ਸਤਿੰਦਰ ਸਰਤਾਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 18: ਲਾਈਨ 18:


== ਕੰਮ ==
== ਕੰਮ ==
ਸਤਿੰਦਰ ਸਰਤਾਜ ਦੀਆਂ ਹੁਣ ਤਕ ਸੱਤ ਐਲਬਮਾਂ ਆਈਆਂ ਹਨ।<ref>http://www.satindersartaaj.com/discography/</ref>
ਸਤਿੰਦਰ ਸਰਤਾਜ ਪੰਜਾਬੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਹੈ| ਸਤਿੰਦਰ ਸਰਤਾਜ ਦੀਆਂ ਹੁਣ ਤਕ ਸੱਤ ਐਲਬਮਾਂ ਆਈਆਂ ਹਨ।<ref>http://www.satindersartaaj.com/discography/</ref>
{| class="wikitable"
{| class="wikitable"
|-
|-

07:41, 3 ਜਨਵਰੀ 2017 ਦਾ ਦੁਹਰਾਅ

ਸਤਿੰਦਰ ਪਾਲ ਸਿੰਘ ਸੈਨੀ
ਸਤਿੰਦਰ ਸਰਤਾਜ 2016 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ
ਸਤਿੰਦਰ ਸਰਤਾਜ 2016 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ
ਜਾਣਕਾਰੀ
ਉਰਫ਼ਸਤਿੰਦਰ ਸਰਤਾਜ, ਸਰਤਾਜ
ਜਨਮ18 ਮਈ 1982
ਬਜਵਾੜਾ, ਹੁਸ਼ਿਆਰਪੁਰ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ
ਕਿੱਤਾਗਾਇਕ, ਕਵੀ, ਸੰਗੀਤਕਾਰ
ਸਾਲ ਸਰਗਰਮ2003-ਵਰਤਮਾਨ
ਵੈਂਬਸਾਈਟhttp://www.satindersartaaj.com/

ਸਤਿੰਦਰ ਸਰਤਾਜ (ਜਨਮ 18 ਮਈ, 1982)[1], ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਨੀ, ਇੱਕ ਪੰਜਾਬੀ ਗਾਇਕ, ਕਵੀ ਅਤੇ ਸੰਗੀਤਕਾਰ ਹੈ। ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਇੱਕ ਪਿੰਡ ਬਜਵਾੜਾ ਵਿੱਚ ਹੋਇਆ ਸੀ। ਸਰਤਾਜ ਨੇ ਚੰਗੀਆਂ ਐਲਬਮ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ "ਇਬਾਦਤ", "ਚੀਰੇ ਵਾਲਾ ਸਰਤਾਜ" ਅਤੇ "ਅਫਸਾਨੇ ਸਰਤਾਜ ਦੇ" ਹਨ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕਾ ਹੈ ਅਤੇ ਕਰ ਰਿਹਾ ਹੈ।

ਕੰਮ

ਸਤਿੰਦਰ ਸਰਤਾਜ ਪੰਜਾਬੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਹੈ| ਸਤਿੰਦਰ ਸਰਤਾਜ ਦੀਆਂ ਹੁਣ ਤਕ ਸੱਤ ਐਲਬਮਾਂ ਆਈਆਂ ਹਨ।[2]

ਸਾਲ ਐਲਬਮ
2010 ਸਰਤਾਜ
2011 ਚੀਰੇ ਵਾਲਾ ਸਰਤਾਜ
2012 ਸਰਤਾਜ ਲਾਈਵ
2013 ਅਫਸਾਨੇ ਸਰਤਾਜ ਦੇ
2014 ਰੰਗਰੇਜ਼
2015 ਹਮਜ਼ਾ
2016 ਹਜ਼ਾਰੇ ਵਾਲਾ ਮੁੰਡਾ

ਸਰਤਾਜ (2010)

ਇਹ ਸਰਤਾਜ ਦੀ ਪਹਿਲੀ ਐਲਬਮ ਸੀ। ਇਸ ਐਲਬਮ ਦੇ ਗਾਣੇ - "ਸਾਈਂ" ਅਤੇ "ਪਾਣੀ ਪੰਜਾਂ ਦਰਿਆਵਾਂ ਵਾਲਾ " ਨੂੰ ਬਹੁਤ ਪਸੰਦ ਕੀਤਾ ਗਿਆ।

ਸਥਾਨ ਗੀਤ ਦਾ ਨਾਂ
1 ਸਾਈਂ
2 ਪਾਣੀ ਪੰਜਾਂ ਦਰਿਆਵਾਂ ਵਾਲਾ
3 ਨਿੱਕੀ ਜੇਹੀ ਕੁੜੀ
4 ਫਿਲਹਾਲ
5 ਜਿੱਤ ਦੇ ਨਿਸ਼ਾਨ
6 ਅੰਮੀ
7 ਗੱਲ ਤਜੁਰਬੇ ਵਾਲੀ
8 ਦਿਲ ਪਹਿਲਾਂ ਜੇਹਾ ਨਹੀਂ ਰਿਹਾ
9 ਹੀਰੀਏ - ਫਕ਼ੀਰੀਏ
10 ਸਭ ਤੇ ਲਾਗੂ

ਚੀਰੇ ਵਾਲਾ ਸਰਤਾਜ (2011)

ਇਹ ਸਰਤਾਜ ਦੀ ਦੂਜੀ ਐਲਬਮ ਹੈ। ਪਹਿਲੀ ਐਲਬਮ ਵਾਂਗ ਹੀ ਇਸ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ ਤੇ ਲੇਬਲ ਸਪੀਡ ਰਿਕਾਰਡਸ ਹੈ। ਇਸ ਐਲਬਮ ਦੇ ਗਾਣੇ - ਚੀਰੇ ਵਾਲਾ, ਦਸਤਾਰ ਅਤੇ ਮੋਤੀਆ ਚਮੇਲੀ ਬਹੁਤ ਪਸੰਦ ਕੀਤੇ ਗਏ।

ਸਥਾਨ ਗੀਤ ਦਾ ਨਾਂ
1 ਚੀਰੇ ਵਾਲਾ
2 ਦਿਲ ਸਭ ਦੇ ਵੱਖਰੇ
3 ਦੌਲਤਾਂ
4 ਆਦਮੀ
5 ਬਿਨਾ ਮੰਗਿਉ ਸਲਾਹ
6 ਹੁਣ ਦੇਰ ਨੀ
7 ਇਸ਼ਕ਼ੇ ਲਈ ਕੁਰਬਾਨੀਆਂ
8 ਦਸਤਾਰ
9 ਯਾਮਹਾ
10 ਮੋਤੀਆ ਚਮੇਲੀ

ਸਰਤਾਜ ਲਾਈਵ (2012)

ਇਹ ਸਰਤਾਜ ਦੀ ਲਾਈਵ ਐਲਬਮ ਹੈ। ਇਹ ਸ਼ੋਅ ਪੰਜਾਬ ਯੂਨਿਵੇਰ੍ਸਿਟੀ, ਚੰਡੀਗੜ੍ਹ ਅਤੇ ਆਈ ਈ ਟੀ ਭੱਦਲ ਵਿਖੇ ਹੋਏ ਸੀ।

ਅਫਸਾਨੇ ਸਰਤਾਜ ਦੇ (2013)

ਇਹ ਐਲਬਮ ਬਹੁਤ ਸਫਲ ਹੋਈ ਸੀ ਅਤੇ ਇਸ ਦਾ ਲੇਬਲ ਫ਼ਿਰਦੌਸ ਪ੍ਰੋਡਕਸ਼ਨ ਹੈ। ਇਸ ਐਲਬਮ ਦੇ ਗੀਤ - ਸੂਹੇ ਖ਼ਤ, ਮੌਲਾ ਜੀ, ਪੁੱਤ ਸਾਡੇ, ਆਖਰੀ ਅਪੀਲ ਬਹੁਤ ਸਫਲ ਹੋਏ ਸਨ।

ਸਥਾਨ ਗੀਤ ਦਾ ਨਾਂ
1 ਸੂਹੇ ਖ਼ਤ
2 ਖਿਡਾਰੀ
3 ਆਖਰੀ ਅਪੀਲ
4 ਜੰਗ ਜਾਣ ਵਾਲੇ
5 ਕੁੜੀਓ ਰੋਇਆ ਨਾ ਕਰੋ
6 ਖਿਲਾਰਾ
7 ਦਰਦ ਗਰੀਬਾਂ ਦਾ
8 ਦਰੱਖਤਾਂ ਨੂੰ
9 ਪੁੱਤ ਸਾਡੇ
10 ਮੌਲਾ ਜੀ

ਨਿੱਜੀ ਜੀਵਨ

ਸਤਿੰਦਰ ਸਰਤਾਜ ਦੀ ਪਤਨੀ ਦਾ ਨਾਂਮ ਗੌਰੀ ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗਡ਼੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[3]

ਹਵਾਲੇ

  1. http://studystuff4u.com/satinder-sartaaj-wiki-biography-age-dob-height-wife-songs-punjabi-sufi-singer-song-writer-actor-poet/
  2. http://www.satindersartaaj.com/discography/
  3. "Satinder Sartaaj". desiblitz.com.