ਤਹਿਮੀਨਾ ਜੰਜੂਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''ਤਹਿਮੀਨਾ ਜੰਜੂਆ'''ਤਹਿਮੀਨਾ ਜੰਜੂਆ ਪਾਕਿਸਤਾਨ ਦੀ ਕਾਫੀ ਸੀਨੀਅਰ ਕੂ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:54, 14 ਫ਼ਰਵਰੀ 2017 ਦਾ ਦੁਹਰਾਅ

ਤਹਿਮੀਨਾ ਜੰਜੂਆਤਹਿਮੀਨਾ ਜੰਜੂਆ ਪਾਕਿਸਤਾਨ ਦੀ ਕਾਫੀ ਸੀਨੀਅਰ ਕੂਟਨੀਤਕ ਆਗੂ ਹੈ। ਉਸ ਨੂੰ 32 ਸਾਲ ਤੋਂ ਵੱਧ ਦਾ ਅਨੁਭਵ ਹੈ। ਜੇਨੇਵਾ ਵਿਚ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਦੇ ਤੋਰ ਤੇ ਤੇ ਸੇਵਾ ਕਰਦੀ ਰਹੀ ਹੈ।ਤਹਿਮੀਨਾ ਜੰਜੂਆ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਸਨੇ ਇਸਲਾਮਾਬਾਦ ਦੀ ਕਾਇਦੇ-ਆਜ਼ਮ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਿਲ ਕੀਤੀ ਹੈ।