ਜੌਨ ਐੱਫ. ਕੈਨੇਡੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਲਾਈਨ 80: ਲਾਈਨ 80:
[[ਸ਼੍ਰੇਣੀ:ਮੌਤ 1963]]
[[ਸ਼੍ਰੇਣੀ:ਮੌਤ 1963]]
[[ਸ਼੍ਰੇਣੀ:ਜਨਮ 1917]]
[[ਸ਼੍ਰੇਣੀ:ਜਨਮ 1917]]
[[ਸ਼੍ਰੇਣੀ:ਕੈਨੇਡੀ ਪਰਿਵਾਰ]]

09:01, 23 ਜੂਨ 2016 ਦਾ ਦੁਹਰਾਅ

ਜੌਨ ਐੱਫ ਕੈਨੇਡੀ
ਸੰਯੁਕਤ ਰਾਜ ਦਾ 35ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1961 – 22 ਨਵੰਬਰ 1963
ਉਪ ਰਾਸ਼ਟਰਪਤੀਲਿੰਡਨ ਬੀ. ਜੋਨਸਨ
ਤੋਂ ਪਹਿਲਾਂDwight D. Eisenhower
ਤੋਂ ਬਾਅਦਲਿੰਡਨ ਬੀ. ਜੋਨਸਨ
ਮੈਸਾਚੂਸਟਸ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1953 – 22 ਦਸੰਬਰ 1960
ਤੋਂ ਪਹਿਲਾਂHenry Cabot Lodge, Jr.
ਤੋਂ ਬਾਅਦBenjamin A. Smith II
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮੈਸਾਚੂਸਟਸ ਦੇ 11ਵਾਂ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 1947 – 3 ਜਨਵਰੀ 1953
ਤੋਂ ਪਹਿਲਾਂJames Michael Curley
ਤੋਂ ਬਾਅਦTip O'Neill
ਨਿੱਜੀ ਜਾਣਕਾਰੀ
ਜਨਮ
J ਜੌਨ ਫਿਜ਼ਰਾਲਡ ਕੈਨੇਡੀ

(1917-05-29)29 ਮਈ 1917
ਬਰੁੱਕਲਾਈਨ, ਮੈਸਾਚੂਸਟਸ, ਯੂ ਐੱਸ
ਮੌਤ22 ਨਵੰਬਰ 1963(1963-11-22) (ਉਮਰ 46)
Dallas, Texas, ਯੂ ਐੱਸ
ਮੌਤ ਦੀ ਵਜ੍ਹਾAssassinated
ਕਬਰਿਸਤਾਨArlington National Cemetery
ਸਿਆਸੀ ਪਾਰਟੀDemocratic
ਜੀਵਨ ਸਾਥੀJacqueline Bouvier
(m. 1953–63; his death)
ਸੰਬੰਧ
ਬੱਚੇ
ਮਾਪੇJoseph P. Kennedy, Sr.
Rose Kennedy
ਅਲਮਾ ਮਾਤਰHarvard University (S.B.)
ਪੇਸ਼ਾਸਿਆਸਤਦਾਨ
ਪੁਰਸਕਾਰ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ United States of America
ਬ੍ਰਾਂਚ/ਸੇਵਾਫਰਮਾ:Country data United States Navy
ਸੇਵਾ ਦੇ ਸਾਲ1941–1945
ਰੈਂਕ Lieutenant
ਯੂਨਿਟMotor Torpedo Boat PT-109
ਲੜਾਈਆਂ/ਜੰਗਾਂWorld War II
Solomon Islands campaign

ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।

ਹਵਾਲੇ

  1. "John F. Kennedy Miscellaneous Information". John F. Kennedy Presidential Library & Museum. Retrieved February 22, 2012.