ਹਜ਼ਾਰਾਜਾਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 27: ਲਾਈਨ 27:


[[ਸ਼੍ਰੇਣੀ:ਅਫ਼ਗ਼ਾਨਿਸਤਾਨ ਦਾ ਭੂਗੋਲ]]
[[ਸ਼੍ਰੇਣੀ:ਅਫ਼ਗ਼ਾਨਿਸਤਾਨ ਦਾ ਭੂਗੋਲ]]
[[ਸ਼੍ਰੇਣੀ:ਵਿਕੀਪੀਡੀਆ ਏਸ਼ੀਆਈ ਮਹੀਨਾ 2016]]

14:13, 11 ਨਵੰਬਰ 2016 ਦਾ ਦੁਹਰਾਅ

ਹਜ਼ਾਰਾਜਾਤ
Hazarajat map.jpg
ਅਨੁਮਾਨਤ ਖੇਤਰਫਲ਼80,000 ਵਰਗ ਮੀਲ (207,199 ਵਰਗ ਕਿਲੋਮੀਟਰ)
ਅਨੁਮਾਨਤ ਆਬਾਦੀAfghanistan, The World Factbook, Central Intelligence Agency, Accessed December 14, 200160 ਲੱਖ
ਆਬਾਦੀ ਦੀ ਘਣਤਾ50 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜਾਂ 130 ਵਿਅਕਤੀ ਪ੍ਰਤੀ ਮੀਲ
ਹਜ਼ਾਰਾਜਾਤ ਖੇਤਰ ਵਿੱਚ (ਪੂਰੇ ਜਾਂ ਅਧੂਰੇ) ਸੂਬੇਬਗ਼ਲਾਨ
ਬਾਮੀਆਨ
ਦਾਏਕੁੰਦੀ
ਹੇਲਮੰਦ
ਗ਼ਜ਼ਨੀ
ਗ਼ੌਰ
ਔਰੋਜ਼ਗਾਨ
ਪਰਵਾਨ
ਸਮਨਗਾਨ
ਮੈਦਾਨ ਵਰਦਿੱਕ
ਜਾਤੀਆਂਹਜ਼ਾਰਾ

ਤਾਜਿਕ

ਪਸ਼ਤੂਨ
ਭਾਸ਼ਾਈਂਹਜ਼ਾਰਗੀ

ਦਰੀ ਫ਼ਾਰਸੀ

ਪਸ਼ਤੋ

ਹਜ਼ਾਰਾਜਾਤ (ਫ਼ਾਰਸੀ: ur, ਅੰਗਰੇਜ਼ੀ: Hazarajat, ਹਜ਼ਾਰਗੀ: ur), ਜਿਸ ਨੂੰ ਹਜ਼ਾਰਸਤਾਨ ਵੀ ਕਿਹਾ ਜਾਂਦਾ ਹੈ, ਹਜ਼ਾਰਾ ਲੋਕ ਦੀ ਕੇਂਦਰੀ ਅਫ਼ਗ਼ਾਨਿਸਤਾਨ ਵਿੱਚ ਸਥਿਤ ਮਾਤਭੂਮੀ ਹੈ।[1] ਇਹ ਹਿੰਦੂ ਕੁਸ਼ ਪਰਬਤਾਂ ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ ਹੇਲਮੰਦ ਨਦੀ, ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ ਉਨਈ ਦੱਰਾ ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। ਪਸ਼ਤੂਨ ਕਬੀਲਿਆਂ ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।[2]ਬਗ਼ਲਾਨ, ਬਾਮੀਆਨ, ਦਾਏਕੁੰਦੀ ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ ਹੇਲਮੰਦ, ਗ਼ਜ਼ਨੀ, ਗ਼ੌਰ, ਔਰੋਜ਼ਗਾਨ, ਪਰਵਾਨ, ਸਮੰਗਾਨ, ਸਰ-ਏ-ਪੋਲ ਅਤੇ ਮੈਦਾਨ ਵਰਦਿੱਕ ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।[3]

ਹਵਾਲੇ