ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Charan Gill (ਗੱਲ-ਬਾਤ | ਯੋਗਦਾਨ) ਛੋ added Category:ਭਾਰਤ ਵਿੱਚ ਕਮਿਊਨਿਜ਼ਮ using HotCat |
||
ਲਾਈਨ 41: | ਲਾਈਨ 41: | ||
[[ਸ਼੍ਰੇਣੀ:ਕਮਿਊਨਿਸਟ ਪਾਰਟੀਆਂ]] |
[[ਸ਼੍ਰੇਣੀ:ਕਮਿਊਨਿਸਟ ਪਾਰਟੀਆਂ]] |
||
[[ਸ਼੍ਰੇਣੀ:ਭਾਰਤੀ ਕਮਿਊਨਿਸਟ ਪਾਰਟੀ]] |
[[ਸ਼੍ਰੇਣੀ:ਭਾਰਤੀ ਕਮਿਊਨਿਸਟ ਪਾਰਟੀ]] |
||
[[ਸ਼੍ਰੇਣੀ:ਭਾਰਤ ਵਿੱਚ ਕਮਿਊਨਿਜ਼ਮ]] |
09:18, 1 ਅਕਤੂਬਰ 2016 ਦਾ ਦੁਹਰਾਅ
ਭਾਰਤੀ ਕਮਿਊਨਿਸਟ ਪਾਰਟੀ |
---|
ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[2]
ਨਿਊ ਏਜ ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ ਆਲ ਇੰਡੀਆ ਯੂਥ ਫ਼ੈਡਰੇਸ਼ਨ ਹੈ।
ਹਵਾਲੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |