ਸੂਰਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਤਸਵੀਰ
ਛੋ Armannwiki (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Sukh850 ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ...
ਲਾਈਨ 1: ਲਾਈਨ 1:
[[ਤਸਵੀਰ:Sun_in_February.jpg|thumb|147x147px]]
[[ਤਸਵੀਰ:Sun_in_February.jpg|thumb|163x163px]]
ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ ਅਤੇ ੲਿਹ ਧਰਤੀ ਦੇ ਸਭ ਤੋਂ ਵੱਧ ਨਜਦੀਕ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਵਿਸ਼ਾਲ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ, ਨਾੲੀਟੋਜਨ, ਸਿਲੀਕਾਨ, ਸਲਫਰ, ਮੈਗਨੀਸ਼ੀਅਮ ਅਤੇ ਲੋਹਾ ਹੈ।
ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ੲਿਹ ਧਰਤੀ ਤੇ ੳੂਰਜਾ ਦਾ ਮੁੱਖ ਸ੍ਰੋਤ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ।
* ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋੲਿਅਾ।
* ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋੲਿਅਾ।
* ਸੂਰਜ ਨੂੰ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
* ਸੂਰਜ ( G2V ) ਸਟੇਲਰ ਕਿਸਮ ਦਾ ਤਾਰਾ ਹੈ, ਅਤੇ ਇਸ ਦਾ ਰੰਗ ਪੀਲਾ ਹੈ।
* ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ।
* ਸੂਰਜ ਦੇ ਅੱਠ ਗ੍ਰਹਿ ਹਨ।
* ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ।
* ਸੂਰਜ ਦਾ ਧਰਤੀ ੳੁਪਰ ਗਹਿਰਾ ਪ੍ਰਭਾਵ ਹੈ ਅਤੇ ਸੂਰਜ ਹੀ ਧਰਤੀ ਤੇ ੳੂਰਜਾ ਦਾ ਮੁੱਖ ਸਰੋਤ ਹੈ। ੲਿਹ ਸੂਰਜ ਦਾ ਤੀਜਾ ਗ੍ਰਹਿ ਹੈ ਅਤੇ ੲਿਸ ਗ੍ਰਹਿ ਤੇ ਜੀਵਨ ਮੌਜੂਦ ਹੈ।
ਸੂਰਜ ਦਾ ਧਰਤੀ ੳੁਪਰ ਗਹਿਰਾ ਪ੍ਰਭਾਵ ਹੈ, ਸੂਰਜ ਨੂੰ ਕੲੀ ਸਮਾਜਾਂ ਵਿਚ ਦੇਵਤਾ ਮੰਨਿਅਾ ਜਾਂਦਾ ਹੈ ਅਤੇ ੳੁੱਚਾ ਦਰਜਾ ਦਿੱਤਾ ਜਾਂਦਾ ਹੈ।

==== ਸੂਰਜ ਦੀ ਹਾਲਤ ====
* ਸੂਰਜ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
* ਇਹ ਆਪਣੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲ ਰਿਹਾ ਹੈ ਅਤੇ ਜਿਸ ਕਰਕੇ ਭਾਰੀ ਮਾਤਰਾ ੳੂਰਜਾ ਪੈਦਾ ਹੋ ਰਹੀ ਹੈ


==ਬਣਤਰ==
==ਬਣਤਰ==


ਸੂਰਜ ਜੋ ਸਾਡੀ [[ਆਕਾਸ਼ਗੰਗਾ]] ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ [[ਤਾਰਾ]] ਹੈ। ਸੂਰਜ ਸਾਡੀ [[ਧਰਤੀ]] ਲਈ ਊਰਜਾ (ਰੌਸ਼ਨੀ, ਗਰਮੀ) ਦਾ ਮੁੱਖ ਸ੍ਰੋਤ ਹੈ ਜੋ ਧਰਤੀ ਤੇ ਜੀਵਨ ਅਾਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਤਾਪਮਾਨ ਪੰਜਾਹ ਲੱਖ ਦਰਜੇ [[ਕੈਲਵਿਨ]] ਹੁੰਦਾ ਹੈ। [[ਪਲਾਜ਼ਮਾ]] ਬਣੀ [[ਹਾਈਡਰੋਜਨ]] ਇਸ ਤਾਪਮਾਨ ਉੱਤੇ [[ਹੀਲੀਅਮ]] ਵਿੱਚ ਵਟਦੀ ਹੈ। ਇਸ [[ਸੰਯੋਜਨ ਕਿਰਿਆ|ਫਿਊਜ਼ਨ ਕਿਰਿਆ]] ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।
ਸੂਰਜ ਦੇ ਬਹੁਤਾ ਭਾਗ ਗੈਸਾ ਦਾ ਹੈ ਅਤੇ ਕੁਝ ਮਾਤਰਾ ਵਿੱਚ ਧਾਤਾਂ ਵੀ ਮੌਜੂਦ ਹਨ।ਸੂਰਜ ਦਾ ਥਾਲ ਇਸ ਦਾ [[ਫੋਟੋਸਫੀਅਰ]] ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ [[ਕਰੋਮੋਸਫੀਅਰ]] ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ [[ਕਰੋਨਾ]] ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ।
ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ।

==== [[ਫੋਟੋਸਫੀਅਰ]] ====

==== [[ਕਰੋਮੋਸਫੀਅਰ]] ====

==== [[ਕਰੋਨਾ]] ====

==ਚੁੰਬਕੀ ਖੇਤਰ==
==ਚੁੰਬਕੀ ਖੇਤਰ==
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ [[ਫੋਟੋਸਫੀਅਰ]] ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ [[ਕਰੋਮੋਸਫੀਅਰ]] ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ [[ਕਰੋਨਾ]] ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ।
ਸੂਰਜ ਦਾ ਚੁੰਬਕੀ ਖੇਤਰ ਬਹੁਤ ਹੀ ਸ਼ਕਤੀਸ਼ਾਲੀ ਹੈ, ਜੋ ਕਿ ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਜਿਅਾਦਾ ਸ਼ਕਤੀਸ਼ਾਲੀ ਹੈ।
ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ। ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ [[ਅਲਟਰਾ ਵਾਇਲੈਟ ਕਿਰਨਾਂ]], [[ਐਕਸ ਕਿਰਨਾਂ]] ਅਤੇ [[ਕਾਸਮਿਕ ਕਿਰਨਾਂ]] ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।

==== '''ਸੌਰ ਤੂਫਾਨ''' ====
ਸੂਰਜ ਦੇ ਚੁੰਬਕੀ ਖੇਤਰਾਂ ਵਿੱਚ ਅਾੳੁਣ ਵਾਲੇ ਬਦਲਾਵਾਂ ਨਾਲ ਸੌਰ ਹਨੇਰੀ ਸ਼ੁਰੂ ਹੁੰਦੀ ਹੈ ਤੇ ਕਦੇ ਕਦੇ ੲਿਹ ਤੂਫਾਨ ਦਾ ਰੂਪ ਧਾਰ ਲੈਂਦੀ ਹੈ। ਪਰ ਜਦ ੲਿਹ ਤੂਫਾਨ ਅਤਿ ਖਤਰਨਾਕ ਰੂਪ ਧਾਰ ਲੈਂਦੇ ਹਨ , ੳੁਹਨਾਂ ਤੂਫਾਨਾਂ ਨੂੰ ਕਾਰੋਨਲ ਮਾਸ ਈਜੈਕਸ਼ਨ ਕਿਹਾ ਜਾਂਦਾ ਹੈ।

==== ਕਾਰੋਨਲ ਮਾਸ ਈਜੈਕਸ਼ਨ (ਸੀ.ਐੱਮ.ਈ.) ====
ਇਸ ਦੌਰਾਨ ਵੀਹ ਕਰੋੜ ਟਨ ਪ੍ਰਤੀ ਸਕਿੰਟ ਪਲਾਜ਼ਮਾ ਨਿਕਲਦਾ ਹੈ ਅਤੇ ਇਸ ਦਾ ਵੇਗ ਅੱਠ ਸੌ ਤੋਂ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੁੰਦਾ ਹੈ। ਸੂਰਜੀ ਭਾਂਬੜ ਤਾਂ ਅਥਾਹ ਸੇਕ ਦਾ ਘਰ ਹਨ ਪਰ ਸੀ. ਐੱਮ. ਈ. ਗਤਿਜ ਊਰਜਾ ਹੈ। ਇਸ ਨਾਲ ਪੈਦਾ ਹੋਈ ਚੁੰਬਕੀ ਸ਼ਾਕ-ਵੇਵ ਅਰਬਾਂ ਕਿਲੋਮੀਟਰ ਦੂਰ ਤਕ ਗੜਬੜੀ ਪੈਦਾ ਕਰਦੀ ਹੈ। ਧਰਤੀ ਵੀ ਇਸ ਦੇ ਪ੍ਰਭਾਵ ਦੇ ਘੇਰੇ ਵਿੱਚ ਆ ਜਾਂਦੀ ਹੈ।
* 1970ਵਿਆਂ ਦੇ ਸ਼ੁਰੂ ਵਿਚ ਹੀ ਪਤਾ ਲੱਗ ਗਿਆ ਸੀ ਕਿ ਸੀ.ਐੱਮ.ਈ. ਬਹੁਤ ਤੇਜ਼ ਤੂਫਾਨ ਦੇ ਰੂਪ ਵਿੱਚ ਹੋਣ ਵਾਲਾ ਵਰਤਾਰਾ ਹੈ।

==ਕਾਲੇ ਧੱਬੇ==
==ਕਾਲੇ ਧੱਬੇ==
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ੲਿਹ ਧੱਬੇ ਸੂਖ ਅਾਕਾਰ ਤੋਂ ਲੈ ਕੇ ਕੲੀ ਲੱਖ ਗੁਣਾ ਵੱਡੇ ਹੋ ਸਕਦੇ ਹਨ, ਜਿੰਨਾਂ ਵਿਚ ਕੲੀ ਧਰਤੀਅਾਂ ਸਮਾ ਸਕਦੀਅਾਂ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ [[ਸੋਲਰ ਸਾਈਕਲ]] ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।
ਇਹ ਕਾਲੇ ਧੱਬੇ ਸਾਡੀ ਪੂਰੀ ਧਰਤੀ ਤੋਂ ਪੰਝੀ ਤੀਹ ਗੁਣਾਂ ਜਾਂ ਇਸ ਤੋਂ ਵੀ ਵੱਡੇ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ [[ਸੋਲਰ ਸਾਈਕਲ]] ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।
==ਕਿਆਮਤ ਦੇ ਕਿੱਸੇ==

ਇਸ ਵਰਤਾਰੇ ਨੂੰ ਕਾਰੋਨਲ ਮਾਸ ਈਜੈਕਸ਼ਨ (ਸੀ.ਐੱਮ.ਈ.) ਆਖਦੇ ਹਨ। 1970ਵਿਆਂ ਦੇ ਸ਼ੁਰੂ ਵਿਚ ਹੀ ਪਤਾ ਲੱਗ ਗਿਆ ਸੀ ਕਿ ਸੀ.ਐੱਮ.ਈ. ਬਹੁਤ ਤੇਜ਼ ਤੂਫਾਨ ਦੇ ਰੂਪ ਵਿੱਚ ਹੋਣ ਵਾਲਾ ਵਰਤਾਰਾ ਹੈ। ਇਸ ਦੌਰਾਨ ਵੀਹ ਕਰੋੜ ਟਨ ਪ੍ਰਤੀ ਸਕਿੰਟ ਪਲਾਜ਼ਮਾ ਨਿਕਲਦਾ ਹੈ ਅਤੇ ਇਸ ਦਾ ਵੇਗ ਅੱਠ ਸੌ ਤੋਂ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੁੰਦਾ ਹੈ। ਸੂਰਜੀ ਭਾਂਬੜ ਤਾਂ ਅਥਾਹ ਸੇਕ ਦਾ ਘਰ ਹਨ ਪਰ ਸੀ. ਐੱਮ. ਈ. ਗਤਿਜ ਊਰਜਾ ਹੈ। ਇਸ ਨਾਲ ਪੈਦਾ ਹੋਈ ਚੁੰਬਕੀ ਸ਼ਾਕ-ਵੇਵ ਅਰਬਾਂ ਕਿਲੋਮੀਟਰ ਦੂਰ ਤਕ ਗੜਬੜੀ ਪੈਦਾ ਕਰਦੀ ਹੈ। ਧਰਤੀ ਵੀ ਇਸ ਦੇ ਪ੍ਰਭਾਵ ਦੇ ਘੇਰੇ ਵਿੱਚ ਆ ਜਾਂਦੀ ਹੈ।
==ਸੂਰਜ ਦਾ ਗ੍ਰਹਿਾਂ ਤੇ ਪ੍ਰਭਾਵ==
==ਧਰਤੀ ਤੇ ਪ੍ਰਭਾਵ==

*ਸੂਰਜੀ ਭਾਂਬੜ, ਸੀ. ਐੱਮ. ਈ. ਅਤੇ ਸੋਲਰ ਤੂਫਾਨਾਂ ਦੇ ਅਸਰ ਧਰਤੀ ਉੱਤੇ, ਇਨ੍ਹਾਂ ਵਰਤਾਰਿਆਂ ਦੇ ਚੁੰਬਕੀ ਸੁਭਾਅ ਅਤੇ ਸੀ.ਐੱਮ.ਈ. ਦੀ ਪਲਾਜ਼ਮਾ ਵਰਗੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਗੱਲਾਂ ਪੁਲਾੜ ਵਿੱਚ ਉਪਗ੍ਰਹਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
==== ਧਰਤੀ ਗ੍ਰਹਿ ਤੇ ਪ੍ਰਭਾਵ ====
#'''ਵਾਯੂਮੰਡਲ ਤੇ ਅਸਰ:''' ਇਨ੍ਹਾਂ ਦਾ ਅਸਰ ਸਾਡੇ ਵਾਯੂਮੰਡਲ ਦੇ [[ਆਇਨੋਸਫੀਅਰ]] ਉੱਤੇ ਵੀ ਹੁੰਦਾ ਹੈ। ਸਾਡੇ ਵਾਯੂਮੰਡਲ ਦਾ ਆਇਨੋਸਫੀਅਰ ਪੰਜਾਹ ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਉਚਾਈ ਤਕ ਫੈਲਿਆ ਹੋਇਆ ਹੈ। ਇਸ ਵਿੱਚ ਸੁਤੰਤਰ ਘੁੰਮ ਰਹੇ ਇਲੈਕਟਰਾਨ ਅਤੇ ਬਿਜਲਈ ਚਾਰਜ ਵਾਲੇ ਹੋਰ ਕਣ ਹੁੰਦੇ ਹਨ। ਲੰਬੀ ਦੂਰੀ ਦੇ ਰੇਡੀਓ ਸੰਚਾਰ ਅਤੇ ਟੈਲੀ-ਕਮਿਨੀਊਕੇਸ਼ਨ ਲਈ ਆਇਨੋਸਫੀਅਰ ਦੀ ਵਰਤੋਂ ਹੁੰਦੀ ਹੈ।
*ਇਨ੍ਹਾਂ ਦਾ ਅਸਰ ਸਾਡੇ ਵਾਯੂਮੰਡਲ ਦੇ [[ਆਇਨੋਸਫੀਅਰ]] ਉੱਤੇ ਵੀ ਹੁੰਦਾ ਹੈ। ਸਾਡੇ ਵਾਯੂਮੰਡਲ ਦਾ ਆਇਨੋਸਫੀਅਰ ਪੰਜਾਹ ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਉਚਾਈ ਤਕ ਫੈਲਿਆ ਹੋਇਆ ਹੈ। ਇਸ ਵਿੱਚ ਸੁਤੰਤਰ ਘੁੰਮ ਰਹੇ ਇਲੈਕਟਰਾਨ ਅਤੇ ਬਿਜਲਈ ਚਾਰਜ ਵਾਲੇ ਹੋਰ ਕਣ ਹੁੰਦੇ ਹਨ। ਲੰਬੀ ਦੂਰੀ ਦੇ ਰੇਡੀਓ ਸੰਚਾਰ ਅਤੇ ਟੈਲੀ-ਕਮਿਨੀਊਕੇਸ਼ਨ ਲਈ ਆਇਨੋਸਫੀਅਰ ਦੀ ਵਰਤੋਂ ਹੁੰਦੀ ਹੈ।
*ਸੂਰਜੀ ਤੂਫਾਨ ਅਤੇ ਸੀ.ਐੱਮ.ਈ. ਇਸ ਆਇਨੋਸਫੀਅਰ ਵਿੱਚ ਗੜਬੜੀ ਮਚਾ ਕੇ ਸਾਡੇ ਸੰਚਾਰ ਪ੍ਰਬੰਧ ਨੂੰ ਉਲਟਾ-ਪਲਟਾ ਸਕਦੇ ਹਨ। ਉਪਰੋਕਤ ਪਲਾਜ਼ਮਾ ਦਾ ਬਿਜਲਈ ਚਾਰਜ ਆਪਣੇ ਵੱਲੋਂ ਪ੍ਰੇਰਿਤ ਭਾਰ ਇੰਡਿਉਸ ਕੀਤੀ ਵੱਡੀ ਮਾਤਰਾ ਦੀ ਕਰੰਟ ਨਾਲ ਸਾਡੀ ਧਰਤੀ ਦੇ ਪਾਵਰ ਗਰਿੱਡਾਂ ਨੂੰ ਵੀ ਤਬਾਹ ਜਾਂ ਜਾਮ ਕਰ ਸਕਦਾ ਹੈ।
#'''ਧਰਤੀ ਦੇ ਚੁੰਬਕੀ ਖੇਤਰ 'ਚ ਗੜਬੜੀ:''' ਸੂਰਜ ਤੋਂ ਨਿਰੰਤਰ ਉਠਦੇ ਮਾੜੇ ਮੋਟੇ ਤੂਫਾਨਾਂ ਤੋਂ ਸਾਡੀ ਧਰਤੀ ਦਾ ਆਪਣਾ ਚੁੰਬਕੀ ਖੇਤਰ ਸਾਨੂੰ ਬਚਾਈ ਰੱਖਦਾ ਹੈ। ਇਹ ਸੂਰਜੀ ਪਲਾਜ਼ਮਾ ਦੀ ਦਿਸ਼ਾ ਮੋੜ ਦਿੰਦਾ ਹੈ। ਵੱਡੇ ਤੂਫਾਨਾਂ ਅੱਗੇ ਇਸ ਦੀ ਪੇਸ਼ ਨਹੀਂ ਜਾਂਦੀ। ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨੂੰ ਹਿਲਾ ਦਿੰਦੇ ਹਨ। ਇਸ ਨਾਲ ਲੱਖਾਂ ਮੈਗਾਵਾਟ ਬਿਜਲੀ ਇਕਦਮ ਪੈਦਾ ਹੁੰਦੀ ਹੈ। ਇਹ ਪ੍ਰੇਰਿਤ ਬਿਜਲੀ ਤਾਂ ਸਾਡੇ ਬਿਜਲਈ ਸਿਸਟਮਾਂ ਨੂੰ ਓਵਰਲੋਡ ਜਾਂ ਸ਼ਾਰਟ-ਸਰਕਟ ਕਰਕੇ ਬਰਬਾਦ ਹੀ ਕਰਦੀ ਹੈ।
==ਘਟਨਾਵਾਂ==
#'''ਤਬਾਹੀ ਜਾਂ ਜਾਮ ਦੀ ਸਥਿਤੀ ( ਧਰਤੀ ਤੇ ):''' ਸੂਰਜੀ ਤੂਫਾਨ ਅਤੇ ਸੀ.ਐੱਮ.ਈ. ਇਸ ਆਇਨੋਸਫੀਅਰ ਵਿੱਚ ਗੜਬੜੀ ਮਚਾ ਕੇ ਸਾਡੇ ਸੰਚਾਰ ਪ੍ਰਬੰਧ ਨੂੰ ਉਲਟਾ-ਪਲਟਾ ਸਕਦੇ ਹਨ। ਉਪਰੋਕਤ ਪਲਾਜ਼ਮਾ ਦਾ ਬਿਜਲਈ ਚਾਰਜ ਆਪਣੇ ਵੱਲੋਂ ਪ੍ਰੇਰਿਤ ਭਾਰ ਇੰਡਿਉਸ ਕੀਤੀ ਵੱਡੀ ਮਾਤਰਾ ਦੀ ਕਰੰਟ ਨਾਲ ਸਾਡੀ ਧਰਤੀ ਦੇ ਪਾਵਰ ਗਰਿੱਡਾਂ ਨੂੰ ਵੀ ਤਬਾਹ ਜਾਂ ਜਾਮ ਕਰ ਸਕਦਾ ਹੈ।
*ਸੰਨ 1859 ਵਿੱਚ ਸੂਰਜੀ ਤੂਫਾਨ ਉਠਿਆ। ਇਸ ਨੇ ਅਮਰੀਕਾ ਅਤੇ ਯੂਰਪ ਵਿੱਚ ਟੈਲੀਗਰਾਫ ਤਾਰਾਂ ਨੂੰ ਸ਼ਾਰਟ ਸਰਕਟ ਕੀਤਾ ਅਤੇ ਇਸ ਨਾਲ ਵਾਹਵਾ ਵੱਡੇ ਖੇਤਰ ਅੱਗ ਦੇ ਸ਼ਿਕਾਰ ਹੋਏ।
#'''ਤਬਾਹ ਜਾਂ ਜਾਮ ਦੀ ਸਥਿਤੀ ( ਮਨੁੱਖੀ ਉਪਗ੍ਰਹਿਾਂ ਦੀ )'''
*4 ਅਗਸਤ 1972 ਨੂੰ ਇੱਕ ਸੂਰਜੀ ਭਾਂਬੜ ਨੇ ਇਲੀਨਾਏ ਦੇ ਲੰਬੀ ਦੂਰੀ ਦੇ ਟੈਲੀਫੋਨ ਸੰਚਾਰ ਨੂੰ ਤਬਾਹ ਕਰ ਦਿੱਤਾ।
==ਸੌਰ ਘਟਨਾਵਾਂ==
*13 ਮਾਰਚ 1989 ਨੂੰ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ। ਇਸ ਨਾਲ ਪੈਦਾ ਹੋਏ ਚੁੰਬਕੀ ਤੂਫਾਨ ਨੇ ਕੈਨੇਡਾ ਦੇ ਸੂਬੇ ਕਿਊਬੈਕ ਦੀ ਬਿਜਲੀ ਸਕਿੰਟਾਂ ਵਿੱਚ ਹੀ ਗੁੱਲ ਕਰ ਦਿੱਤੀ। ਸਾਰਾ ਸੂਬਾ ਪੂਰੇ ਨੌਂ ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ। ਸੂਰਜੀ ਤੂਫਾਨ ਨੇ ਬਿਜਲੀ ਦੀਆਂ ਤਾਰਾਂ ਵਿੱਚ ਵੱਡੀ ਮਾਤਰਾ ਵਿੱਚ ਕਰੰਟ ਪੈਦਾ ਕਰ ਕੇ ਵੋਲਟੇਜ ਨੂੰ ਇੰਜ ਉਲਟ-ਪੁਲਟ ਕੀਤਾ ਕਿ ਥਾਂ-ਥਾਂ ਸਰਕਟ ਬਰੇਕਰ ਉੱਡ ਗਏ ਅਤੇ ਟਰਾਂਸਫਾਰਮਰਾਂ ਦੀ ਵਾਈਂਡਿੰਗ ਪਿਘਲ ਗਈ।
ਧਰਤੀ
*13 ਜੁਲਾਈ 2000 ਨੂੰ ਬੈਸਤਿਲੀ ਡੇ ਈਵੈਂਟ ਨਾਂ ਦਾ ਸੂਰਜੀ ਤੂਫਾਨ ਆਇਆ। ਇਸ ਦੇ ਪਰੋਟਾਨਾਂ ਦੀ ਵਾਛੜ ਨੇ ਕਈ ਉਪਗ੍ਰਹਿ ਖੱਜਲ ਕੀਤੇ। ਉਪਗ੍ਰਹਿਆਂ ਉਤਲੇ ਕੈਮਰੇ ਅਤੇ ਉਨ੍ਹਾਂ ਦੇ ਕਈ ਉਪਕਰਨ ਤਾਂ ਕੁਝ ਸਮੇਂ ਲਈ ਬੰਦ ਹੋ ਗਏ ਅਤੇ ਕਈ ਪੂਰੀ ਤਰ੍ਹਾਂ ਨਕਾਰਾ ਹੋ ਗਏ।

*ਸਾਲ 2003 ਵਿੱਚ ਸੂਰਜ ਤੋਂ ਉੱਠੇ ਤੂਫਾਨ ਨੇ ਜਾਪਾਨ ਦੇ ਉਪਗ੍ਰਹਿ ਨੂੰ ਆਪਣੀ ਆਰਬਿਟ ਵਿੱਚ ਚੰਗੇ ਭਲੇ ਚੱਕਰ ਕੱਟਦੇ ਨੂੰ ਉਲਟਾ ਸੁੱਟਿਆ।
====== 1859 ======
*2006 ਵਿੱਚ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਇਸ ਤਰ੍ਹਾਂ ਬਲੈਕ-ਆਊਟ ਕੀਤਾ ਕਿ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
* ਸੰਨ 1859 ਵਿੱਚ ਸੂਰਜੀ ਤੂਫਾਨ ਉਠਿਆ।
*ਸੂਰਜ ਤੋਂ ਨਿਰੰਤਰ ਉਠਦੇ ਮਾੜੇ ਮੋਟੇ ਤੂਫਾਨਾਂ ਤੋਂ ਸਾਡੀ ਧਰਤੀ ਦਾ ਆਪਣਾ ਚੁੰਬਕੀ ਖੇਤਰ ਸਾਨੂੰ ਬਚਾਈ ਰੱਖਦਾ ਹੈ। ਇਹ ਸੂਰਜੀ ਪਲਾਜ਼ਮਾ ਦੀ ਦਿਸ਼ਾ ਮੋੜ ਦਿੰਦਾ ਹੈ। ਵੱਡੇ ਤੂਫਾਨਾਂ ਅੱਗੇ ਇਸ ਦੀ ਪੇਸ਼ ਨਹੀਂ ਜਾਂਦੀ। ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨੂੰ ਹਿਲਾ ਦਿੰਦੇ ਹਨ। ਇਸ ਨਾਲ ਲੱਖਾਂ ਮੈਗਾਵਾਟ ਬਿਜਲੀ ਇਕਦਮ ਪੈਦਾ ਹੁੰਦੀ ਹੈ। ਇਹ ਪ੍ਰੇਰਿਤ ਬਿਜਲੀ ਤਾਂ ਸਾਡੇ ਬਿਜਲਈ ਸਿਸਟਮਾਂ ਨੂੰ ਓਵਰਲੋਡ ਜਾਂ ਸ਼ਾਰਟ-ਸਰਕਟ ਕਰਕੇ ਬਰਬਾਦ ਹੀ ਕਰਦੀ ਹੈ।
* ਇਸ ਨੇ ਅਮਰੀਕਾ ਅਤੇ ਯੂਰਪ ਵਿੱਚ ਟੈਲੀਗਰਾਫ ਤਾਰਾਂ ਨੂੰ ਸ਼ਾਰਟ ਸਰਕਟ ਕੀਤਾ ਅਤੇ ਇਸ ਨਾਲ ਵਾਹਵਾ ਵੱਡੇ ਖੇਤਰ ਅੱਗ ਦੇ ਸ਼ਿਕਾਰ ਹੋਏ।
==ਸਪੇਸ ਸਟੇਸ਼ਨ==

====== 1972 ======
*ਸੰਨ 1972 'ਚ 4 ਅਗਸਤ ਨੂੰ ਇੱਕ ਸੂਰਜੀ ਭਾਂਬੜ
*ੲਿਸ ਭਾਂਬੜ ਨਾਲ ਇਲੀਨਾਏ ਦੇ ਲੰਬੀ ਦੂਰੀ ਦੇ ਟੈਲੀਫੋਨ ਸੰਚਾਰ ਨੂੰ ਤਬਾਹ ਕਰ ਦਿੱਤਾ।

====== 1989 ======
*13 ਮਾਰਚ 1989 ਨੂੰ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ।
*ਇਸ ਨਾਲ ਪੈਦਾ ਹੋਏ ਚੁੰਬਕੀ ਤੂਫਾਨ ਨੇ ਕੈਨੇਡਾ ਦੇ ਸੂਬੇ ਕਿਊਬੈਕ ਦੀ ਬਿਜਲੀ ਸਕਿੰਟਾਂ ਵਿੱਚ ਹੀ ਗੁੱਲ ਕਰ ਦਿੱਤੀ।
*ਸਾਰਾ ਸੂਬਾ ਪੂਰੇ ਨੌਂ ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ।
*ੲਿਸ ਸੂਰਜੀ ਤੂਫਾਨ ਨੇ ਬਿਜਲੀ ਦੀਆਂ ਤਾਰਾਂ ਵਿੱਚ ਵੱਡੀ ਮਾਤਰਾ ਵਿੱਚ ਕਰੰਟ ਪੈਦਾ ਕਰ ਕੇ ਵੋਲਟੇਜ ਨੂੰ ਇੰਜ ਉਲਟ-ਪੁਲਟ ਕੀਤਾ ਕਿ ਥਾਂ-ਥਾਂ ਸਰਕਟ ਬਰੇਕਰ ਉੱਡ ਗਏ ਅਤੇ ਟਰਾਂਸਫਾਰਮਰਾਂ ਦੀ ਵਾਈਂਡਿੰਗ ਪਿਘਲ ਗਈ।

====== 2000 ======
*13 ਜੁਲਾਈ 2000 ਨੂੰ '''ਬੈਸਤਿਲੀ ਡੇ ਈਵੈਂਟ''' ਨਾਂ ਦਾ ਸੂਰਜੀ ਤੂਫਾਨ ਆਇਆ।
*ਇਸ ਦੇ ਪਰੋਟਾਨਾਂ ਦੀ ਵਾਛੜ ਨੇ ਕਈ ਉਪਗ੍ਰਹਿ ਖੱਜਲ ਕੀਤੇ। ਉਪਗ੍ਰਹਿਆਂ ਉਤਲੇ ਕੈਮਰੇ ਅਤੇ ਉਨ੍ਹਾਂ ਦੇ ਕਈ ਉਪਕਰਨ ਤਾਂ ਕੁਝ ਸਮੇਂ ਲਈ ਬੰਦ ਹੋ ਗਏ ਅਤੇ ਕਈ ਪੂਰੀ ਤਰ੍ਹਾਂ ਨਕਾਰਾ ਹੋ ਗਏ।

====== 2003 ======
*ਸਾਲ 2003 ਵਿੱਚ ਸੂਰਜ ਤੋਂ ੲਿੱਕ ਤੂਫਾਨ ੳੁਠਿਅਾ।
*ੲਿਸ ਤੂਫਾਨ ਨੇ ਜਾਪਾਨ ਦੇ ਉਪਗ੍ਰਹਿ ਨੂੰ ਆਪਣੀ ਆਰਬਿਟ ਵਿੱਚ ਚੰਗੇ ਭਲੇ ਚੱਕਰ ਕੱਟਦੇ ਨੂੰ ਉਲਟਾ ਸੁੱਟਿਆ।

====== 2006 ======
*2006 ਵਿੱਚ ਅਾੲੇ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਬਲੈਕ-ਆਊਟ ਕੀਤਾ।
*ਜਿਸ ਨਾਲ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
==ਸੂਰਜ ਤੇ ਨਜ਼ਰ==
*ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
*ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
*ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।
*ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।

== ਸੂਰਜ ਨਾਲ ਸਬੰਧਿਤ ਕਿੱਸੇ ਕਹਾਣੀਅਾਂ ==
ਸਾਨੂੰ ਦਿਸਦਾ ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ [[ਅਲਟਰਾ ਵਾਇਲੈਟ ਕਿਰਨਾਂ]], [[ਐਕਸ ਕਿਰਨਾਂ]] ਅਤੇ [[ਕਾਸਮਿਕ ਕਿਰਨਾਂ]] ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

12:48, 2 ਜਨਵਰੀ 2017 ਦਾ ਦੁਹਰਾਅ

ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ੲਿਹ ਧਰਤੀ ਤੇ ੳੂਰਜਾ ਦਾ ਮੁੱਖ ਸ੍ਰੋਤ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ।

  • ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋੲਿਅਾ।
  • ਸੂਰਜ ਨੂੰ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
  • ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ।
  • ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ।

ਸੂਰਜ ਦਾ ਧਰਤੀ ੳੁਪਰ ਗਹਿਰਾ ਪ੍ਰਭਾਵ ਹੈ, ਸੂਰਜ ਨੂੰ ਕੲੀ ਸਮਾਜਾਂ ਵਿਚ ਦੇਵਤਾ ਮੰਨਿਅਾ ਜਾਂਦਾ ਹੈ ਅਤੇ ੳੁੱਚਾ ਦਰਜਾ ਦਿੱਤਾ ਜਾਂਦਾ ਹੈ।

ਬਣਤਰ

ਸੂਰਜ ਜੋ ਸਾਡੀ ਆਕਾਸ਼ਗੰਗਾ ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ ਤਾਰਾ ਹੈ। ਸੂਰਜ ਸਾਡੀ ਧਰਤੀ ਲਈ ਊਰਜਾ (ਰੌਸ਼ਨੀ, ਗਰਮੀ) ਦਾ ਮੁੱਖ ਸ੍ਰੋਤ ਹੈ ਜੋ ਧਰਤੀ ਤੇ ਜੀਵਨ ਅਾਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਤਾਪਮਾਨ ਪੰਜਾਹ ਲੱਖ ਦਰਜੇ ਕੈਲਵਿਨ ਹੁੰਦਾ ਹੈ। ਪਲਾਜ਼ਮਾ ਬਣੀ ਹਾਈਡਰੋਜਨ ਇਸ ਤਾਪਮਾਨ ਉੱਤੇ ਹੀਲੀਅਮ ਵਿੱਚ ਵਟਦੀ ਹੈ। ਇਸ ਫਿਊਜ਼ਨ ਕਿਰਿਆ ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।

ਚੁੰਬਕੀ ਖੇਤਰ

ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ ਫੋਟੋਸਫੀਅਰ ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ ਕਰੋਮੋਸਫੀਅਰ ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ ਕਰੋਨਾ ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ। ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ। ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ ਅਲਟਰਾ ਵਾਇਲੈਟ ਕਿਰਨਾਂ, ਐਕਸ ਕਿਰਨਾਂ ਅਤੇ ਕਾਸਮਿਕ ਕਿਰਨਾਂ ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।

ਕਾਲੇ ਧੱਬੇ

ਇਹ ਕਾਲੇ ਧੱਬੇ ਸਾਡੀ ਪੂਰੀ ਧਰਤੀ ਤੋਂ ਪੰਝੀ ਤੀਹ ਗੁਣਾਂ ਜਾਂ ਇਸ ਤੋਂ ਵੀ ਵੱਡੇ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ ਸੋਲਰ ਸਾਈਕਲ ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।

ਕਿਆਮਤ ਦੇ ਕਿੱਸੇ

ਇਸ ਵਰਤਾਰੇ ਨੂੰ ਕਾਰੋਨਲ ਮਾਸ ਈਜੈਕਸ਼ਨ (ਸੀ.ਐੱਮ.ਈ.) ਆਖਦੇ ਹਨ। 1970ਵਿਆਂ ਦੇ ਸ਼ੁਰੂ ਵਿਚ ਹੀ ਪਤਾ ਲੱਗ ਗਿਆ ਸੀ ਕਿ ਸੀ.ਐੱਮ.ਈ. ਬਹੁਤ ਤੇਜ਼ ਤੂਫਾਨ ਦੇ ਰੂਪ ਵਿੱਚ ਹੋਣ ਵਾਲਾ ਵਰਤਾਰਾ ਹੈ। ਇਸ ਦੌਰਾਨ ਵੀਹ ਕਰੋੜ ਟਨ ਪ੍ਰਤੀ ਸਕਿੰਟ ਪਲਾਜ਼ਮਾ ਨਿਕਲਦਾ ਹੈ ਅਤੇ ਇਸ ਦਾ ਵੇਗ ਅੱਠ ਸੌ ਤੋਂ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੁੰਦਾ ਹੈ। ਸੂਰਜੀ ਭਾਂਬੜ ਤਾਂ ਅਥਾਹ ਸੇਕ ਦਾ ਘਰ ਹਨ ਪਰ ਸੀ. ਐੱਮ. ਈ. ਗਤਿਜ ਊਰਜਾ ਹੈ। ਇਸ ਨਾਲ ਪੈਦਾ ਹੋਈ ਚੁੰਬਕੀ ਸ਼ਾਕ-ਵੇਵ ਅਰਬਾਂ ਕਿਲੋਮੀਟਰ ਦੂਰ ਤਕ ਗੜਬੜੀ ਪੈਦਾ ਕਰਦੀ ਹੈ। ਧਰਤੀ ਵੀ ਇਸ ਦੇ ਪ੍ਰਭਾਵ ਦੇ ਘੇਰੇ ਵਿੱਚ ਆ ਜਾਂਦੀ ਹੈ।

ਧਰਤੀ ਤੇ ਪ੍ਰਭਾਵ

  • ਸੂਰਜੀ ਭਾਂਬੜ, ਸੀ. ਐੱਮ. ਈ. ਅਤੇ ਸੋਲਰ ਤੂਫਾਨਾਂ ਦੇ ਅਸਰ ਧਰਤੀ ਉੱਤੇ, ਇਨ੍ਹਾਂ ਵਰਤਾਰਿਆਂ ਦੇ ਚੁੰਬਕੀ ਸੁਭਾਅ ਅਤੇ ਸੀ.ਐੱਮ.ਈ. ਦੀ ਪਲਾਜ਼ਮਾ ਵਰਗੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਗੱਲਾਂ ਪੁਲਾੜ ਵਿੱਚ ਉਪਗ੍ਰਹਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
  • ਇਨ੍ਹਾਂ ਦਾ ਅਸਰ ਸਾਡੇ ਵਾਯੂਮੰਡਲ ਦੇ ਆਇਨੋਸਫੀਅਰ ਉੱਤੇ ਵੀ ਹੁੰਦਾ ਹੈ। ਸਾਡੇ ਵਾਯੂਮੰਡਲ ਦਾ ਆਇਨੋਸਫੀਅਰ ਪੰਜਾਹ ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਉਚਾਈ ਤਕ ਫੈਲਿਆ ਹੋਇਆ ਹੈ। ਇਸ ਵਿੱਚ ਸੁਤੰਤਰ ਘੁੰਮ ਰਹੇ ਇਲੈਕਟਰਾਨ ਅਤੇ ਬਿਜਲਈ ਚਾਰਜ ਵਾਲੇ ਹੋਰ ਕਣ ਹੁੰਦੇ ਹਨ। ਲੰਬੀ ਦੂਰੀ ਦੇ ਰੇਡੀਓ ਸੰਚਾਰ ਅਤੇ ਟੈਲੀ-ਕਮਿਨੀਊਕੇਸ਼ਨ ਲਈ ਆਇਨੋਸਫੀਅਰ ਦੀ ਵਰਤੋਂ ਹੁੰਦੀ ਹੈ।
  • ਸੂਰਜੀ ਤੂਫਾਨ ਅਤੇ ਸੀ.ਐੱਮ.ਈ. ਇਸ ਆਇਨੋਸਫੀਅਰ ਵਿੱਚ ਗੜਬੜੀ ਮਚਾ ਕੇ ਸਾਡੇ ਸੰਚਾਰ ਪ੍ਰਬੰਧ ਨੂੰ ਉਲਟਾ-ਪਲਟਾ ਸਕਦੇ ਹਨ। ਉਪਰੋਕਤ ਪਲਾਜ਼ਮਾ ਦਾ ਬਿਜਲਈ ਚਾਰਜ ਆਪਣੇ ਵੱਲੋਂ ਪ੍ਰੇਰਿਤ ਭਾਰ ਇੰਡਿਉਸ ਕੀਤੀ ਵੱਡੀ ਮਾਤਰਾ ਦੀ ਕਰੰਟ ਨਾਲ ਸਾਡੀ ਧਰਤੀ ਦੇ ਪਾਵਰ ਗਰਿੱਡਾਂ ਨੂੰ ਵੀ ਤਬਾਹ ਜਾਂ ਜਾਮ ਕਰ ਸਕਦਾ ਹੈ।

ਘਟਨਾਵਾਂ

  • ਸੰਨ 1859 ਵਿੱਚ ਸੂਰਜੀ ਤੂਫਾਨ ਉਠਿਆ। ਇਸ ਨੇ ਅਮਰੀਕਾ ਅਤੇ ਯੂਰਪ ਵਿੱਚ ਟੈਲੀਗਰਾਫ ਤਾਰਾਂ ਨੂੰ ਸ਼ਾਰਟ ਸਰਕਟ ਕੀਤਾ ਅਤੇ ਇਸ ਨਾਲ ਵਾਹਵਾ ਵੱਡੇ ਖੇਤਰ ਅੱਗ ਦੇ ਸ਼ਿਕਾਰ ਹੋਏ।
  • 4 ਅਗਸਤ 1972 ਨੂੰ ਇੱਕ ਸੂਰਜੀ ਭਾਂਬੜ ਨੇ ਇਲੀਨਾਏ ਦੇ ਲੰਬੀ ਦੂਰੀ ਦੇ ਟੈਲੀਫੋਨ ਸੰਚਾਰ ਨੂੰ ਤਬਾਹ ਕਰ ਦਿੱਤਾ।
  • 13 ਮਾਰਚ 1989 ਨੂੰ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ। ਇਸ ਨਾਲ ਪੈਦਾ ਹੋਏ ਚੁੰਬਕੀ ਤੂਫਾਨ ਨੇ ਕੈਨੇਡਾ ਦੇ ਸੂਬੇ ਕਿਊਬੈਕ ਦੀ ਬਿਜਲੀ ਸਕਿੰਟਾਂ ਵਿੱਚ ਹੀ ਗੁੱਲ ਕਰ ਦਿੱਤੀ। ਸਾਰਾ ਸੂਬਾ ਪੂਰੇ ਨੌਂ ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ। ਸੂਰਜੀ ਤੂਫਾਨ ਨੇ ਬਿਜਲੀ ਦੀਆਂ ਤਾਰਾਂ ਵਿੱਚ ਵੱਡੀ ਮਾਤਰਾ ਵਿੱਚ ਕਰੰਟ ਪੈਦਾ ਕਰ ਕੇ ਵੋਲਟੇਜ ਨੂੰ ਇੰਜ ਉਲਟ-ਪੁਲਟ ਕੀਤਾ ਕਿ ਥਾਂ-ਥਾਂ ਸਰਕਟ ਬਰੇਕਰ ਉੱਡ ਗਏ ਅਤੇ ਟਰਾਂਸਫਾਰਮਰਾਂ ਦੀ ਵਾਈਂਡਿੰਗ ਪਿਘਲ ਗਈ।
  • 13 ਜੁਲਾਈ 2000 ਨੂੰ ਬੈਸਤਿਲੀ ਡੇ ਈਵੈਂਟ ਨਾਂ ਦਾ ਸੂਰਜੀ ਤੂਫਾਨ ਆਇਆ। ਇਸ ਦੇ ਪਰੋਟਾਨਾਂ ਦੀ ਵਾਛੜ ਨੇ ਕਈ ਉਪਗ੍ਰਹਿ ਖੱਜਲ ਕੀਤੇ। ਉਪਗ੍ਰਹਿਆਂ ਉਤਲੇ ਕੈਮਰੇ ਅਤੇ ਉਨ੍ਹਾਂ ਦੇ ਕਈ ਉਪਕਰਨ ਤਾਂ ਕੁਝ ਸਮੇਂ ਲਈ ਬੰਦ ਹੋ ਗਏ ਅਤੇ ਕਈ ਪੂਰੀ ਤਰ੍ਹਾਂ ਨਕਾਰਾ ਹੋ ਗਏ।
  • ਸਾਲ 2003 ਵਿੱਚ ਸੂਰਜ ਤੋਂ ਉੱਠੇ ਤੂਫਾਨ ਨੇ ਜਾਪਾਨ ਦੇ ਉਪਗ੍ਰਹਿ ਨੂੰ ਆਪਣੀ ਆਰਬਿਟ ਵਿੱਚ ਚੰਗੇ ਭਲੇ ਚੱਕਰ ਕੱਟਦੇ ਨੂੰ ਉਲਟਾ ਸੁੱਟਿਆ।
  • 2006 ਵਿੱਚ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਇਸ ਤਰ੍ਹਾਂ ਬਲੈਕ-ਆਊਟ ਕੀਤਾ ਕਿ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
  • ਸੂਰਜ ਤੋਂ ਨਿਰੰਤਰ ਉਠਦੇ ਮਾੜੇ ਮੋਟੇ ਤੂਫਾਨਾਂ ਤੋਂ ਸਾਡੀ ਧਰਤੀ ਦਾ ਆਪਣਾ ਚੁੰਬਕੀ ਖੇਤਰ ਸਾਨੂੰ ਬਚਾਈ ਰੱਖਦਾ ਹੈ। ਇਹ ਸੂਰਜੀ ਪਲਾਜ਼ਮਾ ਦੀ ਦਿਸ਼ਾ ਮੋੜ ਦਿੰਦਾ ਹੈ। ਵੱਡੇ ਤੂਫਾਨਾਂ ਅੱਗੇ ਇਸ ਦੀ ਪੇਸ਼ ਨਹੀਂ ਜਾਂਦੀ। ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨੂੰ ਹਿਲਾ ਦਿੰਦੇ ਹਨ। ਇਸ ਨਾਲ ਲੱਖਾਂ ਮੈਗਾਵਾਟ ਬਿਜਲੀ ਇਕਦਮ ਪੈਦਾ ਹੁੰਦੀ ਹੈ। ਇਹ ਪ੍ਰੇਰਿਤ ਬਿਜਲੀ ਤਾਂ ਸਾਡੇ ਬਿਜਲਈ ਸਿਸਟਮਾਂ ਨੂੰ ਓਵਰਲੋਡ ਜਾਂ ਸ਼ਾਰਟ-ਸਰਕਟ ਕਰਕੇ ਬਰਬਾਦ ਹੀ ਕਰਦੀ ਹੈ।

ਸਪੇਸ ਸਟੇਸ਼ਨ

  • ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
  • ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।

ਹਵਾਲੇ

ਸੂਰਜ ਮੰਡਲ
ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾਮੰਗਲ ਦੇ ਉਪਗ੍ਰਹਿਤਾਰਾਨੁਮਾ ਗ੍ਰਹਿਬ੍ਰਹਿਸਪਤੀ ਦੇ ਉਪਗ੍ਰਹਿਸ਼ਨੀ ਦੇ ਉਪਗ੍ਰਹਿਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿਯਮ ਦੇ ਉਪਗ੍ਰਹਿਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ