ਵਾਯੂਜੀਵੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{ਬੇਹਵਾਲਾ}}
{{ਬੇਹਵਾਲਾ}}
{{ਬੇਸ਼੍ਰੇਣੀ}}
'''ਵਾਯੂਜੀਵੀ ਜੀਵ''' ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। <ref>{{DorlandsDict|one/000002016|aerobe}}</ref>
'''ਵਾਯੂਜੀਵੀ ਜੀਵ''' ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। <ref>{{DorlandsDict|one/000002016|aerobe}}</ref>
== ਕਿਸਮਾਂ==
== ਕਿਸਮਾਂ==

15:00, 15 ਜਨਵਰੀ 2017 ਦਾ ਦੁਹਰਾਅ

ਵਾਯੂਜੀਵੀ ਜੀਵ ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। [1]

ਕਿਸਮਾਂ

ਮਜਬੂਰ ਵਾਯੂਜੀਵੀ

ਇਨ੍ਹਾਂ ਨੂੰ ਵਧਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਨਾਂ ਦੀ ਪ੍ਰਣਾਲੀ ਵਿੱਚ ਇਹ ਆਕਸੀਜਨ ਦੇ ਇਸਤੇਮਾਲ ਨਾਲ ਊਰਜਾ ਬਣਾਉਂਦੇ ਹਨ।

ਇੱਛਕ ਵਾਯੂਜੀਵੀ

ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।

ਸੂਖਮ- ਏਰੋਫਿਲਿਕ

ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।

ਏਰੋਟੌਲੇਰੈੰਟ ਅਨਾਰੋਬ

ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।

ਹਵਾਲੇ