ਯਾਂਗੋਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ clean up using AWB
ਛੋ Sony dandiwal moved page ਰੰਗੂਨ to ਯਾਂਗੋਨ over redirect: ਰੰਗੂਨ ਪੁਰਾਣਾ ਨਾਂਮ ਹੈ ਜਦਕਿ ਯਾਂਗੋਨ ਨਵਾਂ
(ਕੋਈ ਫ਼ਰਕ ਨਹੀਂ)

15:03, 1 ਨਵੰਬਰ 2016 ਦਾ ਦੁਹਰਾਅ

ਯਾਂਗੋਨ
ਸਮਾਂ ਖੇਤਰਯੂਟੀਸੀ+6:30

ਰੰਗੂਨ ਜਾਂ ਯਾਂਗੋਨ (ਬਰਮੀ: ရန်ကုန်; MLCTS: rankun mrui, ਉਚਾਰਨ: [jàɴɡòʊɴ mjo̰]; ਸ਼ਾਬਦਕ ਅਰਥ: "ਬਖੇੜੇ ਦਾ ਅੰਤ") ਬਰਮਾ (ਮਿਆਂਮਾਰ) ਦੀ ਪੂਰਵਲੀ ਰਾਜਧਾਨੀ ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ 2006 ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ ਉੱਤੇ ਨੇਪੀਡਾਅ ਵਿਖੇ ਲੈ ਗਈ ਹੈ[3] ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।

ਹਵਾਲੇ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named uncrd
  2. "United Nations World Urbanization Prospects, 2007 revision". United Nations. Retrieved 27 April 2010.
  3. "Burma's new capital stages parade". BBC News. 27 March 2006. Retrieved 3 August 2006.