ਮਿਥ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
""ਮਿਥ" ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ| ਮਿਥ ਵਿਚ ਉਹਨਾਂ ਕ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:46, 27 ਅਗਸਤ 2016 ਦਾ ਦੁਹਰਾਅ

"ਮਿਥ" ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ| ਮਿਥ ਵਿਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿਚ ਆਈਆਂ ਹਨ| ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ| ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ|