

ਬਾਹਰੀ ਕੜੀਆਂ