ਸ਼ਟੈੱਫ਼ੀ ਗ੍ਰਾਫ਼: ਰੀਵਿਜ਼ਨਾਂ ਵਿਚ ਫ਼ਰਕ
→ਖੇਡ ਜੀਵਨ ਅੰਕਡ਼ੇ: ਵਿਆਕਰਨ ਸਹੀ ਕੀਤੀ, ਕੜੀਆਂ ਜੋੜੀਆਂ ਟੈਗ: ਮੋਬਾਈਲ ਐਪ ਦੀ ਸੋਧ |
Babanwalia (ਗੱਲ-ਬਾਤ | ਯੋਗਦਾਨ) ਛੋ Babanwalia ਨੇ ਸਫ਼ਾ ਸਟੇਫੀ ਗ੍ਰਾਫ਼ ਨੂੰ ਸ਼ਟੈੱਫ਼ੀ ਗ੍ਰਾਫ਼ ’ਤੇ ਭੇਜਿਆ: ਜਰਮਨ ਉਚਾਰਨ ਮੁਤਾਬਕ |
(ਕੋਈ ਫ਼ਰਕ ਨਹੀਂ)
|
14:50, 6 ਸਤੰਬਰ 2016 ਦਾ ਦੁਹਰਾਅ
ਪੂਰਾ ਨਾਮ | ਸਟੇਫਨੀ ਮਾਰੀਆ ਗ੍ਰਾਫ਼[1] | ||||||||||||||||
---|---|---|---|---|---|---|---|---|---|---|---|---|---|---|---|---|---|
ਦੇਸ਼ | ਫਰਮਾ:ਜਰਮਨੀ (1982–1990) ਫਰਮਾ:ਜਰਮਨੀ (1990–1999) | ||||||||||||||||
ਰਹਾਇਸ਼ | ਲਾਸ ਵੇਗਸ, ਨੇਵਾਡਾ, ਯੂ.ਐੱਸ. | ||||||||||||||||
ਜਨਮ | ਮਾਨਹੇਮ, ਪੱਛਮੀ ਜਰਮਨੀ | 14 ਜੂਨ 1969||||||||||||||||
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 18 ਅਕਤੂਬਰ 1982 | ||||||||||||||||
ਸਨਿਅਾਸ | 13 ਅਗਸਤ 1999 | ||||||||||||||||
ਅੰਦਾਜ਼ | ਸੱਜੂ | ||||||||||||||||
ਕੋਚ | ਪੀਟਰ ਗ੍ਰਾਫ਼ ਪਾਵੇਲ ਸਲਾਜ਼ਿਲ (1986–1991) ਹੈਨਜ਼ ਗੰਥਾਰਦਿਤ (1992–1999) | ||||||||||||||||
ਇਨਾਮ ਦੀ ਰਾਸ਼ੀ | $ 21,895,277[2] | ||||||||||||||||
Int. Tennis HOF | 2004 (member page) | ||||||||||||||||
ਸਿੰਗਲ | |||||||||||||||||
ਕਰੀਅਰ ਰਿਕਾਰਡ | ਜਿੱਤ-900, ਹਾਰ-115 | ||||||||||||||||
ਕਰੀਅਰ ਟਾਈਟਲ | 107 (ਤੀਸਰਾ ਸਥਾਨ) | ||||||||||||||||
ਸਭ ਤੋਂ ਵੱਧ ਰੈਂਕ | ਨੰਬਰ. 1 (17 ਅਗਸਤ 1987) | ||||||||||||||||
ਗ੍ਰੈਂਡ ਸਲੈਮ ਟੂਰਨਾਮੈਂਟ | |||||||||||||||||
ਆਸਟ੍ਰੇਲੀਅਨ ਓਪਨ | ਜਿੱਤ (1988, 1989, 1990, 1994) | ||||||||||||||||
ਫ੍ਰੈਂਚ ਓਪਨ | ਜਿੱਤ (1987, 1988, 1993, 1995, 1996, 1999) | ||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (1988, 1989, 1991, 1992, 1993, 1995, 1996) | ||||||||||||||||
ਯੂ. ਐਸ. ਓਪਨ | W (1988, 1989, 1993, 1995, 1996) | ||||||||||||||||
ਟੂਰਨਾਮੈਂਟ | |||||||||||||||||
ਵਿਸ਼ਵ ਟੂਰ ਟੂਰਨਾਮੈਂਟ | ਜਿੱਤ (1987, 1989, 1993, 1995, 1996) | ||||||||||||||||
ਉਲੰਪਿਕ ਖੇਡਾਂ | ਜਿੱਤ (1988) | ||||||||||||||||
ਡਬਲ | |||||||||||||||||
ਕੈਰੀਅਰ ਰਿਕਾਰਡ | 173–72 (70.6%) | ||||||||||||||||
ਕੈਰੀਅਰ ਟਾਈਟਲ | 11 | ||||||||||||||||
ਉਚਤਮ ਰੈਂਕ | ਨੰਬਰ. 3 (3 ਮਾਰਚ 1987) | ||||||||||||||||
ਗ੍ਰੈਂਡ ਸਲੈਮ ਡਬਲ ਨਤੀਜੇ | |||||||||||||||||
ਆਸਟ੍ਰੇਲੀਅਨ ਓਪਨ | ਸੈਮੀਫ਼ਾਈਨਲ (1988, 1989) | ||||||||||||||||
ਫ੍ਰੈਂਚ ਓਪਨ | ਫ਼ਾਈਨਲ (1986, 1987, 1989) | ||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (1988) | ||||||||||||||||
ਯੂ. ਐਸ. ਓਪਨ | ਸੈਮੀਫ਼ਾਈਨਲ (1986, 1987, 1988, 1989) | ||||||||||||||||
ਹੋਰ ਡਬਲ ਟੂਰਨਾਮੈਂਟ | |||||||||||||||||
ਉਲੰਪਿਕਸ ਖੇਡਾਂ | ਸੈਮੀਫ਼ਾਈਨਲ (1988) | ||||||||||||||||
ਮਿਕਸ ਡਬਲ | |||||||||||||||||
ਕੈਰੀਅਰ ਰਿਕਾਰਡ | ਜਿੱਤ-9, ਹਾਰ-7 | ||||||||||||||||
ਕੈਰੀਅਰ ਟਾਈਟਲ | 0 | ||||||||||||||||
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ | |||||||||||||||||
ਆਸਟ੍ਰੇਲੀਅਨ ਓਪਨ | ਦੂਜਾ ਦੌਰ (1991) | ||||||||||||||||
ਫ੍ਰੈਂਚ ਓਪਨ | ਦੂਜਾ ਦੌਰ (1994) | ||||||||||||||||
ਵਿੰਬਲਡਨ ਟੂਰਨਾਮੈਂਟ | ਸੈਮੀਫ਼ਾਈਨਲ (1999) | ||||||||||||||||
ਯੂ. ਐਸ. ਓਪਨ | ਪਹਿਲਾ ਦੌਰ (1984) | ||||||||||||||||
ਟੀਮ ਮੁਕਾਬਲੇ | |||||||||||||||||
ਫੇਡ ਕੱਪ | ਜਿੱਤ (1987, 1992) | ||||||||||||||||
ਹੋਪਮੈਨ ਕੱਪ | ਜਿੱਤ (1993) | ||||||||||||||||
Medal record
|
ਸਟੇਫਨੀ ਮਾਰੀਆ "ਸਟੇਫੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]
ਜੀਵਨ
ਸਟੇਫੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹੇਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਇਸ ਲਈ ਉਸਨੂੰ ਟੈਨਿਸ ਦੀ ਮਹਾਨ ਖਿਡਾਰਨ ਕਿਹਾ ਜਾਂਦਾ ਹੈ।
ਖੇਡ ਜੀਵਨ ਅੰਕਡ਼ੇ
ਪੱਛਮੀ ਜਰਮਨੀ | ਜਰਮਨੀ | |||||||||||||||||||
ਟੂਰਨਾਮੈਂਟ | 1983 | 1984 | 1985 | 1986 | 1987 | 1988 | 1989 | 1990 | 1991 | 1992 | 1993 | 1994 | 1995 | 1996 | 1997 | 1998 | 1999 | ਸਟਰਾਈਕ ਰੇਟ | ਜਿੱਤ–ਹਾਰ | |
---|---|---|---|---|---|---|---|---|---|---|---|---|---|---|---|---|---|---|---|---|
ਗਰੈਂਡ ਸਲੈਮ ਟੂਰਨਾਮੈਂਟ | ||||||||||||||||||||
ਆਸਟ੍ਰੇਲੀਆਈ ਓਪਨ | ਪਹਿਲਾ ਦੌਰ | ਤੀਸਰਾ ਦੌਰ | ਗੈਰ-ਹਾਜ਼ਰ | ਟੂਰਨਾਮੈਂਟ ਨਹੀਂ ਹੋਇਆ | ਗੈਰ-ਹਾਜ਼ਰ | ਜੇਤੂ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਗੈਰ-ਹਾਜ਼ਰ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | ਕੁਆਲੀਫ਼ਾਈ | 4 / 10 | 47–6 | |
ਫਰੈਂਚ ਓਪਨ | ਦੂਸਰਾ ਦੌਰ | ਤੀਸਰਾ ਦੌਰ | ਚੌਥਾ ਦੌਰ | ਕੁਆਲੀਫ਼ਾਈ | ਜੇਤੂ | ਜੇਤੂ | ਫ਼ਾਈਨਲ | ਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਸੈਮੀਫ਼ਾਈਨਲ | ਜੇਤੂ | ਜੇਤੂ | ਕੁਆਲੀਫ਼ਾਈ | ਗੈਰ-ਹਾਜ਼ਰ | ਜੇਤੂ | 6 / 16 | 87–10 | |
ਵਿੰਬਲਡਨ | LQ | ਚੌਥਾ ਦੌਰ | ਚੌਥਾ ਦੌਰ | ਗੈਰ-ਹਾਜ਼ਰ | ਫ਼ਾਈਨਲ | ਜੇਤੂ | ਜੇਤੂ | ਸੈਮੀ ਫ਼ਾਈਨਲ | ਜੇਤੂ | ਜੇਤੂ | ਜੇਤੂ | ਪਹਿਲਾ ਦੌਰ | ਜੇਤੂ | ਜੇਤੂ | ਗੈਰ-ਹਾਜ਼ਰ | ਤੀਸਰਾ ਦੌਰ | ਫ਼ਾਈਨਲ | 7 / 15 | 75–7 | |
ਯੂਐੱਸ ਓਪਨ | LQ | ਪਹਿਲਾ ਦੌਰ | ਸੈਮੀਫ਼ਾਈਨਲ | ਸੈਮੀਫ਼ਾਈਨਲ | ਫ਼ਾਈਨਲ | ਜੇਤੂ | ਜੇਤੂ | ਫ਼ਾਈਨਲ | ਸੈਮੀਫ਼ਾਈਨਲ | ਕੁਆਲੀਫ਼ਾਈ | ਜੇਤੂ | ਫ਼ਾਈਨਲ | ਜੇਤੂ | ਜੇਤੂ | ਗੈਰ-ਹਾਜ਼ਰ | ਚੌਥਾ ਦੌਰ | ਗੈਰ-ਹਾਜ਼ਰ | 5 / 15 | 73–9 | |
ਜਿੱਤ–ਹਾਰ | 5–4 | 7–4 | 11–3 | 9–2 | 19–2 | 28–0 | 27–1 | 24–3 | 21–3 | 17–2 | 27–1 | 18–3 | 21–0 | 21–0 | 7–2 | 5–2 | 17–2 | 22 / 56 | 282–32 |
ਹਵਾਲੇ
- ↑ Bob Carter. "Graf, queen of the lawn". ESPN.
- ↑ "13 women have passed $20 million now". Women's Tennis Association (WTA). 3 November 2015.
- ↑ "Steffi Graf Year In Detail". Retrieved 24 June 2013.