ਗੂਗਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Google_new_logo.png with File:GoogleLogoSept12015.png (by CommonsDelinker because: Duplicate: Exact or scaled-down duplicate: commons::File:GoogleLogoSept12015.png).
Tow (ਗੱਲ-ਬਾਤ | ਯੋਗਦਾਨ)
logo placement
ਲਾਈਨ 1: ਲਾਈਨ 1:
[[File:GoogleLogoSept12015.png|thumb|ਗੂਗਲ ਦਾ ਲੋਗੋ]]
{{Infobox company
{{Infobox company
| name = ਗੂਗਲ ਇੰਕ.
| name = ਗੂਗਲ ਇੰਕ.
| logo = Logo Google 2013 Official.svg
| logo = GoogleLogoSept12015.png
| image = Googleplex-Patio-Aug-2014.JPG
| image = Googleplex-Patio-Aug-2014.JPG
| image_caption = ਗੂਗਲਪਲੈਕਸ, ਗੂਗਲ ਦਾ ਅਸਲੀ ਅਤੇ ਸਭਤੋਂ ਵੱਡਾ ਕੈਂਪਸ
| image_caption = ਗੂਗਲਪਲੈਕਸ, ਗੂਗਲ ਦਾ ਅਸਲੀ ਅਤੇ ਸਭਤੋਂ ਵੱਡਾ ਕੈਂਪਸ

10:37, 4 ਅਗਸਤ 2016 ਦਾ ਦੁਹਰਾਅ

ਗੂਗਲ ਇੰਕ.
ਕਿਸਮਪਬਲਿਕ ਕੰਪਨੀ
Class A ਨੈਸਡੈਕGOOGL
Class C ਨੈਸਡੈਕGOOG
NASDAQ-100 Components (GOOGL and GOOG)
S&P 500 Components (GOOGL and GOOG)
ਉਦਯੋਗਇੰਟਰਨੈੱਟ
ਕੰਪਿਊਟਰ ਸਾਫਟਵੇਅਰ
ਟੈਲੀਕਾਮ ਸਾਜ਼ੋ-ਸਮਾਨ
ਸਥਾਪਨਾਮੈਨ੍ਲੋ ਪਾਰਕ, ਕੈਲੀਫ਼ੋਰਨਿਆ
(ਸਤੰਬਰ 4, 1998 (1998-09-04))[1][2]
ਸੰਸਥਾਪਕਲੈਰੀ ਪੇਜ , ਸਰਜੀ ਬ੍ਰਿਨ
ਮੁੱਖ ਦਫ਼ਤਰ
ਸੇਵਾ ਦਾ ਖੇਤਰਦੁਨੀਆ ਭਰ ਵਿੱਚ
ਕਰਮਚਾਰੀ
1,39,995 (2021) Edit on Wikidata
ਵੈੱਬਸਾਈਟwww.google.com
ਨੋਟ / ਹਵਾਲੇ
[4]

ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਵਿਸ਼ਵਵਿਦਿਆਲੇ ਦੇ ਦੋ ਪੀ.ਐੱਚ.ਡੀ. ਸਿੱਖਿਅਕ ਲੈਰੀ ਪੇਜ ਅਤੇ ਸਗੋਈ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।

ੳੁਤਪਾਦ ਅਤੇ ਸੇਵਾਵਾਂ

  • ਯੂਟਿਊਬ - ਇਹ ਔਨਲਾਈਨ ਸਚਿੱਤਰ (ਵੀਡੀਓ) ਸਾਂਝਾ ਕਰਨ ਵਾਲਾ ਜਾਲਸਥਾਨ (ਵੈੱਬਸਾਈਟ) ਹੈ।
  • ਜੀ-ਮੇਲ - ਇਹ ਗੂਗਲ ਦੀ ਈਮੇਲ ਸੇਵਾ ਹੈ।
  • ਗੂਗਲ+ - ਇਹ ਇੱਕ ਸਮਾਜਿਕ ਮੀਡੀਏ ਵਾਲੀ ਸੇਵਾ ਹੈ।
  • ਅੈਡਵਰਡ - ਇਹ ਇਸ਼ਤਿਹਾਰਬਾਜੀ ਵਾਲੀ ਸੇਵਾ ਹੈ।
  • ਅੈਡਸੈਂਸ
  • ਬਲਾੱਗਰ - ਇਹ ਗੂਗਲ ਦੁਆਰਾ ਸ਼ੁਰੂ ਕੀਤੀ ਗਈ ਮੁਫ਼ਤ ਬਲੌਗ ਸੇਵਾ ਹੈ। ਇਸਦੀ ਵਰਤੋਂ ਨਾਲ ਵਰਤੋਂਕਾਰ ਆਪਣਾ ਬਲੌਗ ਮੁਫ਼ਤ 'ਚ ਬਣਾ ਕੇ ਉਸ ਵਿੱਚ ਆਪਣੀਆਂ ਸੰਪਾਦਨਾਂ[5] ਛਾਪ ਸਕਦੇ ਹਨ।
  • ਅੈਂਡਰੌੲਿਡ - ਗੂਗਲ ਦੁਆਰਾ ਤਿਆਰ ਕੀਤੀ ਇਹ ਇੱਕ ਸੰਚਾਲਕ ਪ੍ਰਣਾਲੀ (ਔਪਰੇਟਿੰਗ ਸਿਸਟਮ) ਸਮਾਰਟਫ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
  • ਗੂਗਲ ਕਰੋਮ - ਇਹ ਇੱਕ ਬ੍ਰਾਊਜ਼ਰ ਹੈ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ।
  • ਨਕਸ਼ੇ - ਇਹ ਨਕਸ਼ੇ ਵਾਲੀ ਸੇਵਾ ਗੂਗਲ ਦੁਆਰਾ ਚਲਾਈ ਜਾਂਦੀ ਹੈ।
  • ਅਰਥ
  • ਹੈਂਗ-ਅਾੳੁਟ

ਇਹ ਵੀ ਵੇਖੋ

ਹਵਾਲੇ

  1. "Company". Google. Retrieved August 31, 2011.
  2. Claburn, Thomas. "Google Founded By Sergey Brin, Larry Page... And Hubert Chang?!?". InformationWeek. Retrieved August 31, 2011.
  3. "Locations - Google Jobs". Google.com. Retrieved September 27, 2013.
  4. "Google Inc. Annual Reports". Google Inc. July 28, 2014. Retrieved August 29, 2014.
  5. ਸੰਪਾਦਨਾਂ - ਤਕਨੀਕੀ ਸ਼ਬਦਾਵਲੀ