ਇਲੀਆ ਰੇਪਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1: ਲਾਈਨ 1:
'''ਇਲੀਆ  ਯੇਫ਼ਿਮੋਵਿਚ ਰੇਪਿਨ''' ({{lang-rus|Илья́ Ефи́мович Ре́пин|r=Il'ya Yefimovich Repin}}; {{Lang-fi|Ilja Jefimovitš Repin}}; 5 ਅਗਸਤ{{OldStyleDate|5 August|1844|24 July}}O. S.{{OldStyleDate|5 August|1844|24 July}} – 29 ਸਤੰਬਰ 1930) ਇੱਕ ਰੂਸੀ<ref>{{Cite web|url=http://www.britannica.com/eb/article-9063225/Ilya-Yefimovich-Repin|title=Ilya Yefimovich Repin – Britannica Online Encyclopedia|date=1930-09-29|publisher=Britannica.com|access-date=2013-07-23}}</ref> ਯਥਾਰਥਵਾਦੀ ਚਿੱਤਰਕਾਰ ਸੀ। ਉਹ 19ਵੀਂ ਸਦੀ ਦਾ ਸਭ ਤੋਂ ਮਸ਼ਹੂਰ ਰੂਸੀ ਕਲਾਕਾਰ ਸੀ, ਜਦ ਕਿ ਕਲਾ ਦੇ ਸੰਸਾਰ ਵਿੱਚ ਉਸ ਦੀ ਸਥਿਤੀ ਸਾਹਿਤ ਵਿੱਚ [[ਲਿਉ ਤਾਲਸਤਾਏ|ਲੀਓ ਟਾਲਸਟਾਏ]] ਦੇ ਤੁੱਲ ਸੀ।ਉਸ ਨੇ ਰੂਸੀ ਕਲਾ ਨੂੰ ਯੂਰਪੀ ਸਭਿਆਚਾਰ ਦੀ ਮੁੱਖ ਧਾਰਾ ਵਿੱਚ ਲਿਆਉਣ ਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀਆਂ ਮੁੱਖ ਕ੍ਰਿਤੀਆਂ ਵਿੱਚ ''ਵੋਲਗਾ ਦੇ ਮਲਾਹ '' (1873), ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ ''(1883) ਅਤੇ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ'' (1880-91).
'''ਇਲੀਆ  ਯੇਫ਼ਿਮੋਵਿਚ ਰੇਪਿਨ''' ({{lang-rus|Илья́ Ефи́мович Ре́пин|r=Il'ya Yefimovich Repin}}; {{Lang-fi|Ilja Jefimovitš Repin}}; 5 ਅਗਸਤ{{OldStyleDate|5 August|1844|24 July}}O. S.{{OldStyleDate|5 August|1844|24 July}} – 29 ਸਤੰਬਰ 1930) ਇੱਕ ਰੂਸੀ<ref>{{cite web|url=http://www.britannica.com/eb/article-9063225/Ilya-Yefimovich-Repin|title=Ilya Yefimovich Repin – Britannica Online Encyclopedia|date=1930-09-29|publisher=Britannica.com|accessdate=2013-07-23}}</ref> ਯਥਾਰਥਵਾਦੀ ਚਿੱਤਰਕਾਰ ਸੀ। ਉਹ 19ਵੀਂ ਸਦੀ ਦਾ ਸਭ ਤੋਂ ਮਸ਼ਹੂਰ ਰੂਸੀ ਕਲਾਕਾਰ ਸੀ, ਜਦ ਕਿ ਕਲਾ ਦੇ ਸੰਸਾਰ ਵਿੱਚ ਉਸ ਦੀ ਸਥਿਤੀ ਸਾਹਿਤ ਵਿੱਚ [[ਲਿਉ ਤਾਲਸਤਾਏ|ਲੀਓ ਟਾਲਸਟਾਏ]] ਦੇ ਤੁੱਲ ਸੀ।ਉਸ ਨੇ ਰੂਸੀ ਕਲਾ ਨੂੰ ਯੂਰਪੀ ਸਭਿਆਚਾਰ ਦੀ ਮੁੱਖ ਧਾਰਾ ਵਿੱਚ ਲਿਆਉਣ ਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀਆਂ ਮੁੱਖ ਕ੍ਰਿਤੀਆਂ ਵਿੱਚ ''ਵੋਲਗਾ ਦੇ ਮਲਾਹ '' (1873), ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ ''(1883) ਅਤੇ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ'' (1880-91).

ਰੇਪਿਨ ਦਾ ਜਨਮ ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ (ਹੁਣ [[ਯੂਕਰੇਨ]]) ਦੇ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ। ਉਹ 1854 ਵਿੱਚ ਫੌਜੀ ਸਕੂਲ ਵਿੱਚ ਦਾਖਲ ਹੋਇਆ ਅਤੇ 1856 ਵਿਚ ਇੱਕ ਸਥਾਨਕ ਆਈਕਾਨ ਚਿੱਤਰਕਾਰ, ਇਵਾਨ ਬੁਨਾਕੋਵ ਤਹਿਤ ਪੜ੍ਹਾਈ ਕੀਤੀ। ਉਸ ਨੇ ਚਿੱਤਰਕਾਰੀ 1860 ਦੇ ਲਾਗੇ ਚਾਗੇ ਸ਼ੁਰੂ ਕੀਤੀ। ਉਹ 1860ਵਿਆਂ ਦੇ ਦੌਰਾਨ ਸਾਥੀ ਕਲਾਕਾਰ ਇਵਾਨ ਕਰਾਮਸਕੋਈ ਅਤੇ ਆਲੋਚਕ ਵਲਾਦੀਮੀਰ ਸਤਾਸੋਵ ਨੂੰ ਮਿਲਿਆ, ਅਤੇ ਆਪਣੀ ਪਤਨੀ, ਵੇਰਾ ਸ਼ੇਵਤਸੋਵਾ ਨੂੰ 1872 ਵਿਚ ਮਿਲਿਆ (ਉਨ੍ਹਾਂ ਦਾ ਵਿਆਹ ਦਾ ਬੰਧਨ ਦਸ ਸਾਲ ਰਿਹਾ। 1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ।1876 ਵਿੱਚ ਉਸ ਨੂੰ ਅਕੈਡਮੀਸ਼ੀਅਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।

1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ{{citation needed|date=May 2016}} 1891 ਦੀ ਕ੍ਰਿਤੀ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' 1883 ਵਿੱਚ ਅਤੇ ''ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ'' 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ''ਕਲਾ ਬਾਰੇ ਪੱਤਰ  ''ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ ( ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।


== ਜੀਵਨੀ ==
== ਜੀਵਨੀ ==
ਲਾਈਨ 8: ਲਾਈਨ 12:
=== ਕੈਰੀਅਰ ===
=== ਕੈਰੀਅਰ ===
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]
1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ {{Sfn}} ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ [[ਪ੍ਰਭਾਵਵਾਦ|ਪ੍ਰਭਾਵਵਾਦੀਆਂ]] ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।{{Sfn}} ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਰਕ ਸਨ।{{Sfn}}

==== 1870–1880ਵੇਂ ====
1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ {{Sfn}} ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ [[ਪ੍ਰਭਾਵਵਾਦ|ਪ੍ਰਭਾਵਵਾਦੀਆਂ]] ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।{{Sfn}} ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਕ਼ਰਕ ਸਨ।{{Sfn}}
[[ਤਸਵੀਰ:REPIN_Ivan_Terrible&Ivan.jpg|thumb|''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' (1885)]]
[[ਤਸਵੀਰ:REPIN_Ivan_Terrible&Ivan.jpg|thumb|''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' (1885)]]
[[ਤਸਵੀਰ:RepinSelfPortrait.jpg|left|thumb|''ਸਵੈ-ਪੋਰਟਰੇਟ'' (1887)]]
[[ਤਸਵੀਰ:RepinSelfPortrait.jpg|left|thumb|''ਸਵੈ-ਪੋਰਟਰੇਟ'' (1887)]]


==== 1890 ====
==== 1870–1880ਵੇਂ ====
[[ਤਸਵੀਰ:Ilja_Jefimowitsch_Repin_-_Reply_of_the_Zaporozhian_Cossacks_-_Yorck.jpg|thumb|''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''(1891)]]


==== 1900-1915 ====
==== 1900-1915 ====

==== 1890 ====
[[ਤਸਵੀਰ:Ilja_Jefimowitsch_Repin_-_Reply_of_the_Zaporozhian_Cossacks_-_Yorck.jpg|thumb|''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''(1891)]]
[[ਤਸਵੀਰ:Self_portrait_with_Nordman_by_Repin.jpg|left|thumb|''ਸਵੈ-ਪੋਰਟਰੇਟ ਨਾਤਾਲੀਆ  ਨੋਰਦਮਾਨ ਨਾਲ '' (1903)]]
[[ਤਸਵੀਰ:Self_portrait_with_Nordman_by_Repin.jpg|left|thumb|''ਸਵੈ-ਪੋਰਟਰੇਟ ਨਾਤਾਲੀਆ  ਨੋਰਦਮਾਨ ਨਾਲ '' (1903)]]
[[ਤਸਵੀਰ:Repin_17October.jpg|thumb|''17 ਅਕਤੂਬਰ 1905'' (1906-1911)]]
[[ਤਸਵੀਰ:Repin_17October.jpg|thumb|''17 ਅਕਤੂਬਰ 1905'' (1906-1911)]]
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]


=== ਬਾਅਦ ਦੀ ਜ਼ਿੰਦਗੀ ===
=== ਬਾਅਦ ਦੀ ਜ਼ਿੰਦਗੀ ===

23:24, 2 ਜਨਵਰੀ 2017 ਦਾ ਦੁਹਰਾਅ

ਇਲੀਆ  ਯੇਫ਼ਿਮੋਵਿਚ ਰੇਪਿਨ (ਰੂਸੀ: Илья́ Ефи́мович Ре́пин, tr. Il'ya Yefimovich Repin; ਫ਼ਿਨਲੈਂਡੀ: [Ilja Jefimovitš Repin] Error: {{Lang}}: text has italic markup (help); 5 ਅਗਸਤ5 August [ਪੁ.ਤ. 24 July] 1844O. S.5 August [ਪੁ.ਤ. 24 July] 1844 – 29 ਸਤੰਬਰ 1930) ਇੱਕ ਰੂਸੀ[1] ਯਥਾਰਥਵਾਦੀ ਚਿੱਤਰਕਾਰ ਸੀ। ਉਹ 19ਵੀਂ ਸਦੀ ਦਾ ਸਭ ਤੋਂ ਮਸ਼ਹੂਰ ਰੂਸੀ ਕਲਾਕਾਰ ਸੀ, ਜਦ ਕਿ ਕਲਾ ਦੇ ਸੰਸਾਰ ਵਿੱਚ ਉਸ ਦੀ ਸਥਿਤੀ ਸਾਹਿਤ ਵਿੱਚ ਲੀਓ ਟਾਲਸਟਾਏ ਦੇ ਤੁੱਲ ਸੀ।ਉਸ ਨੇ ਰੂਸੀ ਕਲਾ ਨੂੰ ਯੂਰਪੀ ਸਭਿਆਚਾਰ ਦੀ ਮੁੱਖ ਧਾਰਾ ਵਿੱਚ ਲਿਆਉਣ ਚ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀਆਂ ਮੁੱਖ ਕ੍ਰਿਤੀਆਂ ਵਿੱਚ ਵੋਲਗਾ ਦੇ ਮਲਾਹ  (1873), ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1883) ਅਤੇ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ (1880-91).

ਰੇਪਿਨ ਦਾ ਜਨਮ ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ (ਹੁਣ ਯੂਕਰੇਨ) ਦੇ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ। ਉਹ 1854 ਵਿੱਚ ਫੌਜੀ ਸਕੂਲ ਵਿੱਚ ਦਾਖਲ ਹੋਇਆ ਅਤੇ 1856 ਵਿਚ ਇੱਕ ਸਥਾਨਕ ਆਈਕਾਨ ਚਿੱਤਰਕਾਰ, ਇਵਾਨ ਬੁਨਾਕੋਵ ਤਹਿਤ ਪੜ੍ਹਾਈ ਕੀਤੀ। ਉਸ ਨੇ ਚਿੱਤਰਕਾਰੀ 1860 ਦੇ ਲਾਗੇ ਚਾਗੇ ਸ਼ੁਰੂ ਕੀਤੀ। ਉਹ 1860ਵਿਆਂ ਦੇ ਦੌਰਾਨ ਸਾਥੀ ਕਲਾਕਾਰ ਇਵਾਨ ਕਰਾਮਸਕੋਈ ਅਤੇ ਆਲੋਚਕ ਵਲਾਦੀਮੀਰ ਸਤਾਸੋਵ ਨੂੰ ਮਿਲਿਆ, ਅਤੇ ਆਪਣੀ ਪਤਨੀ, ਵੇਰਾ ਸ਼ੇਵਤਸੋਵਾ ਨੂੰ 1872 ਵਿਚ ਮਿਲਿਆ (ਉਨ੍ਹਾਂ ਦਾ ਵਿਆਹ ਦਾ ਬੰਧਨ ਦਸ ਸਾਲ ਰਿਹਾ। 1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ।1876 ਵਿੱਚ ਉਸ ਨੂੰ ਅਕੈਡਮੀਸ਼ੀਅਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।

1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ[ਹਵਾਲਾ ਲੋੜੀਂਦਾ] 1891 ਦੀ ਕ੍ਰਿਤੀ ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ  1883 ਵਿੱਚ ਅਤੇ ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ਕਲਾ ਬਾਰੇ ਪੱਤਰ  ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ ( ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।

ਜੀਵਨੀ

ਸ਼ੁਰੂ ਦਾ ਜੀਵਨ

ਵੋਲਗਾ ਦੇ ਮਲਾਹ  (1870-73)

ਕੈਰੀਅਰ

ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880-83)

1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ [2] ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ ਪ੍ਰਭਾਵਵਾਦੀਆਂ ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।[2] ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਰਕ ਸਨ।[2]

ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ (1885)
ਸਵੈ-ਪੋਰਟਰੇਟ (1887)

1870–1880ਵੇਂ

1900-1915

1890

ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  (1891)
ਸਵੈ-ਪੋਰਟਰੇਟ ਨਾਤਾਲੀਆ  ਨੋਰਦਮਾਨ ਨਾਲ  (1903)
17 ਅਕਤੂਬਰ 1905 (1906-1911)
ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ (1880-83)

ਬਾਅਦ ਦੀ ਜ਼ਿੰਦਗੀ

ਕੁਓਕਾਲਾ ਹੁਣ ਰੇਪਿਨੋ ਵਿੱਚ ਰੇਪਿਨ ਦਾ ਘਰ-ਮਿਊਜ਼ੀਅਮ।

ਕਲਾਤਮਕ ਕੰਮ

ਰਚਨਾਤਮਕਤਾ

Rentz ਅਤੇ Schrader ਦੁਆਰਾ ਰੇਪਿਨ ਦੀ ਫੋਟੋ ,1900

ਗੈਲਰੀ

ਸੂਚਨਾ

  1. "Ilya Yefimovich Repin – Britannica Online Encyclopedia". Britannica.com. 1930-09-29. Retrieved 2013-07-23.
  2. 2.0 2.1 2.2 [[#CITEREF|]].