ਤੁਲਨਾ ਦਾ ਕਾਨੂੰਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2: ਲਾਈਨ 2:


[[ਸ਼੍ਰੇਣੀ:ਵਿਧੀ ਵਿਗਿਆਨ ਦੇ ਸਿਧਾਂਤ]]
[[ਸ਼੍ਰੇਣੀ:ਵਿਧੀ ਵਿਗਿਆਨ ਦੇ ਸਿਧਾਂਤ]]
[[ਸ਼੍ਰੇਣੀ:ਵਿਧੀ ਵਿਗਿਆਨ]]

20:16, 14 ਜਨਵਰੀ 2017 ਦਾ ਦੁਹਰਾਅ

ਤੁਲਨਾ ਦਾ ਕਾਨੂੰਨ ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਹ ਦਰਸ਼ਾਉਂਦਾ ਹੈ ਕਿ ਕਿਸੇ ਵੀ ਚੀਜ਼ ਦਾ ਮੁੱਲਆਂਕਣ ਕਰਨ ਲਈ ਉਸ ਦੀ ਤੁਲਨਾ ਸਿਰਫ਼ ਕਿਸੇ ਮਿਲਦੀ ਜੁਲਦੀ ਚੀਜ਼ ਨਾਲ ਹੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਲਿਖਾਵਟ ਦੀ ਤੁਲਨਾ ਲਿਖਾਵਟ ਨਾਲ, ਸੰਦਾਂ ਦੀ ਤੁਲਨਾ ਸੰਦਾਂ ਨਾਲ, ਹਥਿਆਰ ਦੀ ਤੁਲਣਾ ਹਥਿਆਰ ਨਾਲ ਹੀ ਕੀਤੀ ਜਾ ਸਕਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Law of comparison ਕਹਿੰਦੇ ਹਨ।