30 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ
Content deleted Content added
No edit summary |
|||
ਲਾਈਨ 4: | ਲਾਈਨ 4: | ||
'''30 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ। |
'''30 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ। |
||
== ਵਾਕਿਆ == |
== ਵਾਕਿਆ == |
||
⚫ | |||
* [[1948]] - [[ਨੱਥੂਰਾਮ ਗੋਡਸੇ]] ਦੁਆਰਾ [[ਮਹਾਤਮਾ ਗਾਂਧੀ]] ਦੀ ਗੋਲੀ ਮਾਰ ਕੇ ਹੱਤਿਆ |
|||
* [[1948]] – ਭਾਰਤ ਦੇ ਰਾਸ਼ਟਰਪਿਤਾ [[ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ]] ਹੋਈ। |
|||
⚫ | |||
* [[2014]] – [[ਨੀਡੋ ਤਾਨਿਆਮ ਹੱਤਿਆਕਾਂਡ]] ਵਾਪਰਿਆ। |
|||
== |
==ਜਨਮ== |
||
[[File:Watt James von Breda.jpg|120px|thumb|[[ਜੇਮਜ਼ ਵਾਟ]]]] |
|||
* [[1889]] - ਹਿੰਦੀ ਸਾਹਿਤਕਾਰ [[ਜੈਸ਼ੰਕਰ ਪ੍ਰਸਾਦ]] (ਮ. 1937) |
|||
[[File:Amrita Sher-Gil, painter, (1913-1941).jpg|120px|thumb|[[ਅੰਮ੍ਰਿਤਾ ਸ਼ੇਰਗਿਲ]]]] |
|||
* [[1399]] – ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦੇ ਮੌਢੀ [[ਭਗਤ ਰਵਿਦਾਸ]] ਦਾ ਜਨਮ। |
|||
⚫ | |||
* [[1736]] – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ [[ਜੇਮਜ਼ ਵਾਟ]] ਦਾ ਜਨਮ। |
|||
⚫ | |||
* [[1882]] – ਸੰਯੁਕਤ ਰਾਜ ਦਾ ੩੨ਵਾਂ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਦਾ ਜਨਮ। |
|||
* [[1889]] – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ [[ਜੈਸ਼ੰਕਰ ਪ੍ਰਸਾਦ]] ਦਾ ਜਨਮ। |
|||
==ਮੌਤ== |
|||
* [[1913]] – ਭਾਰਤ ਦੀ ਚਿੱਤਰਕਾਰ [[ਅੰਮ੍ਰਿਤਾ ਸ਼ੇਰਗਿਲ]] ਦਾ ਜਨਮ। |
|||
⚫ | |||
⚫ | |||
⚫ | |||
⚫ | |||
* [[1973]] – ਪੰਜਾਬ, ਭਾਰਤ ਦਾ ਕਿੱਤਾ ਲੇਖਕ, ਡਾਇਰੈਕਟਰ, ਨਿਰਮਾਤਾ [[ਸਮੀਪ ਕੰਗ]] ਦਾ ਜਨਮ। |
|||
== ਛੁੱਟੀਆਂ ਅਤੇ ਹੋਰ ਦਿਨ== |
|||
* [[1972]] – ਭਾਰਤੀ ਗਲਪ ਲੇਖਕ [[ਰਹਿਮਾਨ ਅੱਬਾਸ]] ਦਾ ਜਨਮ। |
|||
* ਭਾਰਤ ਵਿੱਚ [[ਸ਼ਹੀਦੀ ਦਿਵਸ]] |
|||
==ਦਿਹਾਂਤ== |
|||
[[File:MKGandhi.jpg|120px|thumb|[[ਮਹਾਤਮਾ ਗਾਂਧੀ]]]] |
|||
* [[1855]] – [[ਨਿਰੰਕਾਰੀ]] ਲਹਿਰ ਦੇ ਮੌਢੀ [[ਬਾਬਾ ਦਿਆਲ ਸਿੰਘ]] ਦਾ ਦਿਹਾਂਤ। |
|||
* [[1891]] – ਬਰਤਾਨੀਆ ਦਾ ਸਿਆਸਤਦਾਨ ਅਤੇ ਨਾਸਤਿਕ [[ਚਾਰਲਸ ਬ੍ਰੈਡਲੋ]] ਦਾ ਦਿਹਾਂਤ। |
|||
* [[1948]] – ਪਹਿਲਾ ਜਹਾਜ ਉਡਾਉਣ ਵਾਲੇ [[ਰਾਇਟ ਭਰਾ]] ਵਿੱਚੋਂ ਰਾਇਟ '''ਆਰਵਿਲ''' ਦਾ ਦਿਹਾਂਤ। |
|||
⚫ | |||
* [[1950]] – ਪੰਜਾਬੀ ਵਾਰਤਕਕਾਰ [[ਜੀ.ਬੀ. ਸਿੰਘ]] ਦਾ ਦਿਹਾਂਤ। |
|||
⚫ | |||
[[ਸ਼੍ਰੇਣੀ:ਜਨਵਰੀ]] |
[[ਸ਼੍ਰੇਣੀ:ਜਨਵਰੀ]] |
05:07, 8 ਜਨਵਰੀ 2017 ਦਾ ਦੁਹਰਾਅ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
30 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1982 – ਏਲਕ ਕਲੋਨਰ ਨਾਮ ਦਾ ਪਹਿਲਾ ਕੰਪਿਊਟਰ ਵਾਈਰਸ ਹੋਂਦ ਵਿੱਚ ਆਇਆ। ਇਸ ਨੇ ਫਲਾਪੀ ਡਿਸਕ ਰਾਂਹੀ ਐਪਲ II ਨੂੰ ਦੂਸ਼ਿਤ ਕਿੱਤਾ
- 1948 – ਭਾਰਤ ਦੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਈ।
- 2014 – ਨੀਡੋ ਤਾਨਿਆਮ ਹੱਤਿਆਕਾਂਡ ਵਾਪਰਿਆ।
ਜਨਮ
- 1399 – ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦੇ ਮੌਢੀ ਭਗਤ ਰਵਿਦਾਸ ਦਾ ਜਨਮ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1882 – ਸੰਯੁਕਤ ਰਾਜ ਦਾ ੩੨ਵਾਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦਾ ਜਨਮ।
- 1889 – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਜੈਸ਼ੰਕਰ ਪ੍ਰਸਾਦ ਦਾ ਜਨਮ।
- 1913 – ਭਾਰਤ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਜਨਮ।
- 1919 – ਸੋਵੀਅਤ ਕਵੀ ਨਿਕੋਲਾਈ ਗਲਾਜ਼ਕੋਵ ਦਾ ਜਨਮ।(ਮ. 1979)
- 1929 – ਜਪਾਨੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਇਸਾਮੂ ਅਕਾਸਾਕੀ ਦਾ ਜਨਮ।
- 1973 – ਪੰਜਾਬ, ਭਾਰਤ ਦਾ ਕਿੱਤਾ ਲੇਖਕ, ਡਾਇਰੈਕਟਰ, ਨਿਰਮਾਤਾ ਸਮੀਪ ਕੰਗ ਦਾ ਜਨਮ।
- 1972 – ਭਾਰਤੀ ਗਲਪ ਲੇਖਕ ਰਹਿਮਾਨ ਅੱਬਾਸ ਦਾ ਜਨਮ।
ਦਿਹਾਂਤ
- 1855 – ਨਿਰੰਕਾਰੀ ਲਹਿਰ ਦੇ ਮੌਢੀ ਬਾਬਾ ਦਿਆਲ ਸਿੰਘ ਦਾ ਦਿਹਾਂਤ।
- 1891 – ਬਰਤਾਨੀਆ ਦਾ ਸਿਆਸਤਦਾਨ ਅਤੇ ਨਾਸਤਿਕ ਚਾਰਲਸ ਬ੍ਰੈਡਲੋ ਦਾ ਦਿਹਾਂਤ।
- 1948 – ਪਹਿਲਾ ਜਹਾਜ ਉਡਾਉਣ ਵਾਲੇ ਰਾਇਟ ਭਰਾ ਵਿੱਚੋਂ ਰਾਇਟ ਆਰਵਿਲ ਦਾ ਦਿਹਾਂਤ।
- 1948 – ਭਾਰਤੀ ਵਕੀਲ, ਦਾਰਸ਼ਨਿਕ ਅਤੇ ਆਜ਼ਾਦੀ ਘੁਲਾਟੀਆ ਮਹਾਤਮਾ ਗਾਂਧੀ ਦਾ ਦਿਹਾਂਤ (ਜ. 1867)
- 1950 – ਪੰਜਾਬੀ ਵਾਰਤਕਕਾਰ ਜੀ.ਬੀ. ਸਿੰਘ ਦਾ ਦਿਹਾਂਤ।
- 1968 – ਹਿੰਦੀ ਲੇਖਕ ਅਤੇ ਪੱਤਰਕਾਰ ਮਾਖਨਲਾਲ ਚਤੁਰਵੇਦੀ ਦਾ ਦਿਹਾਂਤ(ਜ. 1889)