30 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ numeral change using AWB
ਛੋ Nachhattardhammu ਨੇ ਸਫ਼ਾ ੩੦ ਜੁਲਾਈ ਨੂੰ 30 ਜੁਲਾਈ ’ਤੇ ਭੇਜਿਆ: ਸਹੀ ਨਾਂ
(ਕੋਈ ਫ਼ਰਕ ਨਹੀਂ)

14:41, 24 ਜੁਲਾਈ 2016 ਦਾ ਦੁਹਰਾਅ

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

30 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 211ਵਾਂ (ਲੀਪ ਸਾਲ ਵਿੱਚ 212ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 154 ਦਿਨ ਬਾਕੀ ਹਨ।

ਵਾਕਿਆ

  • 1956ਅਸੀ ਰੱਬ ਵਿਚ ਯਕੀਨ ਰਖਦੇ ਹਾਂ ਨੂੰ ਅਮਰੀਕਾ ਨੇ ਕੌਮੀ ਮਾਟੋ (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
  • 1960ਸਾਉਥ ਵੀਅਤਨਾਮ ਵਿਚ 60 ਹਜ਼ਾਰ ਬੋਧੀਆਂ ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।
  • 1987ਤਾਮਿਲਾਂ ਅਤੇ ਸ੍ਰੀਲੰਕਾ ਵਿਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿਚ ਪੁੱਜੀਆਂ।
  • 1998ਓਹਾਇਓ (ਅਮਰੀਕਾ) ਵਿਚ ‘ਲੱਕੀ 13′ ਨਾਂ ਦੇ ਇਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆਂ ਦਾ ਸੱਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
  • 2012ਭਾਰਤ ਦੇ ਕੁਝ ਸੂਬਿਆਂ ਵਿਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।

ਜਨਮ

ਮੌਤ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।