ਹਜ਼ਾਰਾਜਾਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22: ਲਾਈਨ 22:
'''ਹਜ਼ਾਰਾਜਾਤ''' (<small>[[ਫ਼ਾਰਸੀ]]: {{Nastaliq|ur|هزاره ‌جات}}, [[ਅੰਗਰੇਜ਼ੀ]]: Hazarajat, [[ਹਜ਼ਾਰਗੀ ਭਾਸ਼ਾ|ਹਜ਼ਾਰਗੀ]]: {{Nastaliq|ur|آزره ‌جات}}</small>), ਜਿਸ ਨੂੰ '''ਹਜ਼ਾਰਸਤਾਨ''' ਵੀ ਕਿਹਾ ਜਾਂਦਾ ਹੈ, [[ਹਜ਼ਾਰਾ ਲੋਕ]] ਦੀ ਕੇਂਦਰੀ [[ਅਫ਼ਗ਼ਾਨਿਸਤਾਨ]] ਵਿੱਚ ਸਥਿਤ ਮਾਤਭੂਮੀ ਹੈ।<ref>[http://books.google.com/books?id=1ppw7-NEsEsC&pg=PA156&dq=%22hazaristan%22+hazarajat&hl=en&sa=X&ei=GyRyT4DGH4bi0QG877W3AQ&ved=0CDkQ6AEwAg#v=onepage&q=%22hazaristan%22%20hazarajat&f=false - ''Some Hazara prefer to call the area Hazaristan, using the more modern “istan” ending.'']</ref>

ਇਹ [[ਹਿੰਦੂ ਕੁਸ਼|ਹਿੰਦੂ ਕੁਸ਼ ਪਰਬਤਾਂ]] ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ [[ਹੇਲਮੰਦ ਨਦੀ]], ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ [[ਉਨਈ ਦੱਰਾ]] ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। [[ਪਸ਼ਤੂਨ ਕਬੀਲੇ|ਪਸ਼ਤੂਨ ਕਬੀਲਿਆਂ]] ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।<ref name="Iranica">[http://www.iranicaonline.org/articles/hazara-i HAZĀRA i. Historical geography of Hazārajāt], Arash Khazeni, Encyclopedia Iranica, Accessed September 15, 2011</ref>[[ਬਗ਼ਲਾਨ ਸੂਬਾ|ਬਗ਼ਲਾਨ]], [[ਬਾਮੀਆਨ ਸੂਬਾ|ਬਾਮੀਆਨ]], [[ਦਾਏਕੁੰਦੀ ਸੂਬਾ|ਦਾਏਕੁੰਦੀ]] ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ [[ਹੇਲਮੰਦ ਸੂਬਾ|ਹੇਲਮੰਦ]], [[ਗ਼ਜ਼ਨੀ ਸੂਬਾ|ਗ਼ਜ਼ਨੀ]], [[ਗ਼ੌਰ ਸੂਬਾ|ਗ਼ੌਰ]], [[ਔਰੋਜ਼ਗਾਨ ਸੂਬਾ|ਔਰੋਜ਼ਗਾਨ]], [[ਪਰਵਾਨ ਸੂਬਾ|ਪਰਵਾਨ]], [[ਸਮੰਗਾਨ ਸੂਬਾ|ਸਮੰਗਾਨ]], [[ਸਰ-ਏ-ਪੋਲ ਸੂਬਾ|ਸਰ-ਏ-ਪੋਲ]] ਅਤੇ [[ਮੈਦਾਨ ਵਰਦਿੱਕ ਸੂਬਾ|ਮੈਦਾਨ ਵਰਦਿੱਕ]] ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।<ref name="ref62yapiq">[ http://www.indiana.edu/~afghan/maps/afghanistan_ethnolinguistic_map_1997.jpg Afghanistan ethnolinguistic map], Indiana University, 1997</ref>ਇਸ ਖੇਤਰ ਨੂੰ ''ਪਰੋਪਾਮੀਜ਼ਨ'' ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ [[ਮੁਗਲ ਸਾਮਰਾਜ | ਮੁਗਲ ਸਮਰਾਟ]] [[ਬਾਬਰ]] ਦੇ ਲਿਖੇ [[ਬਾਬਰ ਨਾਮਾ]] ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ [[ਇਬਨ ਬਤੂਤਾ]] 1333 ਵਿਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ।<ref name="Battuta"/> ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।

==ਇਤਿਹਾਸ ==
[[File:ManWithCapProbablyScythianBamiyan3-4thCentury.jpg|left|150px|thumb|ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ [[ਸਿਥੀਅਨ]] ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ]]

==ਹਵਾਲੇ==
==ਹਵਾਲੇ==

11:31, 27 ਨਵੰਬਰ 2016 ਦਾ ਦੁਹਰਾਅ

ਹਜ਼ਾਰਾਜਾਤ
Hazarajat map.jpg
ਅਨੁਮਾਨਤ ਖੇਤਰਫਲ਼80,000 ਵਰਗ ਮੀਲ (207,199 ਵਰਗ ਕਿਲੋਮੀਟਰ)
ਅਨੁਮਾਨਤ ਆਬਾਦੀAfghanistan, The World Factbook, Central Intelligence Agency, Accessed December 14, 200160 ਲੱਖ
ਆਬਾਦੀ ਦੀ ਘਣਤਾ50 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜਾਂ 130 ਵਿਅਕਤੀ ਪ੍ਰਤੀ ਮੀਲ
ਹਜ਼ਾਰਾਜਾਤ ਖੇਤਰ ਵਿੱਚ (ਪੂਰੇ ਜਾਂ ਅਧੂਰੇ) ਸੂਬੇਬਗ਼ਲਾਨ
ਬਾਮੀਆਨ
ਦਾਏਕੁੰਦੀ
ਹੇਲਮੰਦ
ਗ਼ਜ਼ਨੀ
ਗ਼ੌਰ
ਔਰੋਜ਼ਗਾਨ
ਪਰਵਾਨ
ਸਮਨਗਾਨ
ਮੈਦਾਨ ਵਰਦਿੱਕ
ਜਾਤੀਆਂਹਜ਼ਾਰਾ

ਤਾਜਿਕ

ਪਸ਼ਤੂਨ
ਭਾਸ਼ਾਈਂਹਜ਼ਾਰਗੀ

ਦਰੀ ਫ਼ਾਰਸੀ

ਪਸ਼ਤੋ

ਹਜ਼ਾਰਾਜਾਤ (ਫ਼ਾਰਸੀ: ur, ਅੰਗਰੇਜ਼ੀ: Hazarajat, ਹਜ਼ਾਰਗੀ: ur), ਜਿਸ ਨੂੰ ਹਜ਼ਾਰਸਤਾਨ ਵੀ ਕਿਹਾ ਜਾਂਦਾ ਹੈ, ਹਜ਼ਾਰਾ ਲੋਕ ਦੀ ਕੇਂਦਰੀ ਅਫ਼ਗ਼ਾਨਿਸਤਾਨ ਵਿੱਚ ਸਥਿਤ ਮਾਤਭੂਮੀ ਹੈ।[1] ਇਹ ਹਿੰਦੂ ਕੁਸ਼ ਪਰਬਤਾਂ ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ ਹੇਲਮੰਦ ਨਦੀ, ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ ਉਨਈ ਦੱਰਾ ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। ਪਸ਼ਤੂਨ ਕਬੀਲਿਆਂ ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।[2]ਬਗ਼ਲਾਨ, ਬਾਮੀਆਨ, ਦਾਏਕੁੰਦੀ ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ ਹੇਲਮੰਦ, ਗ਼ਜ਼ਨੀ, ਗ਼ੌਰ, ਔਰੋਜ਼ਗਾਨ, ਪਰਵਾਨ, ਸਮੰਗਾਨ, ਸਰ-ਏ-ਪੋਲ ਅਤੇ ਮੈਦਾਨ ਵਰਦਿੱਕ ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।[3]ਇਸ ਖੇਤਰ ਨੂੰ ਪਰੋਪਾਮੀਜ਼ਨ ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ ਮੁਗਲ ਸਮਰਾਟ ਬਾਬਰ ਦੇ ਲਿਖੇ ਬਾਬਰ ਨਾਮਾ ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ ਇਬਨ ਬਤੂਤਾ 1333 ਵਿਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ।[4] ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।

ਇਤਿਹਾਸ

ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ ਸਿਥੀਅਨ ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ

ਹਵਾਲੇ

  1. - Some Hazara prefer to call the area Hazaristan, using the more modern “istan” ending.
  2. HAZĀRA i. Historical geography of Hazārajāt, Arash Khazeni, Encyclopedia Iranica, Accessed September 15, 2011
  3. [ http://www.indiana.edu/~afghan/maps/afghanistan_ethnolinguistic_map_1997.jpg Afghanistan ethnolinguistic map], Indiana University, 1997
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Battuta