30 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ
Satdeepbot (ਗੱਲ-ਬਾਤ | ਯੋਗਦਾਨ) |
|
(ਕੋਈ ਫ਼ਰਕ ਨਹੀਂ)
|
04:36, 8 ਜਨਵਰੀ 2017 ਦਾ ਦੁਹਰਾਅ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
30 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1948 - ਨੱਥੂਰਾਮ ਗੋਡਸੇ ਦੁਆਰਾ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ
- 1982 - ਏਲਕ ਕਲੋਨਰ ਨਾਮ ਦਾ ਪਹਿਲਾ ਕੰਪਿਊਟਰ ਵਾਈਰਸ ਹੋਂਦ ਵਿੱਚ ਆਇਆ। ਇਸ ਨੇ ਫਲਾਪੀ ਡਿਸਕ ਰਾਂਹੀ ਐਪਲ II ਨੂੰ ਦੂਸ਼ਿਤ ਕਿੱਤਾ
ਜਨਮ
- 1889 - ਹਿੰਦੀ ਸਾਹਿਤਕਾਰ ਜੈਸ਼ੰਕਰ ਪ੍ਰਸਾਦ (ਮ. 1937)
- 1913 - ਭਾਰਤੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ (ਮ. 1941)
- 1919 - ਸੋਵੀਅਤ ਕਵੀ ਨਿਕੋਲਾਈ ਗਲਾਜ਼ਕੋਵ (ਮ. 1979)
- 1929 - ਜਪਾਨੀ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਇਸਾਮੂ ਅਕਾਸਾਕੀ
ਮੌਤ
- 1948 - ਭਾਰਤੀ ਵਕੀਲ, ਦਾਰਸ਼ਨਿਕ ਅਤੇ ਆਜ਼ਾਦੀ ਘੁਲਾਟੀਆ ਮਹਾਤਮਾ ਗਾਂਧੀ (ਜ. 1867)
- 1968 - ਹਿੰਦੀ ਲੇਖਕ ਅਤੇ ਪੱਤਰਕਾਰ ਮਾਖਨਲਾਲ ਚਤੁਰਵੇਦੀ (ਜ. 1889)
ਛੁੱਟੀਆਂ ਅਤੇ ਹੋਰ ਦਿਨ
- ਭਾਰਤ ਵਿੱਚ ਸ਼ਹੀਦੀ ਦਿਵਸ