ਮਲਕੀਅਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ added Category:ਮਾਲਕੀ using HotCat
ਲਾਈਨ 2: ਲਾਈਨ 2:

ਮਾਲਕੀ ਦੀ ਪ੍ਰਕਿਰਿਆ ਅਤੇ ਮਕੈਨਿਕਸ ਕਾਫ਼ੀ ਗੁੰਝਲਦਾਰ ਹਨ: ਜਾਇਦਾਦ ਦੀ ਮਾਲਕੀ ਨੂੰ ਹਾਸਲ ਕਰਨਾ, ਮੁੰਤਕਿਲ ਕਰਨਾ ਜਾਂ ਗੁਆ ਲੈਣਾ ਸੰਭਵ ਹੈ। ਸੰਪਤੀ ਨੂੰ ਹਾਸਲ ਕਰਨ ਲਈ, ਕੋਈ ਪੈਸੇ ਦੇ ਨਾਲ ਇਸ ਨੂੰ ਖਰੀਦ ਸਕਦਾ ਹੈ, ਹੋਰ ਜਾਇਦਾਦ ਨਾਲ ਤਬਾਦਲਾ ਕਰ ਸਕਦਾ ਹੈ, ਸ਼ਰਤ ਜਿੱਤ ਕੇ, ਵਿਰਾਸਤ ਜਾਂ ਤੋਹਫ਼ੇ ਵਜੋਂ ਹਾਸਲ ਕਰ ਸਕਦਾ ਹੈ, ਨੁਕਸਾਨ ਦੇ ਹਰਜਾਨੇ ਦੇ ਤੌਰ ਤੇ ਵੀ ਮਿਲ ਸਕਦੀ ਹੈ, ਆਪਣੀ ਮਿਹਨਤ ਨਾਲ ਕਮਾਈ ਕਰ ਕੇ ਬਣਾਈ ਜਾ ਸਕਦੀ ਹੈ।

[[ਸ਼੍ਰੇਣੀ:ਮਾਲਕੀ]]

12:32, 29 ਸਤੰਬਰ 2016 ਦਾ ਦੁਹਰਾਅ

ਮਲਕੀਅਤ ਜਾਂ ਮਾਲਕੀ ਤੋਂ ਭਾਵ ਹੈ ਕਿਸੇ ਚੀਜ਼ ਤੇ ਨਿੱਜੀ ਮਲਕੀਅਤ ਹੋਣਾ। ਇਹ ਮਲਕੀਅਤ ਜ਼ਮੀਨ, ਚੀਜ਼ਾਂ ਅਤੇ ਬੌਧਿਕ ਜਾਇਦਾਦ ਤੇ ਹੋ ਸਕਦੀ ਹੈ। ਕਿਸੇ ਵੀ ਚੀਜ਼ ਦੀ ਮਲਕੀਅਤ ਵਿੱਚ ਮਾਲਕ ਦੇ ਕੁਝ ਕਰਤੱਵ ਅਤੇ ਅਧਿਕਾਰ ਮੌਜੂਦ ਹੁੰਦੇ ਹਨ।