ਮੁਜਾਹਿਦੀਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
ਛੋ added Category:ਮੁਜਾਹਿਦੀਨ using HotCat |
||
ਲਾਈਨ 3: | ਲਾਈਨ 3: | ||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
||
[[ਸ਼੍ਰੇਣੀ:ਮੁਜਾਹਿਦੀਨ]] |
11:01, 11 ਜੁਲਾਈ 2016 ਦਾ ਦੁਹਰਾਅ
ਮੁਜਾਹਿਦੀਨ, ਮੁਜਾਹਿਦ ਸ਼ਬਦ ਦਾ ਬਹੁਵਚਨ ਹੈ, ਦਾ ਅਰਥ ਹੈ ਉਹ ਵਿਅਕਤੀ ਜਿਹੜਾ ਜਿਹਾਦ ਨਾਲ ਜੁੜਿਆ ਹੋਵੇ। ਅੰਗਰੇਜ਼ੀ ਵਿੱਚ ਇਸਨੂੰ ਅਫ਼ਗਾਨ-ਸੋਵੀਅਤ ਜੰਗ ਦੌਰਾਨ ਹੋਏ ਮੁਸਲਿਮਾਂ ਦੁਆਰਾ ਅਪਣਾਈ ਗੋਰੀਲਾ ਯੁੱਧ ਨੀਤੀ ਲਈ ਵਰਤਿਆ ਜਾਂਦਾ ਹੈ। ਪਰ ਹੁਣ ਇਸਨੂੰ ਵੱਖ ਵੱਖ ਦੇਸ਼ਾਂ ਵਿੱਚ ਹੋਰ ਜਿਹਾਦੀ ਸੰਗਠਨਾਂ ਲਈ ਵੀ ਵਰਤਿਆ ਜਾਂਦਾ ਹੈ।