ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 71: ਲਾਈਨ 71:
}}
}}


'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬੀ ਰਾਜ''', '''ਸਿੱਖ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਦੇਸ਼ ਸੀ, ਜਿਸ ਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. '&#39;(Date:1989. ISBN 8170172446'&#39;) |publisher=Exoticindiaart.com |date=3 September 2015 |accessdate=2009-08-09}}</ref> ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਧਾਂਤਾਂ ਤੇ ਅਧਾਰਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਦੱਰਾ-ਏ-ਖ਼ੈਬਰ]] ਤੋਂ ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]], ਅਤੇ ਦੱਖਣ ਵੱਲ [[ਮਿਠਾਨਕੋਟ]] ਤੋਂ ਦੇ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਫੈਲਿਆ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਬ੍ਰਿਟਿਸ਼ ਰਾਜ ਵਿਚ ਰਲਾ ਲਿਆ।
'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬੀ ਰਾਜ''', '''ਸਿੱਖ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਦੇਸ਼ ਸੀ, ਜਿਸਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. '&#39;(Date:1989. ISBN 8170172446'&#39;) |publisher=Exoticindiaart.com |date=3 September 2015 |accessdate=2009-08-09}}</ref> ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਧਾਂਤਾਂ ਤੇ ਅਧਾਰਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਦੱਰਾ-ਏ-ਖ਼ੈਬਰ]] ਤੋਂ ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]], ਅਤੇ ਦੱਖਣ ਵੱਲ [[ਮਿਠਾਨਕੋਟ]] ਤੋਂ ਦੇ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਫੈਲਿਆ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਬ੍ਰਿਟਿਸ਼ ਰਾਜ ਵਿਚ ਰਲਾ ਲਿਆ।


== ਇਤਿਹਾਸ ==
== ਇਤਿਹਾਸ ==

08:49, 3 ਜਨਵਰੀ 2017 ਦਾ ਦੁਹਰਾਅ

ਸਰਕਾਰ-ਏ-ਖਾਲਸਾ
ਖਾਲਸਾ ਰਾਜ
Sikh Empire (ਅੰਗਰੇਜ਼ੀ)
امپراطوری سیک (ਫ਼ਾਰਸੀ)
1799–1849
Flag of ਖਾਲਸਾ ਰਾਜ
ਖੰਡਾ (ਹਥਿਆਰਾਂ ਦਾ ਕੋਟ) of ਖਾਲਸਾ ਰਾਜ
ਝੰਡਾ ਖੰਡਾ (ਹਥਿਆਰਾਂ ਦਾ ਕੋਟ)
ਮਾਟੋ: ਦੇਗ ਤੇਗ ਫ਼ਤਹਿ (ਸਰਕਾਰੀ)
ਸ੍ਰੀ ਅਕਾਲ ਜੀ ਸਹਾਇ (ਅਨਔਫਿਸ਼ਲ)
ਐਨਥਮ: ਦੇਗ ਤੇਗ ਫਤਹਿ
ਬੁਲੰਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
ਬੁਲੰਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
ਰਾਜਧਾਨੀਲਾਹੌਰ
ਆਮ ਭਾਸ਼ਾਵਾਂਫਾਰਸੀ (ਦਰਬਾਰ)[1]
ਪੰਜਾਬੀ
ਡੋਗਰੀ
ਕਸ਼ਮੀਰੀ
ਪਸ਼ਤੋ
ਧਰਮ
ਸਿੱਖੀ
ਸਰਕਾਰਫ਼ੈਡਰਲ ਮੌਨਆਰਕੀ
ਮਹਾਰਾਜਾ 
• 1801–1839
ਰਣਜੀਤ ਸਿੰਘ
• 1839
ਖੜਕ ਸਿੰਘ
• 1839–1840
ਕੰਵਰ ਨੌਨਿਹਾਲ ਸਿੰਘ
• 1840–1841
ਚੰਦ ਕੌਰ
• 1841–1843
ਸ਼ੇਰ ਸਿੰਘ
• 1843–1849
ਦਲੀਪ ਸਿੰਘ
ਵਜ਼ੀਰ 
• 1799–1818
ਜਿਮੀਦਾਰ ਖੁਸ਼ਹਾਲ ਸਿੰਘ[2]
• 1818–1843
ਧਿਆਨ ਸਿੰਘ ਡੋਗਰਾ
• 1843–1844
ਹੀਰਾ ਸਿੰਘ ਡੋਗਰਾ
• 1844–1845
ਜਵਾਹਰ ਸਿੰਘ ਔਲਖ
Historical eraਸ਼ੁਰੂਆਤੀ ਮੌਡਰਨ ਜ਼ਮਾਨਾ
• ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ
7 ਜੁਲਾਈ 1799
• ਦੂਜਾ ਐਂਗਲੋ-ਸਿੱਖ ਜੰਗ ਦਾ ਖਾਤਮਾ
29 ਮਾਰਚ 1849
ਖੇਤਰ
[convert: invalid number]
ਆਬਾਦੀ
• 1831 ਅਨੁਮਾਨ
3.5 ਮਿਲੀਅਨ
ਮੁਦਰਾਨਾਨਕ ਸ਼ਾਹੀ (ਮੋਹਰਾਂ)
ਤੋਂ ਪਹਿਲਾਂ
ਤੋਂ ਬਾਅਦ
ਸਿੱਖ ਮਿਸਲਾਂ
ਦੁਰਾਨੀ ਰਾਜ
ਮਰਾਠਾ ਸਾਮਰਾਜ
ਈਸਟ ਇੰਡੀਆ ਕੰਪਨੀ ਦਾ ਰਾਜ
ਅੱਜ ਹਿੱਸਾ ਹੈ ਚੀਨ  ਭਾਰਤ  ਪਾਕਿਸਤਾਨ

ਖ਼ਾਲਸਾ ਰਾਜ (ਅੰਗਰੇਜ਼ੀ: Sikh Empire ਸਿੱਖ ਐਮਪਾਇਰ; ਪੰਜਾਬੀ ਰਾਜ, ਸਿੱਖ ਰਾਜ ਜਾਂ ਸਰਕਾਰ-ਏ-ਖ਼ਾਲਸਾ ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਦੇਸ਼ ਸੀ, ਜਿਸਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ।[3] ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਧਾਂਤਾਂ ਤੇ ਅਧਾਰਤ ਸੀ।[4][5] 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਦੇ ਕਸ਼ਮੀਰ ਤੱਕ ਫੈਲਿਆ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਬ੍ਰਿਟਿਸ਼ ਰਾਜ ਵਿਚ ਰਲਾ ਲਿਆ।

ਇਤਿਹਾਸ

ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ ਸਿੱਖਾਂ ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ ਮੁਗਲ ਰਾਜ ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ ਮਿਸਲ ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਅਹਿਲਵਾ ਲੀਹ ਨੇ ੧੨ ਮਿਸਲਾਂ ਨੂੰ ਅਕਾਲ ਤਖਤ ਦੇ ਥੱਲੇ ਇਕ ਵੱਡੀ ਟੋਲੀ, ਦਲ ਖਾਲਸਾ, ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।

ਹਵਾਲੇ

  1. http://www.global.ucsb.edu/punjab/14.1_Rahman.pdf
  2. Grewal, J.S. (1990). The Sikhs of the Punjab. Cambridge University Press. p. 107. ISBN 0 521 63764 3. Retrieved 15 April 2014.
  3. "Ranjit Singh: A Secular Sikh Sovereign by K.S. Duggal. ''(Date:1989. ISBN 8170172446'')". Exoticindiaart.com. 3 September 2015. Retrieved 2009-08-09.
  4. Encyclopædia Britannica Eleventh Edition, (Edition: Volume V22, Date: 1910–1911), Page 892.
  5. Grewal, J. S. (1990). The Sikhs of the Punjab, Chapter 6: The Sikh empire (1799–1849). The New Cambridge History of India. Cambridge University Press. ISBN 0 521 63764 3.