ਆਟਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ added Category:ਆਟਾ using HotCat
ਲਾਈਨ 16: ਲਾਈਨ 16:
* [http://www.cookingforengineers.com/article.php?id=63&title=Wheat+Flour Cooking For Engineers - Kitchen Notes: Wheat Flour]
* [http://www.cookingforengineers.com/article.php?id=63&title=Wheat+Flour Cooking For Engineers - Kitchen Notes: Wheat Flour]
* [http://www.bbc.co.uk/dna/h2g2/A2198586 h2g2 entry on Bread Flour]
* [http://www.bbc.co.uk/dna/h2g2/A2198586 h2g2 entry on Bread Flour]

[[ਸ਼੍ਰੇਣੀ:ਆਟਾ]]

09:56, 2 ਅਗਸਤ 2016 ਦਾ ਦੁਹਰਾਅ

ਅਲਗ-ਅਲਗ ਪ੍ਰਕਾਰ ਦੀਆਂ ਆਟੇ ਦੀਆਂ ਤਿੰਨ ਕਿਸਮਾਂ 

ਆਟਾ, ਅਨਾਜ ਦੇ ਦਾਣਿਆਂ ਨੂੰ ਪੀਸ ਕੇ ਉਸਦੇ ਬਣੇ ਪਾਉਡਰ ਨੂੰ ਆਖਦੇ ਹਨ। ਇਹ ਬ੍ਰੈਡ ਦਾ ਇੱਕ ਐਹਮ ਹਿੱਸਾ ਹੈ, ਹੋ ਕਿ ਬਹੁਤ ਸਾਰੇ ਸਭਿਆਚਾਰਾਂ ਦਾ ਮੁੱਖ ਭੋਜਨ ਹੈ। ਆਟਾ ਰੋਟੀਆਂ ਬਣਾਉਣ ਦੇ ਕੰਮ ਆਉਂਦਾ ਹੈ। ਜ਼ਿਆਦਾਤਾਰ ਆਟਾ ਮੱਕੀ ਨਾਲੋਂ ਜਿਆਦਾ ਕਣਕ ਦਾ ਹੀ ਬਣਾਇਆ ਜਾਂਦਾ ਹੈ। ਕਿਸੇ ਵੀ ਅਨਾਜ ਤੋਂ ਆਟਾ ਬਣਾਉਣ ਲਈ ਉਸਨੂੰ ਚੱਕੀ ਵਿੱਚ ਪੀਸਿਆ ਜਾਂਦਾ ਹੈ। ਅੰਗ੍ਰੇਜ਼ੀ ਵਿੱਚ ਆਟੇ ਨੂੰ ਫਲੋਰ ਕਿਹਾ ਜਾਂਦਾ ਹੈ ਜੋ ਕਿ ਫਲਾਵਰ ਸ਼ਬਦ ਦਾ ਹੀ ਇੱਕ ਸੰਸਕਰਣ ਹੈ।

ਗੈਲਰੀ

ਨੋਟ 

ਹਵਾਲੇ 

ਬਾਹਰੀ ਜੋੜ