ਬੁਢੇਪਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਬੁਢਾਪਾ using HotCat |
ਛੋ added Category:ਬੁਢੇਪਾ using HotCat |
||
ਲਾਈਨ 27: | ਲਾਈਨ 27: | ||
[[ਸ਼੍ਰੇਣੀ:ਬੁਢਾਪਾ]] |
[[ਸ਼੍ਰੇਣੀ:ਬੁਢਾਪਾ]] |
||
[[ਸ਼੍ਰੇਣੀ:ਬੁਢੇਪਾ]] |
11:12, 24 ਫ਼ਰਵਰੀ 2017 ਦਾ ਦੁਹਰਾਅ
ਬੁਢੇਪਾ ਜਾਂ ਬੁਢਾਪਾ ਜਾਂ ਬਿਰਧ ਅਵਸਥਾ ਜੀਵਨ ਦੀ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਉਮਰ ਵਿੱਚ ਮਨੁੱਖੀ ਜੀਵਨ ਦੇ ਔਸਤ ਕਾਲ ਦੇ ਨੇੜੇ ਜਾ ਉਸ ਤੋਂ ਘੱਟ ਹੋ ਜਾਦੀ ਹੈ। ਬਿਰਧ ਲੋਕਾਂ ਨੂੰ ਰੋਗ ਲੱਗਣ ਦੀ ਸੱਮਸਿਆ ਬਹੁਤ ਜਿਆਦਾ ਹੁੰਦੀ ਹੈ। ਉਹਨਾ ਦੀਆਂ ਮੁਸ਼ਕਲਾਂ ਵੀ ਅਲੱਗ ਹੁੰਦੀਆ ਹਨ। ਬੁਢੇਪਾ ਇੱਕ ਹੌਲੀ-ਹੌਲੀ ਆਉਣ ਵਾਲੀ ਹਾਲਤ ਹੈ ਜੋ ਕਿ ਇੱਕ ਸੁਭਾਵਿਕ ਜਾ ਕੁਦਰਤੀ ਘਟਨਾ ਹੈ। ਬੁਢੇਪੇ ਦਾ ਸ਼ਬਦੀ ਅਰਥ ਹੈ, ਬਜ਼ੁਰਗ ਹੋ ਜਾਣਾ, ਪੱਕ ਜਾਣਾ।
ਭਾਰਤ ਵਿੱਚ ਬਜੁਰਗਾਂ ਦੀ ਸਥਿਤੀ
ਪੁਰਾਣੇ ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਬਹੁਤ ਵਧੀਆ ਸਥਿਤੀ ਹੁੰਦੀ ਸੀ। ਬਜ਼ੁਰਗ ਪਰਿਵਾਰ ਦਾ ਮੌਕਿਆਂ ਹੁੰਦਾ ਸੀ ਪਰਿਵਾਰ ਅਤੇ ਜਾਇਦਾਦ ਉੱਤੇ ਉਸ ਦਾ ਕੰਟਰੋਲ ਹੁੰਦਾ ਸੀ। ਉਹਨਾਂ ਨੂੰ ਬਹੁਤ ਜਿਆਦਾ ਇੱਜ਼ਤ ਪ੍ਰਾਪਤ ਸੀ ਅਤੇ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ ਸੀ।
ਬਜੁਰਗਾਂ ਨਾਲ ਸੱਮਸਿਆ ਦੇ ਕਾਰਨ
ਬਜੁਰਗਾਂ ਨਾਲ ਸੱਮਸਿਆ ਇੱਕ ਦੋ ਕਰਨਾ ਕਰਕੇ ਨਹੀਂ ਹੁੰਦੀਆਂ ਇਸ ਦੇ ਕਈ ਕਾਰਨ ਹਨ।
ਹਵਾਲੇ
ਬਾਹਰੀ ਕੜੀਆਂ
- International Federation on Aging — informs and promotes positive change for old people globally