ਇਲੀਆ ਰੇਪਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

22:28, 2 ਜਨਵਰੀ 2017 ਦਾ ਦੁਹਰਾਅ

ਇਲੀਆ  ਯੇਫ਼ਿਮੋਵਿਚ ਰੇਪਿਨ (ਰੂਸੀ: Илья́ Ефи́мович Ре́пин, tr. Il'ya Yefimovich Repin; ਫ਼ਿਨਲੈਂਡੀ: [Ilja Jefimovitš Repin] Error: {{Lang}}: text has italic markup (help); 5 ਅਗਸਤ5 August [ਪੁ.ਤ. 24 July] 1844O. S.5 August [ਪੁ.ਤ. 24 July] 1844 – 29 ਸਤੰਬਰ 1930) ਇੱਕ ਰੂਸੀ[1] ਯਥਾਰਥਵਾਦੀ ਚਿੱਤਰਕਾਰ ਸੀ। ਉਹ 19ਵੀਂ ਸਦੀ ਦਾ ਸਭ ਤੋਂ ਮਸ਼ਹੂਰ ਰੂਸੀ ਕਲਾਕਾਰ ਸੀ, ਜਦ ਕਿ ਕਲਾ ਦੇ ਸੰਸਾਰ ਵਿੱਚ ਉਸ ਦੀ ਸਥਿਤੀ ਸਾਹਿਤ ਵਿੱਚ ਲੀਓ ਟਾਲਸਟਾਏ ਦੇ ਤੁੱਲ ਸੀ।ਉਸ ਨੇ ਰੂਸੀ ਕਲਾ ਨੂੰ ਯੂਰਪੀ ਸਭਿਆਚਾਰ ਦੀ ਮੁੱਖ ਧਾਰਾ ਵਿੱਚ ਲਿਆਉਣ ਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀਆਂ ਮੁੱਖ ਕ੍ਰਿਤੀਆਂ ਵਿੱਚ ਵੋਲਗਾ ਦੇ ਮਲਾਹ  (1873), ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1883) ਅਤੇ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ (1880-91).

ਜੀਵਨੀ

ਸ਼ੁਰੂ ਦਾ ਜੀਵਨ

ਵੋਲਗਾ ਦੇ ਮਲਾਹ  (1870-73)

ਕੈਰੀਅਰ

ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880-83)

1870–1880ਵੇਂ

1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ [2] ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ ਪ੍ਰਭਾਵਵਾਦੀਆਂ ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।[2] ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਕ਼ਰਕ ਸਨ।[2]

ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ (1885)
ਸਵੈ-ਪੋਰਟਰੇਟ (1887)

1890

ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  (1891)

1900-1915

ਸਵੈ-ਪੋਰਟਰੇਟ ਨਾਤਾਲੀਆ  ਨੋਰਦਮਾਨ ਨਾਲ  (1903)
17 ਅਕਤੂਬਰ 1905 (1906-1911)

ਬਾਅਦ ਦੀ ਜ਼ਿੰਦਗੀ

ਕੁਓਕਾਲਾ ਹੁਣ ਰੇਪਿਨੋ ਵਿੱਚ ਰੇਪਿਨ ਦਾ ਘਰ-ਮਿਊਜ਼ੀਅਮ।

ਕਲਾਤਮਕ ਕੰਮ

ਰਚਨਾਤਮਕਤਾ

Rentz ਅਤੇ Schrader ਦੁਆਰਾ ਰੇਪਿਨ ਦੀ ਫੋਟੋ ,1900

ਗੈਲਰੀ

ਸੂਚਨਾ

  1. "Ilya Yefimovich Repin – Britannica Online Encyclopedia". Britannica.com. 1930-09-29. Retrieved 2013-07-23.
  2. 2.0 2.1 2.2 [[#CITEREF|]].